ETV Bharat / state

ਮਹਿਲਾ ਕਲਿਆਣ ਸੰਮਤੀ ਵੱਲੋਂ ਪਰਾਲੀ ਸੁਰੱਖਿਆ ਅਭਿਆਨ 2019 ਦਾ ਕੀਤਾ ਗਿਆ ਪ੍ਰਬੰਧ - ਪਰਾਲੀ ਸੁਰੱਖਿਆ ਅਭਿਆਨ 2019

ਮਹਿਲਾ ਕਲਿਆਣ ਸੰਮਤੀ ਵੱਲੋਂ ਪਰਾਲੀ ਸੁਰੱਖਿਆ ਅਭਿਆਨ 2019 ਦੇ ਸਮਾਪਤੀ ਸਮਾਰੋਹ ਦੌਰਾਨ ਡੀ.ਡੀ.ਐਮ. ਵੀ.ਕੇ. ਸਿੰਘ ਨਾਬਾਰਡ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।

ਫ਼ੋਟੋ
author img

By

Published : Nov 16, 2019, 1:34 PM IST

ਰੋਪੜ: ਮਹਿਲਾ ਕਲਿਆਣ ਸੰਮਤੀ ਵੱਲੋਂ ਪਰਾਲੀ ਸੁਰੱਖਿਆ ਅਭਿਆਨ 2019 ਦੇ ਸਮਾਪਤੀ ਸਮਾਰੋਹ ਦੌਰਾਨ ਡੀ.ਡੀ.ਐਮ. ਵੀ.ਕੇ. ਸਿੰਘ ਨਾਬਾਰਡ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਲਸਟਰ ਕੈਂਪਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਐਲ.ਡੀ.ਐਮ. ਸੁਸ਼ੀਲ ਕੁਮਾਰ ਸ਼ਰਮਾ ਅਤੇ ਯੂਕੋ ਬੈਂਕ ਦੇ ਪਰਮਿੰਦਰ ਸਿੰਘ ਚੀਮਾ ਵੱਲੋਂ ਕਿਸਾਨਾਂ ਲਈ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਮੁਹਈਆ ਕਰਵਾਈ ਗਈ ਕਿ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਪ੍ਰੋਤਸਾਹਨ ਰਾਸ਼ੀ ਦੀ ਸਕੀਮ ਬਾਰੇ ਜਾਣਕਾਰੀ ਦਿਤੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਵੱਖ ਵੱਖ ਏਜੰਸੀਆਂ ਵੱਲੋਂ ਪਰਾਲੀ ਸੁਰੱਖਿਆ ਅਭਿਆਨ 2019 ਤਹਿਤ 4 ਹਜ਼ਾਰ ਕੈਂਪਾਂ ਦਾ ਆਯੋਜਨ ਕੀਤਾ ਗਿਆ ਅਤੇ ਵਧਾਈ ਦਿੰਦਿਆਂ ਕਿਹਾ ਕਿ ਰੂਪਨਗਰ ਪਰਾਲੀ ਨਾ ਸਾੜਨ ਦੇ ਕੇਸ ਵਿੱਚ ਪੰਜਾਬ ਦਾ ਪਹਿਲੇ ਨੰਬਰ ਦਾ ਜ਼ਿਲ੍ਹਾ ਹੈ। ਇਸ ਮੌਕੇ ਸਹਿਕਾਰਤਾ ਵਿਭਾਗ ਦੇ ਸੀਨੀਅਰ ਮੈਨੇਜਰ ਏ.ਐਸ.ਮਾਨ ਵੱਲੋਂ ਕੋਆਪ੍ਰੇਟਿਵ ਸੋਸਾਇਟੀ ਦੀਆਂ ਸਾਾਰੀਆਂ ਸਕੀਮਾਂ ਦੀ ਜਾਣਕਾਰੀ ਦਿਤੀ ਅਤੇ ਕਿਸਾਨਾਂ ਦੇ ਗਰੁੱਪਾਂ ਲਈ ਮਿਲਣ ਵਾਲੇ ਕਰਜੇ ਅਤੇ ਹੋਰ ਸਬਸਿਡੀਆਂ ਬਾਰੇ ਵੀ ਚਰਚਾ ਕੀਤੀ ਗਈ।

ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨਤੇਜ ਸਿੰਘ ਚੀਮਾ ਨੇ ਕਿਹਾ ਕਿ ਗੁਰਬਾਣੀ ਦਾ ਮਹਾਵਾਕ ਵੀ ਹੈ ਕਿ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ, ਜਿਸ ਅਨੁਸਾਰ ਸਾਰਿਆਂ ਦਾ ਹੀ ਨੈਤਿਕ ਫਰਜ ਹੈ ਕਿ ਹਵਾ, ਮਿੱਟੀ ਅਤੇ ਪਾਣੀ ਨੂੰ ਗੰਧਲਾ ਹੋਣ ਤੋਂ ਬਚਾਈਏ ਅਤੇ ਅਜਿਹੇ ਵਿਕਾਸ ਵੱਲ ਵਧੀਏ ਜੋ ਮਾਨਵਤਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਹਿੱਤ ਵਿੱਚ ਹੋਵੇ।

