ETV Bharat / state

ਸਿਹਤ ਵਿਭਾਗ ਨੂੰ ਬਿਜਲੀ ਦੀ ਕੋਈ ਚਿੰਤਾ ਨਹੀਂ! - Punjab health minister Balbir sidhu

ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੇ ਦੇਹਾਂਤ ਵਜੋਂ ਸੂਬੇ ਵਿੱਚ ਅੱਧੀ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਅੱਧੀ ਛੁੱਟੀ ਦੀ ਖ਼ੁਸ਼ੀ ਵਿੱਚ ਸਿਹਤ ਵਿਭਾਗ ਦੇ ਡਾਕਟਰ ਆਪਣੇ ਦਫ਼ਤਰਾਂ ਪੱਖੇ ਅਤੇ ਲਾਇਟਾਂ ਵੀ ਬੰਦ ਕਰਨੀਆਂ ਭੁੱਲ ਗਏ।

ਸਿਹਤ ਵਿਭਾਗ ਨੂੰ ਬਿਜਲੀ ਦੀ ਕੋਈ ਚਿੰਤਾ ਨਹੀਂ!
author img

By

Published : Aug 7, 2019, 9:20 PM IST

ਮੋਹਾਲੀ : ਪੰਜਾਬ ਦੇ ਸਿਹਤ ਮੰਤਰੀ ਦੇ ਸ਼ਹਿਰ ਮੋਹਾਲੀ ਵਿਖੇ ਸਿਹਤ ਵਿਭਾਗ ਅੰਦਰ ਉਸ ਮੌਕੇ ਸਰਕਾਰ ਦੀ ਬਿਜਲੀ ਸੰਕਟ ਪ੍ਰਤੀ ਚਿੰਤਾ ਦੀ ਪੋਲ ਖੁੱਲ੍ਹੀ ਜਦੋਂ ਛੁੱਟੀ ਹੋਣ ਤੋਂ ਬਾਅਦ ਡਾਕਟਰ ਪੱਖੇ ਅਤੇ ਲਾਈਟਾਂ ਚਲਦੇ ਹੀ ਛੱਡ ਗਏ।

ਵੇਖੋ ਵੀਡੀਓ।

ਜਾਣਕਾਰੀ ਲਈ ਦੱਸ ਦੇਈਏ ਪੰਜਾਬ ਸਰਕਾਰ ਵੱਲੋਂ ਸੁਸ਼ਮਾ ਸਵਰਾਜ ਦੇ ਦੇਹਾਂਤ ਦੇ ਚੱਲਦਿਆਂ ਅੱਧੇ ਦਿਨ ਤੋਂ ਬਾਅਦ ਛੁੱਟੀ ਦਾ ਐਲਾਨ ਕੀਤਾ ਗਿਆ ਸੀ ਪਰ ਮੋਹਾਲੀ ਦੇ ਸਿਹਤ ਵਿਭਾਗ ਦੇ ਡਾਕਟਰਾਂ ਨੂੰ ਛੁੱਟੀ ਦੀ ਇੰਨੀ ਖੁਸ਼ੀ ਚੜ੍ਹ ਗਈ ਕਿ ਡਾਕਟਰਾਂ ਵੱਲੋਂ ਵਿਭਾਗ ਦੇ ਪੱਖੇ ਲਾਈਟਾਂ ਵੀ ਬੰਦ ਕਰਨੀਆਂ ਜ਼ਰੂਰੀ ਨਹੀਂ ਸਮਝਿਆ ਗਿਆ।

ਉਹ ਵੀ ਉਸ ਵਕਤ ਜਦੋਂ ਪੰਜਾਬ ਅੰਦਰ ਬਿਜਲੀ ਨੂੰ ਲੈ ਕੇ ਵੱਡੀ ਚਿੰਤਾ ਅਤੇ ਅੰਦੋਲਨ ਚੱਲ ਰਹੇ ਹੋਣ। ਨਾਲ ਹੀ ਇੱਥੇ ਦੱਸਣਾ ਬਣਦਾ ਹੈ ਜਦੋਂ ਸਾਡੀ ਟੀਮ ਵੱਲੋਂ ਇੱਥੋਂ ਦਾ ਦੌਰਾ ਕੀਤਾ ਗਿਆ ਤਾਂ ਡਾਕਟਰ ਸਾਹਿਬਾਨ 1.00 ਵਜੇ ਤੋਂ ਵੀ ਪਹਿਲਾਂ ਹੀ ਆਪਣੇ ਸਥਾਨ ਛੱਡ ਚੁੱਕੇ ਸਨ ਅਤੇ ਬਿਜਲੀ ਪੱਖੇ ਸ਼ਰੇਆਮ ਖੁੱਲੇ ਚੱਲ ਰਹੇ ਸਨ ਜਿਸ ਤੋਂ ਜਾਪਦਾ ਸੀ ਪੰਜਾਬ ਅੰਦਰ ਬਿਜਲੀ ਮੁਫ਼ਤ ਵਿੱਚ ਹੀ ਮਿਲਦੀ ਹੈ।

