ETV Bharat / state

ਸਵੱਛ ਭਾਰਤ ਮਿਸ਼ਨ ਅਧੀਨ ਲੋਕਾਂ ਲਈ ਉਸਾਰੇ ਬਾਥਰੂਮ

ਕੇਂਦਰ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਦੇ ਤਹਿਤ ਰੋਪੜ ਸ਼ਹਿਰ ਵਿੱਚ ਬਾਥਰੂਮਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਨ੍ਹਾਂ ਦੇ ਬਣਨ ਨਾਲ ਆਮ ਜਨਤਾ ਨੂੰ ਖੁਲ੍ਹੇ ਵਿਚ ਬਾਥਰੂਮ ਜਾਣ ਤੋਂ ਨਿਜਾਤ ਮਿਲੇਗੀ।

ਫ਼ੋਟੋ
author img

By

Published : Jul 25, 2019, 10:44 AM IST

ਰੋਪੜ: ਪਬਲਿਕ ਖੁੱਲ੍ਹੇ ਵਿਚ ਬਾਥਰੂਮ ਨਾ ਜਾਵੇ ਇਸ ਲਈ ਕੇਂਦਰ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਦੇ ਤਹਿਤ ਰੋਪੜ ਸ਼ਹਿਰ ਵਿੱਚ ਬਾਥਰੂਮਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਸ਼ਹਿਰ ਵਿਚ ਹੁਣ ਤੱਕ 12 ਪਬਲਿਕ ਬਾਥਰੂਮ ਬਣ ਚੁੱਕੇ ਹਨ ਅਤੇ 5 ਉਸਾਰੀ ਅਧੀਨ ਹਨ। ਇਨ੍ਹਾਂ ਦੇ ਬਣਨ ਨਾਲ ਆਮ ਜਨਤਾ ਨੂੰ ਖੁਲ੍ਹੇ ਵਿਚ ਬਾਥਰੂਮ ਜਾਣ ਤੋਂ ਨਿਜਾਤ ਮਿਲੇਗੀ।

ਵੇਖੋ ਵੀਡੀਓ

ਰੋਪੜ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਕੀ ਕੇਂਦਰ ਸਰਕਾਰ ਵੱਲੋਂ ਮਿਸ਼ਨ ਸਵੱਛ ਭਾਰਤ ਦੇ ਤਹਿਤ ਸ਼ਹਿਰ ਵਿਚ ਸੋਲੀਡ ਵੇਸਟ ਮੈਨੇਜਮੇਂਟ ਦੇ ਤਹਿਤ ਕੁੜੇ ਦੀ ਦੇਖ ਰੇਖ ਲਈ 1 ਕਰੋੜ 12 ਲੱਖ ਰੁਪਏ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ ਪਬਲਿਕ ਦੀ ਸੁਵਿਧਾ ਲਈ ਸ਼ਹਿਰ ਵਿਚ ਜਗ੍ਹਾ ਜਗ੍ਹਾ 'ਤੇ 12 ਬਾਥਰੂਮਾਂ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ ਜੋ ਪਬਲਿਕ ਦੀ ਵਰਤੋਂ ਲਈ ਖੋਲ ਦਿੱਤੇ ਗਏ ਹਨ। ਇੱਕ ਬਾਥਰੂਮ ਦੀ ਉਸਾਰੀ ਲਈ ਕੇਂਦਰ ਸਰਕਾਰ ਵੱਲੋਂ 2 ਲੱਖ 60 ਹਜ਼ਾਰ ਰੁਪਏ ਮਿਲਦੇ ਹਨ। ਸ਼ਹਿਰ ਵਿਚ ਬਾਕੀ ਸਥਾਨਾਂ 'ਤੇ 5 ਹੋਰ ਬਾਥਰੂਮਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਇਸ ਪਿੰਡ 'ਚ ਕੀਤੀ ਜਾਂਦੀ ਹੈ 'ਭੂਤ' ਦੀ ਪੂਜਾ, ਵੇਖਕੇ ਹੋ ਜਾਓਗੇ ਹੈਰਾਨ

ਨਗਰ ਕੌਂਸਲ ਦੇ ਪ੍ਰਧਾਨ ਨੇ ਦੱਸਿਆ ਕਿ ਇਨ੍ਹਾਂ ਦੀ ਦੇਖ-ਰੇਖ ਲਈ ਕਈ ਜਗ੍ਹਾ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਲਗਾਏ ਗਏ ਹਨ ਅਤੇ ਕਈ ਜਗ੍ਹਾ ਦੁਕਾਨਦਾਰਾਂ ਅਤੇ ਆਮ ਨਾਗਰਿਕਾਂ ਦੀ ਮੱਦਦ ਨਾਲ ਇਨ੍ਹਾਂ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ ।

ਜ਼ਿਕਰਯੋਗ ਹੈ ਕਿ ਰੋਪੜ ਸ਼ਹਿਰ ਵਿਚ ਜ਼ਿਆਦਾਤਰ ਥਾਵਾਂ 'ਤੇ ਬਾਥਰੂਮਾ ਦੀ ਕਮੀ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਇਨ੍ਹਾਂ ਦੀ ਉਸਾਰੀ ਤੋਂ ਬਾਅਦ ਹੁਣ ਇਨ੍ਹਾਂ ਬਾਥਰੂਮਾਂ ਨਾਲ ਆਮ ਲੋਕਾਂ ਅਤੇ ਰਾਹਗਿਰਾਂ ਨੂੰ ਕਾਫੀ ਸੁਵਿਧਾ ਮਿਲੇਗੀ। ਲੋਕਾਂ ਨੂੰ ਵੀ ਇਨ੍ਹਾਂ ਬਾਥਰੂਮਾਂ ਨੂੰ ਸਾਫ਼-ਸੁਥਰਾ ਰੱਖਣ ਵਿਚ ਸਹਿਯੋਗ ਦੇਣ ਦੀ ਲੋੜ ਹੈ ।

