ETV Bharat / state

ਹਾਈ ਪ੍ਰੋਫਾਈਲ ਸਮਗਲਰ 3 ਕਿੱਲੋ 400 ਗ੍ਰਾਮ ਭੁੱਕੀ ਸਣੇ ਕਾਬੂ

author img

By

Published : Feb 1, 2019, 4:32 AM IST

ਪਟਿਆਲਾ: ਜ਼ਿਲ੍ਹੇ ਦੀ ਪੁਲਿਸ ਨੇ ਹਰਿਆਣਾ ਦੇ ਇੱਕ ਵਿਅਕਤੀ ਅਤੇ ਔਰਤ ਨੂੰ ਦੋ ਲਗਜ਼ਰੀ ਗੱਡੀਆਂ ਅਤੇ 3 ਕਿਲੋ 400 ਗ੍ਰਾਮ ਅਫੀਮ ਸਣੇ ਗ੍ਰਿਫ਼ਤਾਰ ਕੀਤਾ ਹੈ। ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਪ੍ਰੈੱਸ ਕਾਨਫ਼ਰੈਂਸ ਦੌਰਾਨ ਇਸ ਗੱਲ ਦੀ ਜਾਣਕਾਰੀ ਦਿੱਤੀ।

ਜਾਣਕਾਰੀ ਮੁਤਾਬਕ ਫੜ੍ਹਿਆ ਗਿਆ ਵਿਅਕਤੀ 70 ਕਿੱਲੇ ਜ਼ਮੀਨ ਦਾ ਮਾਲਕ ਹੈ। ਉਹ ਫ਼ਿਲਮੀ ਅੰਦਾਜ਼ 'ਚ ਅਫ਼ੀਮ ਅਤੇ ਸੋਨੇ ਦੀ ਤਸਕਰੀ ਕਰਦਾ ਸੀ ਅਤੇ ਇਹ ਸਾਰੀ ਤਸਕਰੀ ਉਹ ਆਪਣੀਆਂ ਲਗਜ਼ਰੀਆਂ ਗੱਡੀਆਂ 'ਚ ਹੀ ਕਰਦਾ ਸੀ। ਪਟਿਆਲਾ ਪੁਲਿਸ ਨੇ ਸਮਗਲਿੰਗ ਦੇ ਇਸ ਗੋਰਖਧੰਦੇ ਦਾ ਭਾਂਡਾ ਫੋੜ ਕਰ ਦਿੱਤਾ ਹੈ।

3 ਕਿੱਲੋ 400 ਗ੍ਰਾਮ ਭੁੱਕੀ ਸਣੇ ਸਮਗਲਰ ਕਾਬੂ
undefined

ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤ ਮੁਹਿੰਮ ਤਹਿਤ ਚਲਾਈ ਗਈ ਲਹਿਰ ਨੂੰ ਹੋਰ ਕਾਮਯਾਬ ਕਰਦਿਆਂ ਜ਼ਿਲ੍ਹਾ ਪਟਿਆਲਾ ਦੀ ਪੁਲਿਸ ਨੇ ਇਸ ਸਮਗਲਰ ਨੂੰ ਉਸ ਦੀ ਮਹਿਲਾ ਮਿੱਤਰ ਨਾਲ ਕਾਬੂ ਕਰ ਲਿਆ ਗਿਆ।

