ETV Bharat / state

ਹੈਦਰਾਬਾਦ ਰੇਪ ਮਾਮਲਾ: ਹਰ ਪਾਸੇ ਲੋਕਾਂ 'ਚ ਗੁੱਸਾ, ਦੋਸ਼ੀਆਂ ਲਈ ਫ਼ਾਂਸੀ ਦੀ ਮੰਗ - hyderabad rape case

ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਮਹਿਲਾ ਡਾਕਟਰ ਨਾਲ ਹੋਏ ਜਬਰ ਜਨਾਹ ਅਤੇ ਕਤਲ ਮਾਮਲੇ ਨੂੰ ਲੈ ਕੇ ਪਟਿਆਲਾ ਵਿੱਚ ਲੋਕਾਂ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ।

ਹੈਦਰਾਬਾਦ ਵਿੱਚ ਮਹਿਲਾ ਡਾਕਟਰ ਨਾਲ ਹੋਏ ਜਬਰ ਜਨਾਹ ਨੂੰ ਲੈ ਕੇ ਕੱਢਿਆਂ ਗਿਆ ਪ੍ਰਦਰਸ਼ਨ
ਫ਼ੋਟੋ
author img

By

Published : Dec 1, 2019, 9:40 PM IST

ਪਟਿਆਲਾ: ਹੈਦਰਾਬਾਦ ਵਿੱਚ ਮਹਿਲਾ ਡਾਕਟਰ ਨਾਲ ਹੋਏ ਗੈਂਗਰੇਪ ਅਤੇ ਨਿਰਮਮ ਹੱਤਿਆ ਨੂੰ ਲੈ ਕੇ ਦੇਸ਼ਭਰ ਵਿੱਚ ਲੋਕ ਰੋਸ ਪ੍ਰਗਟ ਕਰ ਰਹੇ ਹਨ। ਉੱਥੇ ਹੀ ਪਟਿਆਲਾ ਸ਼ਹਿਰ ਵਿੱਚ ਵੀ ਐਤਵਾਰ ਨੂੰ ਸਨੌਰੀ ਅੱਡਾ ਤੇ ਗੁਰਮੁੱਖ ਸਿੰਘ ਧਾਲੀਵਾਲ ਦੀ ਅਗਵਾਈ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਪ੍ਰਦਰਸ਼ਨਕਾਰੀਆਂ ਨੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ।

ਵੇਖੋ ਵੀਡੀਓ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਗੁਰਮੁੱਖ ਸਿੰਘ ਧਾਲੀਵਾਲ ਨੇ ਦੱਸਿਆ ਕਿ ਜੋ ਇਹ ਮਾਮਲਾ ਸਾਹਮਣੇ ਆਇਆ ਹੈ ਉਹ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਨੇ ਕਿਹਾ ਕਿ ਔਰਤ ਨੂੰ ਸੁਰੱਖਿਆ ਮਹਿਸੂਸ ਤੱਦ ਹੋਵੇਗੀ ਜਦੋਂ ਇਸ ਤਰ੍ਹਾਂ ਦੇ ਅਪਰਾਧ ਕਰਨ ਵਾਲੇ ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇਗੀ।

ਇਸ ਦੇ ਨਾਲ ਹੀ ਤੁਹਾਨੂੰ ਦੱਸਦਈਏ ਕਿ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਗੁਰਮੁੱਖ ਧਾਲੀਵਾਲ 'ਤੇ ਖੁਦ ਰੇਪ ਦੇ ਦੋ ਕੇਸ ਦਰਜ ਹਨ। ਇਸ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ 'ਤੇ ਮਾਮਲੇ ਜ਼ਰੂਰ ਦਰਜ ਹੋਏ ਸੀ ਪਰ ਉਹ ਝੂਠੇ ਸਨ, ਕਿਉਂਕਿ ਕਈ ਵਾਰ ਲੋਕ ਬਦਲੇ ਦੀ ਭਾਵਨਾ ਨਾਲ ਜਾਂ ਫਿਰ ਸਿਆਸੀ ਕਰਨ ਦੀ ਨੀਤੀ ਦੇ ਨਾਲ ਚੱਲਦੇ ਹੋਏ ਇਸ ਤਰ੍ਹਾਂ ਦੇ ਝੂਠੇ ਮੁਕੱਦਮੇ ਦਰਜ ਕਰਵਾ ਦਿੰਦੇ ਹਨ।

