ETV Bharat / state

ਘਢੋਲੀ ਦੇ ਨੇਤਰਹੀਣ ਪਰਿਵਾਰ ਦੀ ਸਮਾਜਸੇਵੀ ਸੰਸਥਾਂ ਨੇ ਫੜੀ ਬਾਂਹ

ਪਿੰਡ ਦੇ ਨੇਤਰਹੀਣ ਪਰਿਵਾਰ ਦੀ ਸਹਾਇਤਾ ਲਈ ਸਮਾਜਸੇਵੀ ਸੰਸਥਾ ਅੱਗੇ ਆਈ ਹੈ। ਉਨ੍ਹਾਂ ਨੇ ਪਰਿਵਾਰ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਹੈ।

ਨੇਤਰਹੀਣ ਪਰਿਵਾਰ
ਨੇਤਰਹੀਣ ਪਰਿਵਾਰ
author img

By

Published : Nov 27, 2019, 7:21 PM IST

ਮੋਹਾਲੀ :ਪਿੰਡ ਘਢੋਲੀ ਵਿਖੇ ਨੇਤਰਹੀਣ ਪਰਿਵਾਰ ਦੀ ਸਹਾਇਤਾ ਕਰਦਿਆਂ ‘ਜੀਵਨਜੋਤ ਸੇਵਾ ਸੁਸਾਇਟੀ‘ ਤੇ ‘ਖ਼ਾਲਸਾ ਚੈਨਲ‘ ਨਿਊ ਚੰਡੀਗੜ੍ਹ ਨੇ ਅੱਗੇ ਆ ਕੇ ਇਲਾਜ ਸ਼ੁਰੂ ਕਰਵਾਇਆ ਹੈ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਭਾਈ ਹਰਜੀਤ ਸਿੰਘ ਹਰਮਨ, ਰਵਿੰਦਰ ਸਿੰਘ ਵਜੀਦਪੁਰ ਤੇ ਕਮਲਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਪਰਿਵਾਰ ਚ ਬਜ਼ੁਰਗ ਮਾਤਾ ਅਤੇ ਉਸਦੀਆਂ ਦੋ ਲੜਕੀਆਂ ਤੇ ਦੋ ਲੜਕੇ ਜੋ ਕਿ ਅੱਖਾਂ ਤੋਂ ਨਾ ਦਿਸਣ ਕਾਰਨ ਆਪਣੀ ਸੰਭਾਲ ਅਤੇ ਗੁਜ਼ਾਰੇ ਤੋਂ ਵੀ ਅਸਮਰੱਥ ਹਨ।

ਨੇਤਰਹੀਣ ਪਰਿਵਾਰ
ਨੇਤਰਹੀਣ ਪਰਿਵਾਰ ਨਾਲ ਸਮਾਜਸੇਵੀ

ਉਨ੍ਹਾਂ ਦੇ ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਸੁਸਾਇਟੀ ਵੱਲੋਂ ਸਮਾਜ ਦਰਦੀਆਂ ਦੀ ਸਹਾਇਤਾ ਨਾਲ ਮੁਲਾਂਪੁਰ ਸਥਿਤ ਦਸਮੇਸ਼ ਆਈ ਹਸਪਤਾਲ ਵਿਖੇ ਟੈਸਟ ਕਰਵਾਏ ਗਏ। ਜਿਸ ਦੌਰਾਨ ਡਾਕਟਰਾਂ ਨੇ ਅਪ੍ਰੇਸ਼ਨ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਦੀ ਕੁਝ ਰੌਸ਼ਨੀ ਵਧਣ ਦੀ ਆਸ ਜਤਾਈ ਹੈ। ਇਨ੍ਹਾਂ ਪਰਿਵਾਰ ਦੀ ਸਹਾਇਤਾ ਲਈ ਹੋਰਨਾਂ ਸੰਸਥਾਵਾਂ ਨੂੰ ਵੀ ਮਦਦ ਦੀ ਅਪੀਲ ਕੀਤੀ।

Intro:ਕੁਰਾਲੀ :ਪਿੰਡ ਘਢੋਲੀ ਵਿਖੇ ਨੇਤਰਹੀਣ ਪਰਿਵਾਰ ਦੀ ਸਹਾਇਤਾ ਕਰਦਿਆਂ ‘ਜੀਵਨਜੋਤ ਸੇਵਾ ਸੁਸਾਇਟੀ‘ ਤੇ ‘ਖਾਲਸਾ ਚੈਨਲ‘ ਨਿਊ ਚੰਡੀਗੜ੍ਹ ਨੇ ਅੱਗੇ ਆ ਕੇ ਇਲਾਜ ਸ਼ੁਰੂ ਕਰਵਾਇਆ ਹੈ।
Body: ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਭਾਈ ਹਰਜੀਤ ਸਿੰਘ ਹਰਮਨ, ਰਵਿੰਦਰ ਸਿੰਘ ਵਜੀਦਪੁਰ ਤੇ ਕਮਲਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਪਰਿਵਾਰ ਚ ਬਜ਼ੁਰਗ ਮਾਤਾ ਅਤੇ ਉਸਦੀਆਂ ਦੋ ਲੜਕੀਆਂ ਤੇ ਦੋ ਲੜਕੇ ਜੋ ਕਿ ਅੱਖਾਂ ਤੋਂ ਨਾ ਦਿਸਣ ਕਾਰਨ ਆਪਣੀ ਸੰਭਾਲ ਅਤੇ ਗੁਜ਼ਾਰੇ ਤੋਂ ਵੀ ਅਸਮਰੱਥ ਹਨ। ਉਨ੍ਹਾਂ ਦੇ ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਸੁਸਾਇਟੀ ਵੱਲੋਂ ਸਮਾਜ ਦਰਦੀਆਂ ਦੀ ਸਹਾਇਤਾ ਨਾਲ ਮੁਲਾਂਪੁਰ ਸਥਿਤ ਦਸਮੇਸ਼ ਆਈ ਹਸਪਤਾਲ ਵਿਖੇ ਟੈਸਟ ਕਰਵਾਏ ਗਏ। ਜਿਸ ਦੌਰਾਨ ਡਾਕਟਰਾਂ ਨੇ ਅਪ੍ਰੇਸ਼ਨ ਕਰਨ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਦੀ ਕੁਝ ਰੌਸ਼ਨੀ ਵਧਣ ਦੀ ਆਸ ਜਤਾਈ ਹੈ। ਇਨ੍ਹਾਂ ਪਰਿਵਾਰ ਦੀ ਸਹਾਇਤਾ ਲਈ ਹੋਰਨਾਂ ਸੰਸਥਾਵਾਂ ਨੂੰ ਵੀ ਮਦਦ ਦੀ ਅਪੀਲ ਕੀਤੀ।
Conclusion:ਫੋਟੋ ਕੈਪਸ਼ਨ 03 : ਨੇਤਰਹੀਣ ਪ੍ਰੀਵਾਰ ਦੇ ਨਾਲ ਸਮਾਜਸੇਵੀ।
ETV Bharat Logo

Copyright © 2024 Ushodaya Enterprises Pvt. Ltd., All Rights Reserved.