ETV Bharat / state

ਮਾਈਨਿੰਗ ਸਬੰਧੀ ਲੱਗੇ ਧਰਨੇ 'ਤੇ ਮੰਤਰੀ ਹਰਜੋਤ ਬੈਂਸ ਨੇ ਚੁੱਕੇ ਸਵਾਲ

ਨੰਗਲ ਦੇ ਪਿੰਡ ਭਲਾਣ ਵਿਖੇ ਡੀ ਸਿਲਟਿੰਗ ਦੇ ਨਾਂ ਉੱਤੇ ਹੋ ਰਹੀ ਮਾਈਨਿੰਗ ਨੂੰ ਲੈ ਕੇ ਲੱਗੇ ਧਰਨੇ ਤੋਂ ਬਾਅਦ ਅੱਜ ਸ਼ੁੱਕਰਵਾਰ ਨੂੰ ਪੰਜਾਬ ਦੇ ਮਾਈਨਿੰਗ ਮੰਤਰੀ ਹਰਜੋਤ ਬੈਂਸ Punjab Mining Minister Harjot Bains ਨੇ ਨੰਗਲ ਦੇ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਧਰਨਾ ਦੇਣ ਵਾਲਿਆਂ ਉੱਤੇ ਗੰਭੀਰ ਸਵਾਲ ਚੁੱਕੇ ਹਨ। Harjot Bains holds press conference in Nangal

Punjab Mining Minister Harjot Bains holds press conference in Nangal

author img

By

Published : Nov 11, 2022, 3:42 PM IST

ਸ੍ਰੀ ਅਨੰਦਪੁਰ ਸਾਹਿਬ: ਕੈਬਨਿਟ ਮੰਤਰੀ ਹਰਜੋਤ ਬੈਂਸ Punjab Mining Minister Harjot Bains ਨੇ ਕਿਹਾ ਕਿ ਧਰਨਾ ਦੇਣ ਵਾਲੇ ਲੋਕ ਆਮ ਜਨਤਾ ਨੂੰ ਗੁੰਮਰਾਹ ਕਰਦੇ ਹਨ, ਕਿਉਂਕਿ ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਅਤੇ ਇਹ ਮਹਿਕਮਾ ਉਨ੍ਹਾਂ ਦੇ ਕੋਲ ਆਇਆ ਹੈ। ਉਨ੍ਹਾਂ ਨੇ ਮਾਈਨਿੰਗ ਦੇ ਸਾਰੇ ਕੰਮ ਦੇ ਵਿੱਚ ਪਾਰਦਰਸ਼ਤਾ ਲਿਆਂਦੀ ਹੈ, ਜਿਸ ਦੇ ਨਾਲ ਜਿੱਥੇ ਸੂਬੇ ਦੇ ਮਾਲੀਏ ਵਿਚ ਵੱਡਾ ਇਜ਼ਾਫ਼ਾ ਹੋਇਆ ਹੈ। ਉੱਥੇ ਹੀ ਪਿੰਡਾਂ ਦੀਆਂ ਪੰਚਾਇਤਾਂ ਦੀ ਆਮਦਨ ਵੀ ਵਧੀ ਹੈ। Harjot Bains holds press conference in Nangal

ਡੀ ਸਿਲਟਿੰਗ ਦੇ ਰਾਹੀਂ ਸਰਕਾਰ ਨੂੰ 1 ਕਰੋੜ ਦਾ ਫ਼ਾਇਦਾ:- ਇਸ ਦੌਰਾਨ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ Punjab Mining Minister Harjot Bains ਭਲਾਣ ਪਿੰਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਲਾਂਟ ਪਿੰਡ ਤੋਂ ਹੋਣ ਵਾਲੀ ਡੀ ਸਿਲਟਿੰਗ ਦੇ ਰਾਹੀਂ ਸੂਬਾ ਸਰਕਾਰ ਨੂੰ ਤਕਰੀਬਨ 1 ਕਰੋੜ ਰੁਪਏ ਦਾ ਫ਼ਾਇਦਾ ਹੋਇਆ ਹੈ। ਇਸ ਉੱਤੇ ਉਥੇ ਹੀ ਪਿੰਡ ਦੀ ਗ੍ਰਾਮ ਸਭਾ ਨੂੰ ਵੀ ਤਕਰੀਬਨ 22 ਲੱਖ ਰੁਪਏ ਹੁਣ ਤੱਕ ਇਸ ਡੀ.ਸਿਲਟਿੰਗ ਦੇ ਵਿਚੋਂ ਮਿਲੇ ਹਨ।

