ETV Bharat / state

ਪਟਿਆਲਾ: ਤਨਖਾਹਾਂ ਨਾ ਮਿਲਣ ਤੋਂ ਤੰਗ ਸਫ਼ਾਈ ਕਰਮਚਾਰੀਆਂ ਨੇ ਦਿੱਤਾ ਧਰਨਾ

ਪਿਛਲੇ 2 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਚੱਲਦੇ ਪਟਿਆਲਾ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਧਰਨਾ ਦਿੱਤਾ ਗਿਆ। ਕਰਮਚਾਰੀਆਂ ਵੱਲੋਂ ਪੀਐੱਫ ਅਤੇ ਹੋਰ ਫੰਡਾਂ 'ਚ ਘਪਲੇ ਦੀ ਗੱਲ ਵੀ ਕਹੀ ਗਈ। ਕਰਮਚਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੀ ਇਸ ਅਣਗਹਿਲੀ ਤੋਂ ਤੰਗ ਹੋ ਕੇ ਉਹ ਧਰਨਾ ਦੇਣ ਲਈ ਮਜਬੂਰ ਹੋਏ ਹਨ।

ਤਨਖਾਹਾਂ ਨਾ ਮਿਲਣ ਤੋਂ ਤੰਗ ਸਫ਼ਾਈ ਕਰਮਚਾਰੀਆਂ ਨੇ ਲਾਇਆ ਧਰਨਾ:ਪਟਿਆਲਾ
author img

By

Published : Jul 31, 2019, 9:21 PM IST

ਪਟਿਆਲਾ: 'ਦੀ ਕਲਾਸ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ' ਦੇ ਠੇਕਾ ਸਫ਼ਾਈ ਵਰਕਰ ਯੂਨੀਅਨ ਨਗਰ ਨਿਗਮ ਨੇ ਧਰਨਾ ਦਿੱਤਾ। ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਪੂਰੇ ਸ਼ਹਿਰ ਦੀ ਗੰਦਗੀ ਸਾਫ਼ ਕਰਦੇ ਹਨ ਤੇ ਸ਼ਹਿਰ ਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ। ਪਰ 2 ਮਹੀਨਿਆਂ ਤੋਂ 260 ਮਲਾਜ਼ਮਾਂ ਨੂੰ ਤਨਖਾਹ ਨਹੀਂ ਮਿਲੀ ਜਿਸ ਕਰਕੇ ਉਹ ਧਰਨਾ ਦੇਣ ਲਈ ਮਜਬੂਰ ਹੋ ਗਏ।

ਤਨਖਾਹਾਂ ਨਾ ਮਿਲਣ ਤੋਂ ਤੰਗ ਸਫ਼ਾਈ ਕਰਮਚਾਰੀਆਂ ਨੇ ਲਾਇਆ ਧਰਨਾ:ਪਟਿਆਲਾ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਫ਼ਾਈ ਕਰਮਚਾਰੀ ਮੰਗਤ ਕਲਿਆਣ ਨੇ ਕਿਹਾ ਕਿ ਉਹ ਕਈ ਵਾਰ ਵਿਰੋਧ ਕਰ ਚੁੱਕੇ ਹਨ ਪਰ ਉਹਨਾਂ ਨੂੰ ਪੁਚਕਾਰ ਕੇ ਫ਼ਿਰ ਕੰਮਾਂ 'ਤੇ ਲਾ ਲਿਆ ਜਾਂਦਾ ਹੈ। ਠੇਕੇਦਾਰਾਂ ਵੱਲੋਂ ਉਨ੍ਹਾਂ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਹੈ। ਕਰਮਚਾਰੀਆਂ ਵੱਲੋਂ ਪੀਐੱਫ਼ ਅਤੇ ਹੋਰ ਫੰਡਾਂ 'ਚ ਘਪਲੇ ਦੀ ਗੱਲ ਵੀ ਕਹੀ ਗਈ। ਉਨ੍ਹਾਂ ਨੇ ਸੀਮਾ ਸ਼ਰਮਾ ਨਾਂਅ ਦੀ ਇੱਕ ਠੇਕੇਦਾਰ 'ਤੇ ਕਰੋੜਾਂ ਦਾ ਘਪਲਾ ਕਰਨ ਦੇ ਇਲਜ਼ਾਮ ਵੀ ਲਗਾਏ ਹਨ ਅਤੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਘਪਲੇ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।

