ETV Bharat / state

ਰਾਹੁਲ ਗਾਂਧੀ ਦਾ ਅਸਤੀਫਾ ਕੇਵਲ ਡਰਾਮਾ: ਵੱਖ-ਵੱਖ ਰਾਜਨੀਤਕ ਆਗੂਆਂ ਦੀ ਪ੍ਰਤੀਕ੍ਰਿਆ - resign

ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ। ਰੋਪੜ 'ਚ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਭਾਜਪਾ ਦੇ ਮੰਡਲ ਪ੍ਰਧਾਨ ਰਾਜੇਸ਼ਵਰ ਜੈਨ ਨੇ ਕਿਹਾ ਰਾਹੁਲ ਗਾਂਧੀ ਨੂੰ ਅਸਤੀਫ਼ਾ ਉਸੇ ਦਿਨ ਦੇ ਦੇਣਾ ਚਾਹੀਦਾ ਸੀ, ਜਿਸ ਦਿਨ ਉਹ ਲੋਕ ਸਭਾ ਚੋਣਾਂ 'ਚ ਹਾਰੇ ਸਨ।

ਫ਼ੋਟੋ
author img

By

Published : Jul 4, 2019, 8:35 PM IST

ਰੂਪਨਗਰ: ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ। ਰੋਪੜ 'ਚ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਭਾਜਪਾ ਦੇ ਮੰਡਲ ਪ੍ਰਧਾਨ ਰਾਜੇਸ਼ਵਰ ਜੈਨ ਨੇ ਕਿਹਾ ਰਾਹੁਲ ਗਾਂਧੀ ਨੂੰ ਅਸਤੀਫ਼ਾ ਉਸੇ ਦਿਨ ਦੇ ਦੇਣਾ ਚਾਹੀਦਾ ਸੀ, ਜਿਸ ਦਿਨ ਉਹ ਲੋਕ ਸਭਾ ਚੋਣਾਂ 'ਚ ਹਾਰੇ ਸਨ। ਸ਼੍ਰੋਮਣੀ ਅਕਾਲੀ ਦਲ ਤੋਂ ਪਰਮਜੀਤ ਮੱਕੜ ਨੇ ਕਿਹਾ ਰਾਹੁਲ ਗਾਂਧੀ ਦੇ ਅਸਤੀਫ਼ੇ ਨਾਲ ਜਾਂ ਫ਼ਿਰ ਕਾਂਗਰਸ ਦਾ ਪ੍ਰਧਾਨ ਬਦਲਣ ਨਾਲ ਕੁਝ ਨਹੀਂ ਹੋਣਾ।

#RahulGandhi ਨੇ ਪੱਤਰ ਜਾਰੀ ਕਰਕੇ ਜਨਤਕ ਕੀਤਾ ਆਪਣਾ ਅਸਤੀਫ਼ਾ

ਉਨ੍ਹਾਂ ਕਿਹਾ ਕਿ ਕਾਂਗਰਸ ਆਪਣੀਆਂ ਨੀਤੀਆਂ ਬਦਲੇ। 'ਆਪ' ਦੇ ਮੀਡਿਆ ਇੰਚਾਰਜ ਰਣਜੀਤ ਸਿੰਘ ਨੇ ਕਿਹਾ ਰਾਹੁਲ ਗਾਂਧੀ ਦਾ ਅਸਤੀਫ਼ਾ ਉਨ੍ਹਾਂ ਦੀ ਪਾਰਟੀ ਦਾ ਮੁੱਦਾ। ਪੂਰੇ ਭਾਰਤ 'ਚ ਕਾਂਗਰਸ ਦੀ ਨਮੋਸ਼ੀ ਭਾਰੀ ਹਾਰ ਹੋਣ ਤੋਂ ਬਾਅਦ ਰਾਹੁਲ ਨੇ ਅਸਤੀਫ਼ਾ ਦਿੱਤਾ ਇਹ ਮਹਿਜ ਡਰਾਮਾ ਹੈ।

