ਮੋਹਾਲੀ: ਭਾਰਤ ਸਰਕਾਰ ਸਫ਼ਾਈ ਕਮਿਸ਼ਨ ਆਯੋਗ ਦੀ ਮੈਂਬਰ ਮੈਡਮ ਅਜਨਾਲਾ ਪਵਾਰ ਨੇ ਮੋਹਾਲੀ ਕਾਰਪੋਰੇਸ਼ਨ ਦੇ ਸਫਾਈ ਵਿੰਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੋ ਸਫਾਈ ਕਰਮਚਾਰੀਆਂ ਦੀ ਮੌਤ ਦਾ ਪੰਜਾਬ ਸਰਕਾਰ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਬਕਾਇਦਾ ਸਿਖਲਾਈ ਕਰਮਚਾਰੀਆਂ ਕਾਰਨ ਨਸ਼ਿਆਂ ਬਾਰੇ ਵੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
ਤਾਂ ਉਸਦੇ ਖਿਲਾਫ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਬੈਠਕ ਵਿੱਚ ਉਨ੍ਹਾਂ ਨੂੰ ਕਈ ਤਰੀਕੇ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ ਜਿਵੇਂ ਕਿ ਸਫਾਈ ਕਰਮਚਾਰੀਆਂ ਦੀ ਖਾਸ ਕਰਕੇ ਆਊਟਸੋਰਸ ਰੱਖੇ ਜਾਣ ਵਾਲੇ ਸਫ਼ਾਈ ਕਰਮਚਾਰੀ ਜਿਨ੍ਹਾਂ ਦਾ ਮਿਹਨਤਾਨਾ ਅੱਠ ਹਜ਼ਾਰ ਰੁਪਏ ਹੈ ਜੋ ਕਿ ਬਹੁਤ ਘੱਟ ਹੈ ਇਸ ਵਿਚ ਉਨ੍ਹਾਂ ਦਾ ਗੁਜ਼ਾਰਾ ਨਹੀਂ ਹੋ ਸਕਦਾ ਤੇ ਪੱਕੇ ਸਫਾਈ ਕਰਮਚਾਰੀਆਂ ਦੀ ਸੈਲਰੀ ਜ਼ਿਆਦਾ ਹੈ ਇਸ ਤੋਂ ਇਲਾਵਾ ਮੈਡੀਕਲ ਚੈੱਕਅਪ ਦੇ ਨਾਲ ਤੇ ਉਨ੍ਹਾਂ ਦੇ ਰਹਿਣ ਦੀ ਵਿਵਸਥਾ ਅੱਜ ਬਾਰੇ ਵੀ ਚਰਚਾ ਕੀਤੀ ਗਈ ਹੈ ਮੈਡਮ ਨੇ ਕਿਹਾ ਕਿ ਜਿਹੜੇ ਕਰਮਚਾਰੀਆਂ ਦੀ ਮੌਤ ਹੋਈ ਹੈ ਬੇਸ਼ਕ ਅਜੇ ਕਸੂਰਵਾਰ ਅਧਿਕਾਰੀਆਂ ਦੇ ਖਿਲਾਫ ਪਰਚਾ ਦਰਜ ਨਹੀਂ ਹੋਇਆ ਹੈ ਪਰ ਇਸ ਤੇ ਬਣਦੀ ਕਾਰਵਾਈ ਜਲਦ ਹੀ ਕੀਤੀ ਜਾਵੇਗੀ ਇਹੀ ਪੜਤਾਲ ਕਰਨ ਲਈ ਅੱਜ ਮੋਹਾਲੀ ਪੋਚੀ ਹੋਈ ਹਨ ਤੇ ਅਧਿਕਾਰੀਆਂ ਨਾਲ ਬੱਚਤ ਕਰ ਰਹੇ ਹਨ।
ਭਾਰਤ ਸਰਕਾਰ ਸਫਾਈ ਕਮਿਸ਼ਨ ਆਯੋਗ ਦੀ ਮੈਂਬਰ ਮੈਡਮ ਅਜਨਾਲਾ ਪਵਾਰ ਅੱਜ ਬੈਂਕਾਂ ਦੇ ਤੌਰ ਤੇ ਮੁਹਾਲੀ ਪਹੁੰਚੀ ਦੋਨਾਂ ਨੇ ਜਿਥੇ ਅਧਿਕਾਰੀਆਂ ਦੇ ਵੱਖ ਵੱਖ ਵਿੰਗ ਨਾਲ ਗੱਲਬਾਤ ਕੀਤੀ ਉੱਥੇ ਸਫ਼ਾਈ ਕਰਮਚਾਰੀਆਂ ਦੀ ਵੀ ਗੱਲਬਾਤ ਕੀਤੀ ਤੇ ਕਿਸੇ ਸਹੀ ਨਤੀਜੇ ਤੇ ਪਹੁੰਚਣ ਦਾ ਫ਼ੈਸਲਾ ਕੀਤਾ ਇਤਿਹਾਸ ਵੱਸਣ ਦਿਵਾਇਆ ਕਿ ਜਲਦ ਹੀ ਜਿਹੜੇ ਸਫ਼ਾਈ ਕਰਮਚਾਰੀਆਂ ਦੀ ਤਹਿਤ ਹੋਈ ਹੈ ਉਸ ਮਾਮਲੇ ਵਿਚ ਕਸੂਰਵਾਰ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:- ਸਿੱਧੂ ਇਨਕਮ ਟੈਕਸ ਮਾਮਲੇ 'ਚ ਹਾਈਕੋਰਟ ਨੇ IT ਵਿਭਾਗ ਨੂੰ ਕੀਤਾ ਨੋਟਿਸ ਜਾਰੀ