ਇਹ ਵੀ ਪੜ੍ਹੋ : ਪਿਛਲੇ ਇੱਕ ਸਾਲ ਦੇ ਅੰਦਰ ਦਿੱਲੀ ਨੇ ਗੁਆਏ ਤਿੰਨ ਸਾਬਕਾ ਮੁੱਖ ਮੰਤਰੀ

ਹਾਲਾਂਕਿ ਜਦੋਂ ਇਸ ਸਬੰਧੀ ਵਿਭਾਗ ਦੇ ਪ੍ਰਬੰਧਕਾਂ ਨਾਲ ਗੱਲ ਕਰਨੀ ਚਾਹੀ ਤਾਂ ਉਹ ਵੀ ਇਸ ਪੱਖੋਂ ਲਾਚਾਰ ਹੀ ਨਜ਼ਰ ਆਏ।

Intro:ਪੰਜਾਬ ਦੇ ਸਿਹਤ ਮੰਤਰੀ ਦੇ ਸ਼ਹਿਰ ਮੋਹਾਲੀ ਵਿਖੇ ਸਿਹਤ ਵਿਭਾਗ ਅੰਦਰ ਉਸ ਵਕਤ ਸਰਕਾਰ ਦੀ ਬਿਜਲੀ ਸੰਕਟ ਪ੍ਰਤੀ ਚਿੰਤਾ ਦੀ ਪੋਲ ਖੋਲ ਦਿੱਤੀ ਜਦੋਂ ਛੁੱਟੀ ਹੋਣ ਤੋਂ ਬਾਅਦ ਡਾਕਟਰ ਸਹਿਬਾਨ ਪੱਖੇ ਅਤੇ ਲਾਈਟਾਂ ਚਲਦੇ ਹੀ ਛੱਡ ਗਏ।Body:ਜਾਣਕਾਰੀ ਲਈ ਦਸ ਦੇਈਏ ਅੱਜ ਪੰਜਾਬ ਸਰਕਾਰ ਵੱਲੋਂ ਸੁਸ਼ਮਾ ਸਵਰਾਜ ਦੇ ਦੇਹਾਂਤ ਦੇ ਚੱਲਦੇ ਅੱਧੇ ਦਿਨ ਤੋਂ ਬਾਅਦ ਛੁੱਟੀ ਦਾ ਐਲਾਨ ਕੀਤਾ ਗਿਆ ਸੀ ਪਰ ਮੋਹਾਲੀ ਦੇ ਸਿਹਤ ਵਿਭਾਗ ਦੇ ਡਾਕਟਰਾਂ ਨੂੰ ਛੁੱਟੀ ਦੀ ਇੰਨੀ ਖੁਸ਼ੀ ਚੜ੍ਹ ਗਈ ਕਿ ਡਾਕਟਰਾਂ ਵੱਲੋਂ ਵਿਭਾਗ ਦੇ ਪੱਖੇ ਲਾਈਟਾਂ ਵੀ ਬੰਦ ਕਰਨੀਆਂ ਜਰੂਰੀ ਨਹੀਂ ਸਮਝਿਆ ਗਿਆ ਉਹ ਵੀ ਉਸ ਵਕਤ ਜਦੋਂ ਪੰਜਾਬ ਅੰਦਰ ਬਿਜਲੀ ਨੂੰ ਲੈਕੇ ਵੱਡੀ ਚਿੰਤਾ ਅਤੇ ਅੰਦੋਲਨ ਚੱਲ ਰਹੇ ਹੋਣ।ਨਾਲ ਹੀ ਇੱਥੇ ਦਸਣਾ ਬਣਦਾ ਹੈ ਜਦੋਂ ਸਾਡੀ ਟੀਮ ਵੱਲੋਂ ਇੱਥੋਂ ਦਾ ਦੌਰਾ ਕੀਤਾ ਗਿਆ ਤਾਂ ਡਾਕਟਰ ਸਹਿਬਾਨ ਇੱਕ ਵਜੇ ਤੋਂ ਵੀ ਪਹਿਲਾਂ ਹੀ ਆਪਣੇ ਸਥਾਨ ਛੱਡ ਚੁੱਕੇ ਸਨ ਅਤੇ ਬਿਜਲੀ ਪੱਖੇ ਸ਼ਰੇਆਮ ਖੁੱਲੇ ਚੱਲ ਰਹੇ ਸਨ ਜਿਸ ਤੋਂ ਜਾਪਦਾ ਸੀ ਪੰਜਾਬ ਅੰਦਰ ਬਿਜਲੀ ਮੁਫ਼ਤ ਵਿੱਚ ਹੀ ਮਿਲਦੀ ਐ।Conclusion:ਹਾਲਾਂਕਿ ਜਦੋਂ ਇਸ ਸਬੰਧੀ ਵਿਭਾਗ ਦੇ ਪ੍ਰਬੰਧਕਾਂ ਨਾਲ ਗੱਲ ਕਰਨੀ ਚਾਹੀ ਤਾਂ ਉਹ ਵੀ ਇਸ ਪੱਖੋਂ ਲਾਚਾਰ ਹੀ ਨਜਰ ਆਏ।
ETV Bharat Logo

Copyright © 2025 Ushodaya Enterprises Pvt. Ltd., All Rights Reserved.