ETV Bharat / state

ਸਵੱਛ ਭਾਰਤ ਮਿਸ਼ਨ: ਪੋਲੀਬੈਗ ਦਾ ਇਸਤੇਮਾਲ ਨਾ ਕਰਨ ਪ੍ਰਤੀ ਲੋਕਾਂ ਨੂੰ ਕੀਤਾ ਜਾਗਰੂਕ - 'ਸਵੱਛ ਭਾਰਤ ਮਿਸ਼ਨ'

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਯੋਜਨਾ ਸਵੱਛ ਭਾਰਤ ਤਹਿਤ ਰੋਪੜ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਦੇ ਮਕਸਦ ਨਾਲ ਨਗਰ ਕੌਂਸਲ ਰੋਪੜ ਵੱਲੋਂ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਲੋਂ ਪੋਲੀਬੈਗ ਉੱਤੇ ਲਗਾਈ ਰੋਕ ਲਈ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

'ਸਵੱਛ ਭਾਰਤ ਮਿਸ਼ਨ'
author img

By

Published : Jun 18, 2019, 1:24 PM IST

ਰੋਪੜ: 'ਸਵੱਛ ਭਾਰਤ ਮਿਸ਼ਨ' ਤਹਿਤ ਸੈਮੀਨਾਰ ਦਾ ਆਯੋਜਨ ਰੋਪੜ ਨਗਰ ਕੌਂਸਲ ਵੱਲੋਂ ਇੱਥੋਂ ਦੇ ਪਾਵਰ ਕਾਲੋਨੀ ਹਾਲ ਵਿੱਚ ਕੀਤਾ ਗਿਆ ਜਿਸ ਵਿੱਚ ਪਾਵਰ ਕਾਲੋਨੀ ਦੇ ਚੀਫ਼ ਇੰਜੀਨੀਅਰ, ਪਾਵਰ ਕਾਲੋਨੀ ਦੇ ਵਸਨੀਕ ਸ਼ਾਮਲ ਹੋਏ। ਇਸ ਮੌਕੇ ਸਵੱਛ ਭਾਰਤ ਮਿਸ਼ਨ ਪੰਜਾਬ ਦੇ ਪ੍ਰੋਜੈਕਟ ਡਾਇਰੈਕਟਰ, ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਮੱਕੜ ਵੱਲੋਂ ਆਪਣੇ ਆਲੇ-ਦੁਆਲੇ ਨੂੰ ਸਾਫ਼ ਅਤੇ ਕੂੜਾ ਰਹਿਤ ਰੱਖਣ ਵਾਸਤੇ ਜਾਗਰੂਕ ਕੀਤਾ ਗਿਆ।

ਵੇਖੋ ਵੀਡੀਓ

ਲੋਕਾਂ ਨੂੰ ਦੱਸਿਆ ਗਿਆ ਕਿ ਘਰ ਦਾ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਰੱਖਣਾ ਹੈ ਅਤੇ ਇਹ ਕੂੜਾ ਨਗਰ ਕੌਂਸਲ ਦੀ ਰੇਹੜੀ ਜ਼ਰੀਏ ਉਨ੍ਹਾਂ ਦੇ ਘਰਾਂ ਵਿਚੋਂ ਇਕੱਠਾ ਕਰ ਕੇ ਇਸ ਦੀ ਖਾਦ ਬਣਾਈ ਜਾਵੇਗੀ। ਇਸ ਮੌਕੇ ਲੋਕਾਂ ਨੂੰ ਪੋਲੀਬੈਗ ਦੀ ਵਰਤੋਂ ਨਾ ਕਰਨ ਵਾਸਤੇ ਵੀ ਪ੍ਰੇਰਿਤ ਕੀਤਾ ਗਿਆ ਅਤੇ ਜੂਟ ਦੇ ਬੈਗ ਵੀ ਵੰਡੇ ਗਏ। ਇਸ ਸੈਮੀਨਾਰ ਵਿੱਚ ਵੱਡੀ ਗਿਣਤੀ 'ਚ ਔਰਤਾਂ ਨੇ ਵੀ ਹਿੱਸਾ ਲਿਆ ਅਤੇ ਉਨ੍ਹਾਂ ਕਿਹਾ ਕਿ ਉਹ ਰੋਪੜ ਨੂੰ ਸਾਫ਼ ਸੁਥਰਾ ਅਤੇ ਕੂੜਾ ਮੁਕਤ ਰੱਖਣ ਵਿੱਚ ਕੌਂਸਲ ਵੱਲੋਂ ਦਿੱਤੇ ਸੁਝਾਵਾਂ 'ਤੇ ਅਮਲ ਕਰਨਗੀਆਂ।