Intro:edited pkg....
ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਵੱਖ ਵੱਖ ਰਾਜਨੈਤਿਕ ਪਾਰਟੀਆਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ । ਰੋਪੜ ਵਿਚ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਬੇਜੇਪੀ ਦੇ ਮੰਡਲ ਪ੍ਰਧਾਨ ਰਾਜੇਸ਼ਵਰ ਜੈਨ ਨੇ ਕਿਹਾ ਰਾਹੁਲ ਗਾਂਧੀ ਨੂੰ ਅਸਤੀਫਾ ਉਸੀ ਦਿਨ ਦੇ ਦੇਣਾ ਚਾਹੀਦਾ ਸੀ ਜਿਸ ਦਿਨ ਉਹ ਲੋਕ ਸਭਾ ਚੋਣਾਂ ਵਿਚ ਹਾਰੇ ਹਨ ਹੁਣ ਉਨ੍ਹਾਂ ਨੇ ਅਸਤੀਫਾ ਦੇਣ ਨੂੰ ਦੋ ਮਹੀਨੇ ਲਗਾ ਦਿੱਤੇ । ਰਾਹੁਲ ਦੇ ਅਸਤੀਫੇ ਨਾਲ ਕਾਂਗਰੇਸ ਵਿਚੋਂ ਪਰਿਵਾਰ ਵਾਦ ਖਤਮ ਹੋਏਗਾ ।
ਸ਼੍ਰੌਮਨੀਂ ਅਕਾਲੀ ਦਲ ਤੋ ਪਰਮਜੀਤ ਮੱਕੜ ਨੇ ਕਿਹਾ ਰਾਹੁਲ ਗਾਂਧੀ ਦੇ ਅਸਤੀਫੇ ਨਾਲ ਜਾ ਕਾਂਗਰੇਸ ਪ੍ਰਧਾਨ ਬਦਲਣ ਨਾਲ ਕੁਜ ਨਹੀਂ ਹੋਣਾ , ਕਾਂਗਰੇਸ ਪਾਰਟੀ ਆਪਣੀਆਂ ਨੀਤੀਆਂ ਬਦਲੇ ਕਾਂਗਰੇਸ ਲੋਕਾਂ ਦੀ ਗੱਲ ਕਰੇ ।
ਆਪ ਆਦਮੀ ਪਾਰਟੀ ਦੇ ਮੀਡਿਆ ਇੰਚਾਰਜ ਰਣਜੀਤ ਸਿੰਘ ਨੇ ਕਿਹਾ ਰਾਹੁਲ ਗਾਂਧੀ ਦਾ ਅਸਤੀਫਾ ਉਨ੍ਹਾਂ ਦੀ ਪਾਰਟੀ ਦਾ ਮੁੱਦਾ , ਪੂਰੇ ਭਾਰਤ ਵਿਚ ਕਾਂਗਰੇਸ ਦੀ ਨਮੋਸ਼ੀ ਭਾਰੀ ਹਾਰ ਹੋਣ ਤੋਂ ਬਾਅਦ ਰਾਹੁਲ ਨੇ ਅਸਤੀਫਾ ਦਿਤਾ ਇਹ ਮਹਿਜ ਡਰਾਮਾ ਹੈ , ਮੁੜ ਰਾਹੁਲ ਨੇ ਹੀ ਆ ਜਾਣਾ , ਕਾਂਗਰੇਸ ਇਕ ਪਰਿਵਾਰਵਾਦ ਪਾਰਟੀ ਜਦੋ ਤੱਕ ਗਾਂਧੀ ਪਰਿਵਾਰ ਹੈ ਉਦੋਂ ਤੱਕ ਇਨ੍ਹਾਂ ਦਾ ਹੀ ਪਾਰਟੀ ਤੇ ਕਬਜ਼ਾ ।
ਬਾਈਟ ਰਾਜੇਸ਼ਵਰ ਜੈਨ ਮੰਡਲ ਪ੍ਰਧਾਨ ਬੇਜੇਪੀ ਰੋਪੜ
ਪਰਮਜੀਤ ਮੱਕੜ ਸ਼੍ਰੌਮਨੀਂ ਅਕਾਲੀ ਦਲ
ਰਣਜੀਤ ਸਿੰਘ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ ਰੋਪੜ

Body:edited pkg....

Conclusion:

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.