ETV Bharat / state

ਨਰਿੰਦਰ ਮੋਦੀ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਤੇ ਲੋਕਾਂ ਨੇ ਮਨਾਇਆ ਜ਼ਸ਼ਨ - ਹਰਸਿਮਰਤ ਕੌਰ ਬਾਦਲ

ਨਰਿੰਦਰ ਮੋਦੀ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਤੇ ਰੋਪੜ ਸ਼ਹਿਰ ਵਾਸੀਆਂ ਨੇ ਖ਼ੁਸ਼ੀ 'ਚ ਮੋਦੀ ਜਿੰਦਾਬਾਦ ਦੇ ਨਾਅਰੇ ਲਗਾਣੇ। ਲੱਡੂ ਵੰਡ ਲੋਕਾਂ ਨੇ ਜ਼ਸ਼ਨ ਮਨਾਇਆ।

Narendra Modi
author img

By

Published : May 30, 2019, 10:38 PM IST

ਰੋਪੜ: ਨਰਿੰਦਰ ਮੋਦੀ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਣ 'ਤੇ ਬੀਜੇਪੀ ਵਰਕਰ ਤੇ ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਜਸ਼ਨ ਮਨਾਇਆ। ਰੋਪੜ ਸ਼ਹਿਰ ਵਾਸੀਆਂ ਨੇ ਖ਼ੁਸ਼ੀ 'ਚ ਮੋਦੀ ਜਿੰਦਾਬਾਦ ਦੇ ਨਾਹਰੇ ਲਗਾਏ ਤੇ ਲੱਡੂ ਵੰਡੇ। ਇਸ ਮੌਕੇ ਰੋਪੜ ਬੀਜੇਪੀ ਦੇ ਮੰਡਲ ਪ੍ਰਧਾਨ ਰਾਜੇਸ਼ਵਰ ਜੈਨ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਕਿਹਾ ਮੋਦੀ ਨੇ ਪਹਿਲਾ ਵੀ ਦੇਸ਼ ਦੀ ਜਨਤਾ ਵਾਸਤੇ ਬਹੁਤ ਵੱਡੇ ਵੱਡੇ ਕੰਮ ਕੀਤੇ ਹਨ ਅਤੇ ਉਹ ਅੱਗੇ ਵੀ ਇਸੀ ਤਰਹ ਜਨਤਾ ਦੀ ਸੇਵਾ ਕਰਨਗੇ।

Narendra Modi takes oath as the Prime Minister

ਪੰਜਾਬ ਤੋਂ ਹਰਸਿਮਰਤ ਕੌਰ ਬਾਦਲ ਅਤੇ ਸੋਮ ਪ੍ਰਕਾਸ਼ ਨੂੰ ਮੋਦੀ ਕੈਬਿਨੇਟ ਵਿਚ ਸ਼ਾਮਿਲ ਕਰਨ ਤੇ ਜੈਨ ਨੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ।

Intro:ਦੇਸ਼ ਵਿਚ ਦੂਜੀ ਵਾਰ ਐਨ ਡੀ ਏ ਦੀ ਸਰਕਾਰ ਬਣਨ ਤੇ ਰੋਪੜ ਵਿਚ ਬੀਜੇਪੀ ਵਰਕਰਾਂ ਨੇ ਖੁਸ਼ੀ ਵਿਚ ਲੱਡੂ ਵੰਡੇ । ਅਤੇ ਜਸ਼ਨ ਮਨਾਏ ।
ਜਿਵੇ ਹੀ ਅੱਜ ਦੂਜੀ ਵਾਰ ਨਰਿੰਦਰ ਮੋਦੀ ਨੇ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੋਹ ਚੁਕੀ ਤਾਂ ਰੋਪੜ ਸ਼ਹਿਰ ਵਾਸੀਆਂ ਨੇ ਮੋਦੀ ਜਿੰਦਾਬਾਦ ਦੇ ਨਾਹਰੇ ਲਗਾਣੇ ਸ਼ੁਰੂ ਕਰ ਦਿਤੇ , ਰੋਪੜ ਦੇ ਮੇਨ ਬਜ਼ਾਰ ਵਿਚ ਬੀਜੇਪੀ ਵਰਕਰਾਂ ਅਤੇ ਸਥਾਨ ਲੋਕਾਂ ਨੇ ਇਕੱਠੇ ਹੋ ਜਸ਼ਨ ਮਨਾ ਇਕ ਦੂਜੇ ਨੂੰ ਮੋਦੀ ਦੀ ਸਰਕਾਰ ਬਣਨ ਤੇ ਵਧਾਈਆਂ ਦੇ ਲੱਡੂ ਵੰਡੇ । ਇਸ ਮੌਕੇ ਰੋਪੜ ਬੀਜੇਪੀ ਦੇ ਮੰਡਲ ਪ੍ਰਧਾਨ ਰਾਜੇਸ਼ਵਰ ਜੈਨ ਨੇ ਈ ਟੀ ਵੀ ਭਾਰਤ ਨਾਲ ਗੱਲਬਾਤ ਕਰਦੇ ਕਿਹਾ ਅਸੀਂ ਮੋਦੀ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਦੀ ਖੁਸ਼ੀ ਵਿਚ ਲੱਡੂ ਵੰਡੇ ਹਨ
ਜੈਨ ਨੇ ਕਿਹਾ ਮੋਦੀ ਨੇ ਪਹਿਲਾ ਵੀ ਦੇਸ਼ ਦੀ ਜਨਤਾ ਵਾਸਤੇ ਬਹੁਤ ਵੱਡੇ ਵੱਡੇ ਕੰਮ ਕੀਤੇ ਹਨ ਅਤੇ ਉਹ ਅੱਗੇ ਵੀ ਇਸੀ ਤਰਹ ਜਨਤਾ ਦੀ ਸੇਵਾ ਕਰਨਗੇ । ਪੰਜਾਬ ਤੋਂ ਹਰਸਿਮਰਤ ਕੌਰ ਬਾਦਲ ਅਤੇ ਸੋਮ ਪ੍ਰਕਾਸ਼ ਨੂੰ ਮੋਦੀ ਕੈਬਿਨੇਟ ਵਿਚ ਸ਼ਾਮਿਲ ਕਰਨ ਤੇ ਜੈਨ ਨੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ
ਬਾਈਟ ਰਾਜੇਸ਼ਵਰ ਜੈਨ ਬੀਜੇਪੀ ਮੰਡਲ ਪ੍ਰਧਾਨ ਰੋਪੜ

Body:ਦੇਸ਼ ਵਿਚ ਦੂਜੀ ਵਾਰ ਐਨ ਡੀ ਏ ਦੀ ਸਰਕਾਰ ਬਣਨ ਤੇ ਰੋਪੜ ਵਿਚ ਬੀਜੇਪੀ ਵਰਕਰਾਂ ਨੇ ਖੁਸ਼ੀ ਵਿਚ ਲੱਡੂ ਵੰਡੇ । ਅਤੇ ਜਸ਼ਨ ਮਨਾਏ ।
ਜਿਵੇ ਹੀ ਅੱਜ ਦੂਜੀ ਵਾਰ ਨਰਿੰਦਰ ਮੋਦੀ ਨੇ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੋਹ ਚੁਕੀ ਤਾਂ ਰੋਪੜ ਸ਼ਹਿਰ ਵਾਸੀਆਂ ਨੇ ਮੋਦੀ ਜਿੰਦਾਬਾਦ ਦੇ ਨਾਹਰੇ ਲਗਾਣੇ ਸ਼ੁਰੂ ਕਰ ਦਿਤੇ , ਰੋਪੜ ਦੇ ਮੇਨ ਬਜ਼ਾਰ ਵਿਚ ਬੀਜੇਪੀ ਵਰਕਰਾਂ ਅਤੇ ਸਥਾਨ ਲੋਕਾਂ ਨੇ ਇਕੱਠੇ ਹੋ ਜਸ਼ਨ ਮਨਾ ਇਕ ਦੂਜੇ ਨੂੰ ਮੋਦੀ ਦੀ ਸਰਕਾਰ ਬਣਨ ਤੇ ਵਧਾਈਆਂ ਦੇ ਲੱਡੂ ਵੰਡੇ । ਇਸ ਮੌਕੇ ਰੋਪੜ ਬੀਜੇਪੀ ਦੇ ਮੰਡਲ ਪ੍ਰਧਾਨ ਰਾਜੇਸ਼ਵਰ ਜੈਨ ਨੇ ਈ ਟੀ ਵੀ ਭਾਰਤ ਨਾਲ ਗੱਲਬਾਤ ਕਰਦੇ ਕਿਹਾ ਅਸੀਂ ਮੋਦੀ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਦੀ ਖੁਸ਼ੀ ਵਿਚ ਲੱਡੂ ਵੰਡੇ ਹਨ
ਜੈਨ ਨੇ ਕਿਹਾ ਮੋਦੀ ਨੇ ਪਹਿਲਾ ਵੀ ਦੇਸ਼ ਦੀ ਜਨਤਾ ਵਾਸਤੇ ਬਹੁਤ ਵੱਡੇ ਵੱਡੇ ਕੰਮ ਕੀਤੇ ਹਨ ਅਤੇ ਉਹ ਅੱਗੇ ਵੀ ਇਸੀ ਤਰਹ ਜਨਤਾ ਦੀ ਸੇਵਾ ਕਰਨਗੇ । ਪੰਜਾਬ ਤੋਂ ਹਰਸਿਮਰਤ ਕੌਰ ਬਾਦਲ ਅਤੇ ਸੋਮ ਪ੍ਰਕਾਸ਼ ਨੂੰ ਮੋਦੀ ਕੈਬਿਨੇਟ ਵਿਚ ਸ਼ਾਮਿਲ ਕਰਨ ਤੇ ਜੈਨ ਨੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ
ਬਾਈਟ ਰਾਜੇਸ਼ਵਰ ਜੈਨ ਬੀਜੇਪੀ ਮੰਡਲ ਪ੍ਰਧਾਨ ਰੋਪੜ

Conclusion:ਮੋਦੀ
ETV Bharat Logo

Copyright © 2024 Ushodaya Enterprises Pvt. Ltd., All Rights Reserved.