Download link 

ਹਾਈ ਪ੍ਰੋਫਾਈਲ ਸਮਗਲਰ 3 ਕਿੱਲੋ 400 ਗ੍ਰਾਮ ਭੁੱਕੀ ਸਣੇ ਕਾਬੂ
ਪਟਿਆਲਾ,ਆਸ਼ੀਸ਼ ਕੁਮਾਰ

ਐਸ ਐਸ ਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਵਾਰਤਾ ਦੌਰਾਨ ਦਸਿਆ ਹੈ ਕੇ ਪੰਜਾਬ ਸਰਕਾਰ ਵਲੋਂ ਪੰਜਾਬ ਵਿਚੋਂ ਨਸ਼ਾ ਮੁਕਤ ਮੁਹਿੰਮ ਤਹਿਤ ਚਲਾਈ ਗਈ ਲਹਿਰ ਨੂੰ ਹੋਰ ਕਾਮਯਾਬ ਕਰਦਿਆਂ ਜਿਲਾ ਪਟਿਆਲਾ ਪੁਲਿਸ ਵਲੋਂ ਹਰਿਆਣਾ ਦੇ ਵਿਅਕਤੀ ਨੂੰ ਔਰਤ ਸਮੇਤ ਗਿਰਫਤਾਰ ਕੀਤਾ ਹੈ। ਜਿਸ ਪਾਸੋ ਦੋ ਲਗਜ਼ਰੀ ਗੱਡੀਆਂ, 3 ਕਿਲੋ 400 ਗ੍ਰਾਮ ਅਫੀਮ ਬਰਾਮਦ ਕੀਤੀ ਹੈ।

70 ਕਿਲੇ ਜਮੀਨ ਦਾ ਮਾਲਿਕ ਕਿਵੇਂ ਕਰਦਾ ਸੀ ਅਫੀਮ ਅਤੇ ਸੋਨੇ ਦੀ ਤਸਕਰੀ ਹਾਈ ਐਂਡ ਗੱਡੀਆਂ ਵਿਚ ਕਿਵੇਂ ਚਲਦਾ ਸੀ ਸਮਗਲਿੰਗ ਦਾ ਇਹ ਗੋਰਖਧੰਧਾ ਪਟਿਆਲਾ ਪੁਲਿਸ ਵਲੋਂ ਬੜੇ ਹੀ ਹਾਈ ਪ੍ਰੋਫਾਈਲ ਅਤੇ ਫ਼ਿਲਮੀ ਅੰਦਾਜ਼ ਵਿੱਚ ਹੁੰਦੀ ਲਗਜ਼ਰੀ ਗੱਡੀਆਂ ਵਿੱਚ ਸਮਗਲਿੰਗ ਦਾ ਭਾਂਡਾ ਫੋੜ ਕੀਤਾ ਗਿਆ ਹੈ ਹਰਿਆਣਾ ਦੇ ਹਾਈ ਸੋਸਾਇਟੀ ਦੇ ਵਿਅਕਤੀ ਨੂੰ ਆਪਣੀ ਗਰਲ ਫਰੈਂਡ ਨੂੰ ਪੁਲਿਸ ਦੀਆ ਅੱਖਾਂ ਵਿੱਚ ਧੂੜ ਫੱਕਣ ਲਈ ਅਤੇ ਲਗਜ਼ਰੀ ਗੱਡੀ ਦੀ ਧੌਂਸ ਦਿਖਾ ਹਰ ਨਾਕੇ ਤੋਂ ਸਫਲਤਾ ਅਤੇ ਬੇਹਦ ਚਲਾਕੀ ਨਾਲ ਨਿਕਲ ਜਾਣ ਵਾਲਾ ਇਹ ਨਟਵਰ ਲਾਲ ਅਖੀਰ ਪੁਲਿਸ ਅੜਿਕੇ ਆ ਹੀ ਗਿਆ ਔਡੀ ਅਤੇ ਪਜੇਰੋ ਸਪੋਰਟਸ ਵਿੱਚ ਕਿਸ ਤਰਾਂ ਨਾਲ ਹੁੰਦੀ ਸੀ ਅਫੀਮ ਅਤੇ ਸੋਨੇ ਦੀ ਸਮਗਲਿੰਗ ਆਉ ਤੁਹਾਨੂੰ ਦਿਖਉਂਦੇ ਹਾਂ ਇਸ ਰਿਪੋਰਟ ਵਿੱਚ ਪਟਿਆਲਾ ਪੁਲਿਸ ਦੀ ਗ੍ਰਿਫਤ ਵਿੱਚ ਖੜੀਆਂ ਇਹ ਲਗਜ਼ਰੀ ਗੱਡੀਆਂ ਦੀ ਅਸਲ ਹਕੀਕਤ

BYTE-MANDEEP SINGH SIDHU ( SSP PATIALA)

ETV Bharat Logo

Copyright © 2024 Ushodaya Enterprises Pvt. Ltd., All Rights Reserved.