ETV Bharat / state

ਗਲਵਾਨ ਦੇ ਸ਼ਹੀਦ ਮਨਦੀਪ ਸਿਘ ਦੀ ਪਹਿਲੀ ਬਰਸੀ - ਸੈਨਾ ਮੈਡਲ

ਪਟਿਆਲਾ ਦੇ ਨਾਇਬ ਸੂਬੇਦਾਰ ਮਨਦੀਪ ਸਿੰਘ ਨੂੰ ਸ਼ਹੀਦ (martyrdom) ਹੋਏ ਨੂੰ ਇਕ ਸਾਲ ਹੋ ਗਿਆ।ਜਿਸ ਨੂੰ ਲੈ ਕੇ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਆਰੰਭ ਕਰਵਾਇਆ ਗਿਆ ਹੈ।

ਗਲਵਾਨ ਦੇ ਸ਼ਹੀਦ ਮਨਦੀਪ ਸਿਘ ਦੀ ਪਹਿਲੀ ਬਰਸੀ
ਗਲਵਾਨ ਦੇ ਸ਼ਹੀਦ ਮਨਦੀਪ ਸਿਘ ਦੀ ਪਹਿਲੀ ਬਰਸੀ
author img

By

Published : Jun 15, 2021, 11:03 PM IST

ਪਟਿਆਲਾ:ਨਾਇਬ ਸੂਬੇਦਾਰ ਮਨਦੀਪ ਸਿੰਘ ਨੂੰ ਸ਼ਹੀਦ (martyrdom)ਹੋਏ ਨੂੰ ਇਕ ਸਾਲ ਹੋ ਗਿਆ ਹੈ।ਸ਼ਹੀਦ ਦੀ ਪਹਿਲੀ ਬਰਸੀ ਨੂੰ ਲੈ ਕੇ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਆਰੰਭ ਕਰਵਾਇਆ ਹੈ।ਇਸ ਮੌਕੇ ਸ਼ਹੀਦ ਦੀ ਪਤਨੀ ਗੁਰਦੀਪ ਕੌਰ ਨੇ ਕਿਹਾ ਹੈ ਕਿ ਸਕੂਲ ਦਾ ਨਾਂ,ਪਿੰਡ ਦੇ ਗੇਟ ਦਾ ਨਾਂ ਅਤੇ ਸ਼ਮਸ਼ਾਨਘਾਟ ਦਾ ਨਾਂ ਵੀ ਮੇਰੇ ਪਤੀ ਦੇ ਨਾਂ ਉਤੇ ਰੱਖਿਆ ਗਿਆ ਹੈ।ਸ਼ਹੀਦ ਦੀ ਪਤਨੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੂਰੀ ਸਹਾਇਤਾ ਦਿੱਤੀ ਗਈ ਹੈ।

ਗਲਵਾਨ ਦੇ ਸ਼ਹੀਦ ਮਨਦੀਪ ਸਿਘ ਦੀ ਪਹਿਲੀ ਬਰਸੀ

ਸ਼ਹੀਦ ਦੀ ਪਤਨੀ ਨੇ ਕਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਦਿੱਤਾ ਸੈਨਾ ਮੈਡਲ (Army Medal)ਦਿੱਤਾ ਗਿਆ ਹੈ ਜੋ ਸਾਨੂੰ ਪਰਵਾਨ ਨਹੀਂ ਹੈ।ਉਨ੍ਹਾਂ ਨੇ ਕਿਹਾ ਕਿ ਚੱਕਰ ਨਾਲ ਸਨਮਾਨਿਤ ਕਰਨਾ ਚਾਹੀਦਾ ਸੀ।

ਜ਼ਿਕਰਯੋਗ ਹੈ ਕਿ ਇਕ ਸਾਲ ਪਹਿਲਾਂ ਗਲਵਾਨ ਘਾਟੀ (Galwan Valley)ਵਿਚ ਚੀਨ ਦੇ ਨਾਲ ਹੋਈ ਹਿੰਸਕ ਝੜਪ ਵਿਚ ਦੇਸ਼ ਦੇ 20 ਜਵਾਨ ਸ਼ਹੀਦ ਹੋ ਗਏ।

ਇਹ ਵੀ ਪੜੋ:Vacancies:ਘਰ-ਘਰ ਰੁਜ਼ਗਾਰ ਤਹਿਤ 33,553 ਅਸਾਮੀਆਂ ਲਈ ਇਸ਼ਤਿਹਾਰ ਜਾਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.