ਮਾਈਨਿੰਗ ਸਬੰਧੀ ਲੱਗੇ ਧਰਨੇ 'ਤੇ ਮੰਤਰੀ ਹਰਜੋਤ ਬੈਂਸ ਨੇ ਚੁੱਕੇ ਸਵਾਲ

ਲੋਕ ਮੁਨਾਫੇ ਦੇ ਲਈ ਆਮ ਜਨਤਾ ਨੂੰ ਗੁੰਮਰਾਹ ਕਰ ਰਹੇ:- ਉਨ੍ਹਾਂ ਕਿਹਾ ਕਿ ਮੇਰੀ ਕੋਸ਼ਿਸ਼ ਹੈ, ਕਿ ਮਾਈਨਿੰਗ ਅਤੇ ਕਰੱਸ਼ਰ ਨੂੰ ਇਕ ਕਾਨੂੰਨ ਸਾਫ਼ ਸੁਥਰਾ ਕੰਮ ਬਣਾ ਕੇ ਇਕ ਵੱਡੀ ਇੰਡਸਟਰੀ ਬਣਾਈ ਜਾਵੇ। ਪ੍ਰੰਤੂ ਕੁਝ ਲੋਕ ਮੁਨਾਫੇ ਦੇ ਲਈ ਆਮ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ। ਜਿਸ ਦੇ ਫਲਸਰੂਪ ਹਰ ਰੋਜ਼ ਕੰਮ ਦੇ ਵਿੱਚ ਰੁਕਾਵਟ ਆ ਰਹੀ ਹੈ ਅਤੇ ਆਮ ਲੋਕਾਂ ਨੂੰ ਰੇਤਾ ਬਜਰੀ ਮਹਿੰਗੇ ਭਾਅ ਉੱਤੇ ਮਿਲ ਰਿਹਾ ਹੈ।

ਪਿੰਡ ਭਲਾਣ ਦੇ ਵਿਚ ਡੀ ਸਿਲਟਿੰਗ ਬੰਦ:- ਇਸ ਦੌਰਾਨ ਹਰਜੋਤ ਬੈਂਸ Punjab Mining Minister Harjot Bains ਨੇ ਕਿਹਾ ਕਿ ਫਿਲਹਾਲ ਪਿੰਡ ਭਲਾਣ ਦੇ ਵਿਚ ਡੀ ਸਿਲਟਿੰਗ ਬੰਦ ਕਰ ਦਿੱਤੀ ਗਈ ਹੈ, ਉਨ੍ਹਾਂ ਧਰਨਾ ਦੇਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਨਾ ਕਰਨ ਕਿਉਂਕਿ ਇਸ ਦੇ ਨਾਲ ਆਪਣੇ ਇਲਾਕੇ ਦਾ ਹੀ ਨੁਕਸਾਨ ਹੋ ਰਿਹਾ ਹੈ।

  • Biggest Ever Crack down on Illegal Mining Mafia.

    In a major crackdown on Illegal Mining Mafia, Ropar Police has arrested Kingpin of illegal mining during last many years Rakesh Chaudhry on complaint of Mining Department. #InquilaabZindabaad

    — Harjot Singh Bains (@harjotbains) November 11, 2022 " class="align-text-top noRightClick twitterSection" data=" ">

ਗੈਰ ਕਾਨੂੰਨੀ ਮਾਈਨਿੰਗ ਖਿਲਾਫ਼ ਮਾਮਲਾ: ਕੈਬਿਨਟ ਮੰਤਰੀ ਹਰਜੋਤ ਬੈਂਸ ਵਲੋ ਅੱਜ ਇਕ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਵਿੱਚ ਉਹਨਾਂ ਵਲੋ ਦਸੀਆ ਗਿਆ ਕਿ ਰੋਪੜ ਪੁਲਿਸ ਵਲੋ ਗ਼ੈਰ ਕਾਨੂੰਨੀ ਮਾਈਨਿੰਗ ਦੇ ਅਪਰਾਧ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਮੁਕਦਮਾ ਰਾਕੇਸ਼ ਚੌਧਰੀ 'ਤੇ ਮਾਈਨਿੰਗ ਵਿਭਾਗ ਵੱਲੋਂ ਕੀਤੀ ਗਈ ਸ਼ਿਕਾਇਤ ਥਾਣਾ ਸਿਟੀ ਨੰਗਲ ਵਿਚ ਦਰਜ ਕੀਤਾ ਗਿਆ।

ਇਹ ਵੀ ਪੜੋ:- ਕੀ ਪੰਜਾਬ ਵਿੱਚ ਫਿਰ ਤੋਂ ਸ਼ੁਰੂ ਹੋ ਗਈ ਹੈ ਟਾਰਗੇਟ ਕਿਲਿੰਗ ?

ETV Bharat Logo

Copyright © 2024 Ushodaya Enterprises Pvt. Ltd., All Rights Reserved.