ETV Bharat / state

ਪੀਐੱਸਈਬੀ ਇਪਲਾਈਜ਼ ਜੁਆਇੰਟ ਫੋਰਮ ਤੇ ਬਿਜਲੀ ਕਾਮਿਆਂ ਵੱਲੋਂ ਲਾਇਆ ਗਿਆ ਧਰਨਾ

ਪਟਿਆਲਾ ਵਿਖੇ ਪੀਐੱਸਈਬੀ ਇਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਕਾਮਿਆਂ ਵੱਲੋਂ ਨਿਗਮ ਦੇ ਮੁੱਖ ਦਫ਼ਤਰ ਅੱਗੇ ਪੰਜਾਬ ਭਰ ਦੇ ਹਜ਼ਾਰਾਂ ਕਾਮਿਆਂ ਵੱਲੋਂ ਧਰਨਾ ਲਾਇਆ ਗਿਆ। ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮਹਿਕਮੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਫ਼ੋਟੋ
ਫ਼ੋਟੋ
author img

By

Published : Jan 3, 2020, 4:47 PM IST

ਪਟਿਆਲਾ: ਪੀਐੱਸਈਬੀ ਇਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਕਾਮਿਆਂ ਵੱਲੋਂ ਨਿਗਮ ਦੇ ਮੁੱਖ ਦਫ਼ਤਰ ਅੱਗੇ ਪੰਜਾਬ ਭਰ ਦੇ ਹਜ਼ਾਰਾਂ ਕਾਮਿਆਂ ਵੱਲੋਂ ਵਿਸ਼ਾਲ ਧਰਨਾ ਲਾਇਆ ਗਿਆ। ਇਸ ਮੌਕੇ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮਹਿਕਮੇਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਵੇਖੋ ਵੀਡੀਓ

ਇਸ ਮੌਕੇ ਪਹੁੰਚੇ ਟੈਕਨੀਕਲ ਸਰਵ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਖੰਨਾ ਨੇ ਦੱਸਿਆ ਕਿ 3 ਸਤੰਬਰ 2019 ਨੂੰ ਉਨ੍ਹਾਂ ਦਾ ਮੈਨੇਜਮੈਂਟ ਨਾਲ ਸਮਝੌਤਾ ਹੋਇਆ ਸੀ ਜਿਸ ਦੇ ਤਹਿਤ 23 ਸਾਲਾ ਅਡਵਾਂਸ ਇੰਕਰੀਮੈਂਟ ਦਿੱਤਾ ਜਾਣਾ ਸੀ। ਉਨ੍ਹਾਂ ਦੱਸਿਆ ਕਿ ਮੈਨੇਜਮੈਂਟ ਹਰ ਵਾਰ ਮੀਟਿੰਗ ਵਿੱਚ ਵਾਅਦੇ ਕਰ ਲੈਂਦੀ ਹੈ ਪਰ ਅਸਲ ਵਿੱਚ ਉਹਨਾਂ ਵਾਅਦਿਆਂ 'ਤੇ ਖ਼ਰੀ ਨਹੀਂ ਉੱਤਰਦੀ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਨੂੰ ਬੈਂਗਲੁਰੂ 'ਚ ਇੰਡੀਅਨ ਸਾਇੰਸ ਕਾਂਗਰਸ ਦੇ 107 ਵੇਂ ਸੈਸ਼ਨ ਨੂੰ ਕਰਨਗੇ ਸੰਬੋਧਨ

ਇਸ ਦੇ ਨਾਲ ਹੀ ਉਨ੍ਹਾਂ ਰੋਸ ਜਤਾਉਂਦਿਆਂ ਕਿਹਾ ਕਿ ਬਿਜਲੀ ਵਿਭਾਗ ਦੇ ਪੱਕੇ ਮੁਲਾਜ਼ਮਾਂ ਨੂੰ ਸਾਲ 2011 ਵਿੱਚ ਪੇਅ ਬੈਂਡ ਮਿਲ ਗਿਆ ਸੀ ਪਰ ਉਨ੍ਹਾਂ ਨੂੰ ਹਾਲੇ ਤੱਕ ਵੀ ਉਹ ਨਹੀਂ ਮਿਲਿਆ।