Intro:edited pkg..
ਪਬਲਿਕ ਖੁੱਲ੍ਹੇ ਵਿਚ ਬਾਥਰੂਮ ਨਾ ਜਾਏ ਇਸ ਵਾਸਤੇ ਕੇਦਰ ਸਰਕਾਰ ਵਲੋਂ ਸਵੱਛ ਭਾਰਤ ਮਿਸ਼ਨ ਦੇ ਤਹਿਤ ਰੋਪੜ ਸ਼ਹਿਰ ਵਿੱਚ ਬਾਥਰੂਮਾ ਦਾ ਨਿਰਮਾਣ ਕੀਤਾ ਜਾ ਰਿਹਾ । ਸ਼ਹਿਰ ਵਿਚ ਹੁਣ ਤੱਕ 12 ਪਬਲਿਕ ਬਾਥਰੂਮ ਬਣ ਚੁੱਕੇ ਹਨ ਅਤੇ 5 ਉਸਾਰੀ ਅਧੀਨ ਹਨ । ਇਨ੍ਹਾਂ ਦੇ ਬਣਨ ਦਾ ਆਮ ਜਨਤਾ ਨੂੰ ਖੁਲ੍ਹੇ ਵਿਚ ਬਾਥਰੂਮ ਜਾਣ ਤੋਂ ਨਿਜਾਤ ਮਿਲੇਗੀ ।

Body:ਰੋਪੜ ਨਗਰ ਕੌਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਕੀ ਕੇਦਰ ਸਰਕਾਰ ਵਲੋਂ ਮਿਸ਼ਨ ਸਵੱਛ ਭਾਰਤ ਦੇ ਤਹਿਤ ਸ਼ਹਿਰ ਵਿਚ ਸੋਲੀਡ ਵੇਸਟ ਮੈਨੇਜਮੇਂਟ ਦੇ ਤਹਿਤ ਕੁੜੇ ਦੀ ਦੇਖ ਰੇਖ ਤਹਿਤ 1 ਕਰੋੜ 12 ਲੱਖ ਰੁਪਿਆ ਮਿਲ ਚੁੱਕਿਆ ਇਸਤੋਂ ਇਲਾਵਾ ਪਬਲਿਕ ਦੀ ਸੁਵਿਧਾ ਵਾਸਤੇ ਸ਼ਹਿਰ ਵਿਚ ਜਗਹ ਜਗਹ ਤੇ 12 ਬਾਥਰੂਮਾ ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ ਜੋ ਪਬਲਿਕ ਦੀ ਵਰਤੋਂ ਵਾਸਤੇ ਖੋਲ ਦਿਤੇ ਗਏ ਹਨ ।। ਇਕ ਬਾਥਰੂਮ ਦੀ ਉਸਾਰੀ ਵਾਸਤੇ ਕੇਦਰ ਸਰਕਾਰ ਵਲੋਂ 2ਲੱਖ 60 ਹਜ਼ਾਰ ਰੁਪਿਆ ਮਿਲਦਾ । ਸ਼ਹਿਰ ਵਿਚ ਬਾਕੀ ਸਥਾਨਾਂ ਤੇ 5 ਹੋਰ ਬਾਥਰੂਮਾ ਦੀ ਉਸਾਰੀ ਦਾ ਕੰਮ ਚੱਲ ਰਿਹਾ ।
ਨਗਰ ਕੌਂਸਲ ਦੇ ਪ੍ਰਧਾਨ ਨੇ ਦੱਸਿਆ ਇਨ੍ਹਾਂ ਦੀ ਦੇਖ ਰੇਖ ਵਾਸਤੇ ਕਈ ਜਗ੍ਹਾ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਲਗਾਏ ਗਏ ਹਨ ਅਤੇ ਕਈ ਜਗ੍ਹਾ ਦੁਕਾਨਦਾਰਾਂ ਅਤੇ ਆਮ ਨਾਗਰਿਕਾਂ ਦੀ ਮੱਦਦ ਨਾਲ ਇਨ੍ਹਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ।
one2one parmjit Singh makkar MC president ropar with devinder garcha reporter

Conclusion:ਰੋਪੜ ਸ਼ਹਿਰ ਵਿਚ ਜ਼ਿਆਦਾਤਰ ਸਥਾਨਾਂ ਦੇ ਬਾਥਰੂਮਾ ਦੀ ਕਮੀ ਕਾਰਨ ਆਮ ਪਬਲਿਕ ਨੂੰ ਕਾਫੀ ਮੁਸ਼ਕਿਲ ਪੇਸ਼ ਆ ਰਹੀ ਸੀ । ਇਨ੍ਹਾਂ ਦੀ ਉਸਾਰੀ ਤੋਂ ਬਾਅਦ ਹੁਣ ਇਨ੍ਹਾਂ ਬਾਥਰੂਮਾ ਦਾ ਆਮ ਪਬਲਿਕ ਅਤੇ ਰਾਹਿਗਰਾ ਨੂੰ ਕਾਫੀ ਸੁਵਿਧਾ ਮਿਲੇਗੀ । ਪਬਲਿਕ ਨੂੰ ਵੀ ਇਨ੍ਹਾਂ ਬਾਥਰੂਮਾ ਨੂੰ ਸਾਫ ਸੁਥਰਾ ਰੱਖਣ ਵਿਚ ਸਹਿਯੋਗ ਦੇਣ ਦੀ ਲੋੜ ਹੈ ।
ETV Bharat Logo

Copyright © 2024 Ushodaya Enterprises Pvt. Ltd., All Rights Reserved.