Intro:ਨਾਬਾਰਡ ਦੇ ਨਿਰਦੇਸ਼ਾਂ ਤਹਿਤ ਮਹਿਲਾ ਕਲਿਆਣ ਸੰਮਤੀ ਵਲੋਂ ਪਰਾਲੀ
ਸੁਰੱਖਿਆ ਅਭਿਆਨ 2019 ਦੇ ਸਮਾਪਤੀ ਸਮਾਾਰੋਹ ਦੌਰਾਨ ਸ਼੍ਰੀ ਵੀ.ਕੇ. ਸਿੰਘ ਡੀ.ਡੀ.ਐਮ.
ਨਾਬਾਰਡ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀBody:ਇਸ ਮੌਕੇ ਉਨਾਂ ਕਲਸਟਰ ਕੈਂਪਾਂ ਦੀ
ਪ੍ਰਸੰਸਾ ਕਰਦਿਆਂ ਕਿਹਾ ਕਿ ਐਲ.ਡੀ.ਐਮ. ਸ਼੍ਰੀ ਸੁਸ਼ੀਲ ਕੁਮਾਰ ਸ਼ਰਮਾ ਅਤੇ ਯੂਕੋ
ਬੈਂਕ ਦੇ ਪਰਮਿੰਦਰ ਸਿੰਘ ਚੀਮਾ ਵਲੋਂ ਕਿਸਾਨਾਂ ਲਈ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ
ਮੁਹਈਆ ਕਰਵਾਈ ਗਈ ਕਿ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਪ੍ਰੋਤਸਾਹਨ ਰਾਸ਼ੀ ਦੀ
ਸਕੀਮ ਬਾਰੇ ਜਾਣਕਾਰੀ ਦਿਤੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਵੱਖ ਵੱਖ ਏਜੰਸੀਆਂ
ਵਲੋਂ ਪਰਾਲੀ ਸੁਰੱਖਿਆ ਅਭਿਆਨ 2019 ਤਹਿਤ 4 ਹਜਾਰ ਕੈਂਪਾਂ ਦਾ ਆਯੋਜਨ ਕੀਤਾ ਗਿਆ ਅਤੇ
ਵਧਾਈ ਦਿੰਦਿਆਂ ਕਿਹਾ ਕਿ ਰੂਪਨਗਰ ਪੰਜਾਬ ਦਾ ਪਹਿਲੇ ਨੰਬਰ ਦਾ ਜਿਲ੍ਹਾ ਹੈ ਜਿਸ ਵਿਚ
ਪਰਾਲੀ ਸਾੜਨ ਦੇ ਕੇਸ ਸਭ ਤੋਂ ਘੱਟ ਹਨ। ਇਸ ਮੌਕੇ ਸਹਿਕਾਰਤਾ ਵਿਭਾਗ ਦੇ ਸੀਨੀਅਰ
ਮੈਨੇਜਰ ਸ਼੍ਰੀ ਏ.ਐਸ.ਮਾਨ ਵਲੋਂ ਕੋਆਪ੍ਰੇਟਿਵ ਸੋਸਾਇਟੀ ਦੀਆਂ ਸਾਾਰੀਆਂ ਸਕੀਮਾਂ ਦੀ
ਜਾਣਕਾਰੀ ਦਿਤੀ ਅਤੇ ਕਿਸਾਨਾਂ ਦੇ ਗਰੁੱਪਾਂ ਲਈ ਮਿਲਣ ਵਾਲੇ ਕਰਜੇ ਅਤੇ ਹੋਰ ਸਬਸਿਡੀਆਂ
ਬਾਰੇ ਵੀ ਚਰਚਾ ਕੀਤੀ ਗਈ। ਸ਼੍ਰੀ ਮਨਤੇਜ ਸਿੰਘ ਚੀਮਾ ਸਹਾਇਕ ਡਾਇਰੈਕਟਰ ਯੁਵਕ
ਸੇਵਾਵਾਂ ਨੇ ਕਿਹਾ ਕਿ ਗੁਰਬਾਣੀ ਦਾ ਮਹਾਵਾਕ ਵੀ ਹੈ ਕਿ ਪਵਨ ਗੁਰੂ ਪਾਣੀ ਪਿਤਾ, ਮਾਤਾ
ਧਰਤ ਮਹੱਤ ਅਨੁਸਾਰ ਸਾਰਿਆਂ ਦਾ ਹੀ ਨੈਤਿਕ ਫਰਜ ਹੈ ਕਿ ਹਵਾ, ਮਿੱਟੀ ਅਤੇ ਪਾਣੀ ਨੂੰ
ਗੰਧਲਾ ਹੋਣ ਤੋਂ ਬਚਾਈਏ ਅਤੇ ਅਜਿਹੇ ਵਿਕਾਸ ਵੱਲ ਵਧੀਏ ਜੋ ਮਾਨਵਤਾ ਅਤੇ ਆਉਣ ਵਾਲੀਆਂ
ਪੀੜ੍ਹੀਆਂ ਦੇ ਹਿਤ ਵਿਚ ਹੋਵੇ।Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.