Intro:ਪੀ ਐੱਸ ਈ ਬੀ ਇਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਕਾਮਿਆਂ ਵੱਲੋਂ ਹੈਡ ਅਾਫਿਸ ਪਟਿਆਲਾ ਅੱਗੇ ਸੂਬਾਈ ਧਰਨਾ ਅਤੇ ਫਰਵਰੀ ਦੇ ਦੂਜੇ ਹਫ਼ਤੇ ਵਿੱਚ ਧਰਨੇ ਦਾ ਐਲਾਨ Body:ਪੀ ਐੱਸ ਈ ਬੀ ਇਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਕਾਮਿਆਂ ਵੱਲੋਂ ਹੈਡ ਅਾਫਿਸ ਪਟਿਆਲਾ ਅੱਗੇ ਸੂਬਾਈ ਧਰਨਾ ਅਤੇ ਫਰਵਰੀ ਦੇ ਦੂਜੇ ਹਫ਼ਤੇ ਵਿੱਚ ਧਰਨੇ ਦਾ ਐਲਾਨ

ਅੱਜ ਪਟਿਆਲਾ ਦੇ ਬਾਅਦ ਔਰਤ ਸਥਿਤ ਬਿਜਲੀ ਬੋਰਡ ਦੇ ਹੈੱਡ ਦੇ ਅੱਗੇ ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ ਦੇ ਸੱਦੇ ਤੇ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸ ਯੂਨੀਅਨ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਇੰਪਲਾਈਜ਼ ਫੈਡਰੇਸ਼ਨ ਪੀਐੱਸਈਬੀ ਪੀਐੱਸਈਬੀ ਕਰਮਚਾਰੀ ਦਲ ਮਨਿਸਟਰੀਅਲ ਸਰਵਿਸ ਯੂਨੀਅਨ ਵਰਕਰਜ਼ ਫੈਡਰੇਸ਼ਨ ਪੀ ਐੱਸ ਪੀ ਸੀ ਐੱਲ ਪੀ ਐੱਸ ਟੀ ਐੱਲ ਪੀ ਐੱਸ ਈ ਬੀ ਥਰਮਲ ਇੰਪਲਾਈਜ਼ ਕੋਰਡੀਨੇਸ਼ਨ ਕਮੇਟੀ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਸੰਘ ਅਤੇ ਪੀਐਸਈਬੀ ਹੈੱਡ ਆਫ਼ ਸਪਲਾਈਜ਼ ਫਾਊਂਡੇਸ਼ਨ ਦੇ ਪੰਜਾਬ ਭਰ ਦੇ ਹਜ਼ਾਰਾਂ ਕਾਮਿਆਂ ਵੱਲੋਂ ਨਿਗਮ ਦੇ ਮੁੱਖ ਦਫ਼ਤਰ ਅੱਗੇ ਵਿਸ਼ਾਲ ਧਰਨਾ ਮਾਰਿਆ ਗਿਆ ਧਰਨੇ ਦੇ ਕਾਰਨ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ ਬਿਜਲੀ ਬੋਰਡ ਦੇ ਮੁੱਖ ਦਫਤਰ ਅੱਗੇ ਮਾਰੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਸਵਾਈ ਆਗੂ ਹਾਂ ਨੇ ਸ਼ਿਰਕਤ ਕੀਤੀ ਖਾਸ ਤੌਰ ਤੇ ਸਰਵਸ੍ਰੀ ਕਰਮਚੰਦ ਭਾਰਦਵਾਜ ਕੁਲਦੀਪ ਸਿੰਘ ਖੰਨਾ ਨੇ ਸਭ ਸੰਬੋਧਨ ਕੀਤਾ ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਜੋ ਵੱਡੀਆਂ ਹੋਈਆਂ ਸਨ ਸੰਬੋਧਨ ਕਰਦੇ ਹੋਏ ਕਿ ਬਿਜਲੀ ਨਿਗਮ ਦੀ ਮਨੇਜਮੈਂਟ ਪੀਐੱਸਈਬੀ ਕੰਪਾਈਲ ਜੋਆਇੰਟ ਫੋਰਮ ਨਾਲ ਮੀਟਿੰਗਾਂ ਕੀਤੇ ਸਮਝੌਤੇ ਅਤੇ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਮੁਨਕਰ ਹੋ ਰਹੀ ਹੈ ਜਿਸ ਕਾਰਨ ਸਾਰੇ ਮਾਂ ਮਸਲੇ ਜਿਵੇਂ ਇੱਕ ਬਾਰਾਂ ਦੋ ਹਜ਼ਾਰ ਗਿਆਰਾਂ ਤੋਂ ਪੇਟ ਦੇ ਨਾਂ ਤੇ ਸਾਲ ਦੀ ਸੇਵਾ ਦਾ ਲਾਭ ਮੌਜੂਦਾ ਕਰਮਚਾਰੀਆਂ ਸਮੇਤ ਰਿਟਾਇਰ ਹੋ ਚੁੱਕੇ ਕਰਮਚਾਰੀਆਂ ਨੂੰ ਬਣਦੀ ਮਿਤੀ ਤੋਂ ਬਿਨਾਂ ਸ਼ਰਤ ਦੇ ਕੰਟਰੈਕਟ ਉੱਤੇ ਕੰਮ ਕਰਦੇ ਕਾਮਿਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਬੰਦ ਕੀਤੇ ਥਰਮਲ ਪਲਾਂਟਾਂ ਦੀ ਥਾਂ ਰੋਪੜ ਵਿਖੇ ਪੜਾਅ ਵਾਰ ਸੁਪਰ ਕ੍ਰਿਟੀਕਲ ਪਲਾਂਟ ਅਤੇ ਬਠਿੰਡਾ ਵਿਖੇ ਸੱਟ ਮੈਗਾਵਾਟ ਦਾ ਪਰਾਲੀ ਨਾਲ ਚੱਲਣ ਵਾਲਾ ਪਲਾਂਟ ਲਗਾਉਣ ਕੰਟਰੈਕਟ ਉੱਪਰ ਕੰਮ ਕਰਦੇ ਮੀਟਰ ਬਿੱਲ ਕਰਨ ਫੰਡ ਖਜ਼ਾਨਚੀਆਂ ਨੂੰ ਤਨਖਾਹ ਅੱਠ ਘੰਟੇ ਦੇ ਹਿਸਾਬ ਨਾਲ ਡੀਸੀ ਦਰਾਂ ਤੇ ਦੇਣ ਅਗੇਤ ਆਧਾਰ ਤੇ ਨੌਕਰੀ ਯੋਗਤਾ ਦੇ ਹਨ ਯੂਨੀਅਨ ਮੀਟਰ ਰੀਡਰ ਅਤੇ ਹੇਠਲੀ ਸ਼੍ਰੇਣੀ ਕਲਰਕ ਦੇ ਕੰਪਿਊਟਰ ਯੋਗਤਾ ਅਨੁਸਾਰ ਲੋਕ ਨੌਕਰੀਆਂ ਦੇਣ ਜੂਨੀਅਰ ਮੀਟਰ ਦੇ ਵੱਲੋਂ ਹੇਠਲੀ ਸ਼੍ਰੇਣੀ ਦਾ ਕਲਰ ਕੰਮ ਪ੍ਰਯੋਗਤਾ ਸ਼ੈੱਡ ਕੇਟ ਨੂੰ ਲੈ ਕੇ ਰੋਕਿਆ ਸਾਲਾਨਾ ਰੱਖੀਆਂ ਚਾਲੂ ਕਰਨ ਹੱਤਿਆ ਜਿਹੀਆਂ ਹੋਰ ਮੰਗਾਂ ਜਿਵੇਂ ਕਿ ਬੁਲਾਰਿਆਂ ਨੇ ਕੇਂਦਰ ਸਰਕਾਰ ਦੇ ਮੁਲਾਜ਼ਮ ਮਜ਼ਦੂਰ ਕਿਸਾਨ ਅਤੇ ਲੋਕ ਵਿਰੋਧੀ ਨੀਤੀਆਂ ਦੀ ਸਖਤ ਨਿੰਦਾ ਕਰਦਿਆਂ ਹੈ ਦੇਸ਼ ਦਾ ਸੰਵਿਧਾਨ ਲੋਕਤੰਤਰ ਰਾਖੀ ਮੰਗ ਕਰਦਿਆਂ ਵਧਦੀ ਬੇਰੁਜ਼ਗਾਰੀ ਗ਼ਰੀਬੀ ਮਹਿੰਗਾਈ ਆਪਸੀ ਏਕਤਾ ਅਤੇ ਭ੍ਰਿਸ਼ਟਾਚਾਰ ਤੋਂ ਮੁਕਤੀ ਦੀ ਮੰਗ ਕੀਤੀ ਉਨ੍ਹਾਂ ਕੇਂਦਰ ਸਰਕਾਰ ਵੱਲੋਂ ਚੌਤਾਲੀ ਲੇਬਰ ਕਾਨੂੰਨ ਵਿੱਚ ਸੋਧ ਕਰਕੇ ਚਾਰ ਲੇਬਰ ਕਾਰਡ ਬਣਾਉਣ ਅਤੇ ਕੇਂਦਰ ਪੱਧਰ ਤੇ ਬਿਜਲੀ ਐਕਟ ਵਿੱਚ ਸੋਧ ਕਰਕੇ ਨਿੱਜੀਕਰਨ ਬੜਾਵਾ ਦੇਣ ਅਤੇ ਨਿੱਜੀ ਕੰਪਨੀਆਂ ਨੂੰ ਮੁਨਾਫ਼ੇ ਦੇਣ ਦੀ ਸਖ਼ਤ ਨਿੰਦਾ ਕੀਤੀ ਧਰਨੇ ਦੇ ਅੰਤ ਵਿੱਚ ਜੁਆਇੰਟ ਫੋਰਮ ਆਗੂਆਂ ਵੱਲੋਂ ਚਿਤਾਵਨੀ ਭਰੇ ਲਿਹਾਜ ਨਾਲ ਐਲਾਨ ਕਿੱਤਾ ਕਿ ਜੇਕਰ ਮੰਨੀਆਂ ਮੰਗਾਂ ਤੁਰੰਤ ਲਾਗੂ ਨਾ ਕੀਤੀਆਂ ਬਿਜਲੀ ਕਾਮੇ ਬਿਜਲੀ ਮੰਤਰੀ ਤੇ ਵਿੱਤ ਮੰਤਰੀ ਪੰਜਾਬ ਸਮੇਤ ਦੋਵੇਂ ਬਿਜਲੀ ਨਿਗਮਾਂ ਦੇ ਚੇਅਰਮੈਨਾਂ ਅਤੇ ਡਾਇਰੈਕਟਰਾ ਦੇ ਸਰਕਾਰੀ ਦੌਰਿਆਂ ਸਮੇਂ ਫੀਲਡ ਵਿੱਚ ਉਨ੍ਹਾਂ ਦੇ ਵਿਰੁੱਧ ਕਾਲੀਆਂ ਝੰਡੀਆਂ ਅਤੇ ਰੋਸ ਵਿਖਾ ਕੇ ਰੋਸ ਜਾਰੀ ਰੱਖਣਗੇ ਅਤੇ ਜੇਕਰ ਫਿਰ ਮੈਨੇਜਮੈਂਟ ਨੇ ਬਿਜਲੀ ਕਾਮਿਆਂ ਦੀਆਂ ਮੰਗਾਂ ਮੰਨਣ ਵੱਲ ਧਿਆਨ ਨਾ ਕੀਤਾ ਤਾਂ ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ ਵੱਲੋਂ ਫਰਵਰੀ ਦੇ ਦੂਜੇ ਹਫ਼ਤੇ ਵਿੱਚ ਸੂਬਾਈ ਪੱਧਰ ਤੇ ਹੜਤਾਲ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ
ਬਾਇਟ ਕੁਲਦੀਪ ਸਿੰਘ ਖੰਨਾConclusion:ਪੀ ਐੱਸ ਈ ਬੀ ਇਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਕਾਮਿਆਂ ਵੱਲੋਂ ਹੈਡ ਅਾਫਿਸ ਪਟਿਆਲਾ ਅੱਗੇ ਸੂਬਾਈ ਧਰਨਾ ਅਤੇ ਫਰਵਰੀ ਦੇ ਦੂਜੇ ਹਫ਼ਤੇ ਵਿੱਚ ਧਰਨੇ ਦਾ ਐਲਾਨ
ETV Bharat Logo

Copyright © 2024 Ushodaya Enterprises Pvt. Ltd., All Rights Reserved.