ETV Bharat / state

ਵਿਦਿਆਰਥੀਆਂ ਨੇ ਗੁਰਦਾਸ ਮਾਨ ਦਾ ਸਾੜਿਆ ਪੁਤਲਾ - effigy of Gurdas Mann

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ (Students) ਨੇ ਗੁਰਦਾਸ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਹੈ।ਇਸ ਮੌਕੇ ਗੁਰਦਾਸ ਮਾਨ ਦੇ ਖਿਲਾਫ਼ ਜਮ ਕੇ ਨਾਅਰੇਬਾਜੀ ਕੀਤੀ ।

ਵਿਦਿਆਰਥੀਆਂ ਗੁਰਦਾਸ ਮਾਨ ਦਾ ਫੂਕਿਆ ਪੁਤਲਾ
ਵਿਦਿਆਰਥੀਆਂ ਗੁਰਦਾਸ ਮਾਨ ਦਾ ਫੂਕਿਆ ਪੁਤਲਾ
author img

By

Published : Aug 28, 2021, 1:42 PM IST

ਪਟਿਆਲਾ: ਗੁਰਦਾਸ ਮਾਨ ਦਾ ਪੰਜਾਬ ਭਰ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ (Students) ਨੇ ਗੁਰਦਾਸ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ (Protest) ਕੀਤਾ ਹੈ। ਇਸ ਮੌਕੇ ਗੁਰਦਾਸ ਮਾਨ ਦੇ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਵੱਲੋਂ 2012 ਵਿੱਚ ਡੀ.ਲਿਟ ਦੀ ਡਿਗਰੀ ਦਿੱਤੀ ਗਈ ਸੀ। ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਗੁਰਦਾਸ ਮਾਨ ਤੋਂ ਡੀ.ਲਿਟ ਦੀ ਡਿਗਰੀ ਵਾਪਸ ਲਈ ਜਾਵੇਗੀ।

ਵਿਦਿਆਰਥੀਆਂ ਨੇ ਗੁਰਦਾਸ ਮਾਨ ਦਾ ਸਾੜਿਆ ਪੁਤਲਾ

ਇਸ ਮੌਕੇ ਕੁਲਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਗੁਰਦਾਸ ਮਾਨ ਨੇ ਗੁਰੂ ਅਮਰਦਾਸ ਜੀ ਦੇ ਨਾਲ ਇਕ ਡੇਰੇ ਮੁਖੀ ਦੀ ਤੁਲਨਾ ਕੀਤੀ ਸੀ, ਜਿਸ ਦੀ ਅਸੀਂ ਕਰੜੀ ਨਿੰਦਾ ਕਰਦੇ ਹਾਂ।ਉਨ੍ਹਾਂ ਨੇ ਯੂਨੀਵਰਸਿਟੀ ਨੂੰ ਅਪੀਲ ਕੀਤੀ ਹੈ ਕਿ ਗੁਰਦਾਸ ਮਾਨ ਤੋਂ ਡੀ.ਲਿਟ ਦੀ ਡਿਗਰੀ ਨੂੰ ਵਾਪਸ ਲਿਆ ਜਾਵੇ।

ਇਹ ਵੀ ਪੜੋ:SBI ਦੀ ਪਹਿਲੀ ਮੰਜ਼ਿਲ ’ਤੇ ਲੱਗੀ ਭਿਆਨਕ ਅੱਗ

ETV Bharat Logo

Copyright © 2025 Ushodaya Enterprises Pvt. Ltd., All Rights Reserved.