Intro:ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਸ਼ੁਰੂ ਕੀਤੀ ਗਈ ਯੋਜਨਾ ਸਵੱਚ ਭਾਰਤ ਦੇ ਤਹਿਤ ਰੋਪੜ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦੇ ਮਕਸਦ ਨਾਲ ਨਗਰ ਕੌਂਸਲ ਰੋਪੜ ਵਲੋਂ ਸੈਮੀਨਾਰ ਲਗਾ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ । ਅਤੇ ਪੰਜਾਬ ਸਰਕਾਰ ਵਲੋਂ ਪੋਲੀਬੇਗ ਤੇ ਲਗਾਈ ਰੋਕ ਤੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ।
opening p2c Devinder Garcha

Body:ਇਸ ਸੈਮੀਨਾਰ ਦਾ ਆਯੋਜਨ ਰੋਪੜ ਨਗਰ ਕੌਂਸਲ ਵਲੋਂ ਰੋਪੜ ਦੇ ਪਾਵਰ ਕਾਲੋਨੀ ਹਾਲ ਵਿਚ ਕੀਤਾ ਗਿਆ ਜਿਸ ਵਿਚ ਪਾਵਰ ਕਾਲੋਨੀ ਦੇ ਚੀਫ ਇੰਜੀਨੀਅਰ , ਪਾਵਰ ਕਾਲੋਨੀ ਦੇ ਵਸਨੀਕ ਸ਼ਾਮਿਲ ਹੋਏ , ਇਸ ਮੌਕੇ ਸਵੱਛ ਭਾਰਤ ਮਿਸ਼ਨ ਪੰਜਾਬ ਦੇ ਪ੍ਰੋਜੈਕਟ ਡਾਇਰੈਕਟਰ , ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਮੱਕੜ ਵਲੋਂ ਆਪਣੇ ਆਲੇ ਦਵਾਲੇ ਨੂੰ ਸਾਫ ਅਤੇ ਕੂੜਾ ਰਹਿਤ ਰੱਖਣ ਵਾਸਤੇ ਜਾਗਰੂਕ ਕੀਤਾ ਗਿਆ , ਅਤੇ ਉਨ੍ਹਾਂ ਨੂੰ ਦਸਿਆ ਗਿਆ ਕਿ ਘਰ ਦਾ ਗਿਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਰੱਖਣਾ ਹੈ ਅਤੇ ਇਹ ਕੂੜਾ ਨਗਰ ਕੌਂਸਲ ਦੀ ਰੇਹੜੀ ਦਵਾਰਾ ਉਨ੍ਹਾਂ ਦੇ ਘਰਾਂ ਵਿਚ ਇਕੱਠਾ ਕਰ ਇਸਦੀ ਖਾਦ ਬਣਾਈ ਜਾਏਗੀ । ਇਸ ਮੌਕੇ ਲੋਕਾਂ ਨੂੰ ਪੋਲੀਬੇਗ ਦੀ ਵਰਤੋਂ ਨਾ ਕਰਨ ਵਾਸਤੇ ਵੀ ਪਰਤੀਤਿ ਕੀਤਾ ਗਿਆ ਅਤੇ ਜੂਟ ਦੇ ਬੇਗ ਵੀ ਵੰਡੇ ਗਏ । ਸੈਮੀਨਾਰ ਤੋਂ ਬਾਅਦ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਨਗਰ ਕੌਂਸਲ ਦੇ ਪ੍ਰਧਾਨ ਨੇ ਹੋਏ ਸੈਮੀਨਾਰ ਦੀ ਜਾਣਕਾਰੀ ਦਿਤੀ
ਬਾਈਟ ਪਰਮਜੀਤ ਮੱਕੜ ਨਗਰ ਕੌਂਸਲ ਪ੍ਰਧਾਨ
ਇਸ ਸੈਮੀਨਾਰ ਵਿਚ ਵੱਡੀ ਗਿਣਤੀ ਵਿਚ ਔਰਤਾਂ ਨੇ ਵੀ ਵੱਧ ਚੜ ਕੇ ਹਿਸਾ ਲਿਆ ਅਤੇ ਉਨ੍ਹਾਂ ਕਿਹਾ ਕੀ ਉਹ ਰੋਪੜ ਨੂੰ ਸਾਫ ਸੁਥਰਾ ਅਤੇ ਕੂੜਾ ਮੁਕਤ ਰੱਖਣ ਵਿਚ ਕੌਂਸਲ ਵਲੋਂ ਦਿੱਤੇ ਸੁਝਾਵਾਂ ਤੇ ਅਮਲ ਕਰਨਗੀਆਂ
ਬਾਈਟ ਅੰਜਨਾ ਕੁਮਾਰੀ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.