Intro:ਰੇਪ ਦੇ ਆਰੋਪੀਆਂ ਨੂੰ ਫਾਂਸੀ ਦੋ ਫਾਂਸੀ ਦੋ Body:ਹੈਦਰਾਬਾਦ ਦੇ ਵਿੱਚ ਪ੍ਰਿਯੰਕਾ ਰੇਡੀ ਦੀ ਰੇਪ ਤੋਂ ਬਾਅਦ ਨਿਰਮਮ ਹੱਤਿਆ ਦੇ ਖਿਲਾਫ਼ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸ ਲੜੀ ਦੇ ਤਹਿਤ ਪਟਿਆਲਾ ਸ਼ਹਿਰ ਵਿੱਚ ਅੱਜ ਸਨੌਰੀ ਅੱਡਾ ਤੇ ਗੁਰਮੁੱਖ ਸਿੰਘ ਧਾਲੀਵਾਲ ਦੀ ਅਗਵਾਈ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਨੌਜਵਾਨਾਂ ਨੇ ਹਿੱਸਾ ਲਿੱਤਾ ਅਤੇ ਇਹ ਨੌਜਵਾਨਾਂ ਦੀ ਇਕੋ ਮੰਗ ਸੀ ਕਿ ਉਸ ਮਾਸੂਮ ਧੀ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਨੌਜਵਾਨਾਂ ਵੱਲੋਂ ਜ਼ੋਰ ਜ਼ੋਰ ਨਾਲ ਨਾਅਰੇ ਲਾਏ ਜਾ ਰਹੇ ਸੀ ਕਿ ਰੇਪ ਦੇ ਆਰੋਪੀਆਂ ਨੂੰ ਫਾਂਸੀ ਦੋ ਫਾਂਸੀ ਦੋ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਮੁੱਖ ਸਿੰਘ ਧਾਲੀਵਾਲ ਨੇ ਦੱਸਿਆ ਕਿ ਜੋ ਇਹ ਮਾਮਲਾ ਸਾਹਮਣੇ ਆਇਆ ਬੜਾ ਹੀ ਮੰਦਭਾਗਾ ਹੈ ਤੇ ਔਰਤ ਕਿੱਥੇ ਸੁਰੱਖਿਅਤ ਮਹਿਸੂਸ ਕਰ ਰਹੀ ਹੈ ਇਸ ਨੂੰ ਸੁਰੱਖਿਆ ਮਹਿਸੂਸ ਤੱਦ ਹੋਵੇਗੀ ਜਦੋਂ ਇਸ ਤਰ੍ਹਾਂ ਦੇ ਅਪਰਾਧ ਕਰਨ ਵਾਲੇ ਲੋਕਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਏਗੀ। ਪੱਤਰਕਾਰਾਂ ਵੱਲੋਂ ਪੁੱਛੇ ਗਏ ਇੱਕ ਸਵਾਲ ਵਿਚ ਪੁੱਛਿਆ ਗਿਆ ਕਿ ਗੁਰਮੁੱਖ ਧਾਲੀਵਾਲ ਤੇ ਖੁਦ ਰੇਪ ਦੇ ਦੋ ਮੁਕੱਦਮੇ ਦਰਜ ਨੇ ਉਸ ਬਾਬਤ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਮੇਰੇ ਤੇ ਮਾਮਲੇ ਜ਼ਰੂਰ ਦਰਜ ਹੋਏ ਸੀ ਪਰ ਉਹ ਝੂਠੇ ਸਨ ਕਿਉਂਕਿ ਕਈ ਵਾਰ ਲੋਕ ਬਦਲੇ ਦੀ ਭਾਵਨਾ ਨਾਲ ਜਾਂ ਫਿਰ ਸਿਆਸੀ ਕਰਨ ਦੀ ਨੀਤੀ ਦੇ ਨਾਲ ਚੱਲਦੇ ਹੋਏ ਇਸ ਤਰ੍ਹਾਂ ਦੇ ਹੱਕ ਨੂੰ ਖਿਲਾਫ ਵਰਤਦੇ ਹੋਏ ਲੋਕਾਂ ਤੇ ਝੂਠਾ ਮੁਕੱਦਮਾ ਦਰਜ ਕਰਵਾ ਦਿੰਦੇ ਹਨ ਉਨ੍ਹਾਂ ਨੇ ਕਿਹਾ ਮੇਰੀ ਜਾ ਜਾਂਚ ਕੀਤੀ ਜਾਵੇ ਜੇ ਮੈਂ ਦੋਸ਼ੀ ਪਾਇਆ ਜਾਂਦਾ ਹੈ ਤੇ ਸਭ ਤੋਂ ਪਹਿਲਾਂ ਫਾਂਸੀ ਦੀ ਸਜ਼ਾ ਮੈਨੂੰ ਦਿੱਤੀ ਜਾਵੇ ਪਰ ਹੈਦਰਾਬਾਦ ਦੇ ਵਿੱਚ ਹੋਈ ਪ੍ਰਿਯੰਕਾ ਰੈੱਡੀ ਦੇ ਨਾਲ ਇਸ ਮੰਦਭਾਗੀ ਹਰਕਤ ਦੇ ਅਪਰਾਧੀਆਂ ਨੂੰ ਫਾਂਸੀ ਔਰ ਸਿਰਫ਼ ਫ਼ਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ।Conclusion:ਰੇਪ ਦੇ ਆਰੋਪੀਆਂ ਨੂੰ ਫਾਂਸੀ ਦੋ ਫਾਂਸੀ ਦੋ ਨਾਅਰੇ ਲਗਾਏ
ETV Bharat Logo

Copyright © 2024 Ushodaya Enterprises Pvt. Ltd., All Rights Reserved.