ਸਫ਼ਾਈ ਕਰਮਚਾਰੀਆਂ ਦੀ ਮੰਗ ਹੈ ਕਿ ਉਹਨਾਂ ਨੂੰ ਨਗਰ ਨਿਗਮ ਅਧੀਨ ਕਰਕੇ ਠੇਕੇਦਾਰੀ ਸਿਸਟਮ ਖ਼ਤਮ ਕੀਤਾ ਜਾਵੇ ਤਾਂ ਜੋ ਹਰ ਮਹੀਨੇ ਤਨਖ਼ਾਹ ਮਿਲਦੀ ਰਹੇ। ਇਸ ਦੀ ਸ਼ਿਕਾਇਤ ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੇਅਰ ਅਤੇ ਨਗਰ ਨਿਗਮ ਕਮਿਸ਼ਨਰ ਕੋਲ ਵੀ ਕਈ ਵਾਰ ਕੀਤੀ ਹੈ।

Intro:ਠੇਕਾ ਸਫਾਈ ਵਰਕਰ ਯੂਨੀਅਨ ਨਗਰ ਨਿਗਮ ਦੀ ਕਲਾਸ ਗੌਰਮਿੰਟ ੲਿੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਧਰਨਾBody:ਠੇਕਾ ਸਫਾਈ ਵਰਕਰ ਯੂਨੀਅਨ ਨਗਰ ਨਿਗਮ ਦੀ ਕਲਾਸ ਗੌਰਮਿੰਟ ੲਿੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਧਰਨਾ ਸਫਾਈ ਕਰਮਚਾਰੀਆਂ ਦਾ ਕਹਿਣਾ ਸੀ ਕਿ ਅਸੀਂ ਪੂਰੇ ਸ਼ਹਿਰ ਦੀ ਗੰਦਗੀ ਚੁੱਕਦੇ ਹਾਂ ਸਾਫ਼ ਸਫ਼ਾਈ ਕਰਦੇ ਹਾਂ ਪ੍ਰੰਤੂ ਸਾਨੂੰ 2 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਅਸੀਂ ਕਈ ਵਾਰ ਪ੍ਰੋਟੈਸਟ ਕੀਤਾ ਲੇਕਿਨ ਸਾਨੂੰ ਬਹਿਲਾ ਫੁਸਲਾ ਕੇ ਦੁਆਰਾ ਕੰਮ ਤੇ ਲਾ ਲਿਆ ਜਾਂਦਾ ਹੈ ਸਾਡੇ ਨਾਲ ਠੇਕੇਦਾਰਾਂ ਵੱਲੋਂ ਸ਼ੋਸ਼ਣ ਕੀਤਾ ਜਾ ਰਿਹਾ ਹੈ ਚਾਹੇ ਪੀਐੱਫ ਤੋਂ ਫੰਡ ਦੀ ਗੱਲ ਹੋਵੇ ਚਾਹੇ ਹੋਰ ਫੰਡਾਂ ਦੀ ਗੱਲ ਹੋਵੇ ਉਨ੍ਹਾਂ ਦਾ ਵੀ ਘਪਲਾ ਸਾਹਮਣੇ ਆਉਣ ਦੀ ਗੱਲ ਕਰ ਰਹੇ ਨੇ ਇਹਸਫ਼ਾਈ ਕਰਮਚਾਰੀ ਹਨ ਦਾ ਕਹਿਣਾ ਹੈ ਕਿ ਸਾਨੂੰ ਨਗਰ ਨਿਗਮ ਅਧੀਨ ਕਰ ਲਿਆ ਜਾਵੇ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇ ਤਾਂ ਜੋ ਸਾਨੂੰ ਹਰ ਮਹੀਨੇ ਤਨਖਾਹ ਮਿਲਦੀ ਰਹੇ ਇਸ ਦੀ ਸ਼ਿਕਾਇਤ ਮਾਹਾਰਾਣੀ ਪ੍ਰਨੀਤ ਕੌਰ ਜੋ ਕਿ ਪਟਿਆਲਾ ਦੇ ਐੱਮ ਪੀ ਨੇ ਕੈਪਟਨ ਅਮਰਿੰਦਰ ਸਿੰਘ ਸੀ ਐਮ ਸਾਹਿਬ ਕੋਲੇ ਮੇਅਰ ਸਾਹਿਬ ਨਗਰ ਨਿਗਮ ਕਮਿਸ਼ਨਰ ਕੋਲ ਕਈ ਵਾਰ ਕੀਤੀ ਹੈ ਪ੍ਰੰਤੂ ਸਾਡੀ ਕੋਈ ਸਾਰ ਨਹੀਂ ਲੈ ਰਿਹਾਇਸ ਲਈ ਅਸੀਂ ਧਰਨਾ ਕਰਨ ਤੇ ਮਜਬੂਰ ਹੋ ਗਏ ਹਾ
ਬਾੲਿਟ ਮੰਗਤ ਕਲਿਅਾਣConclusion:ਠੇਕਾ ਸਫਾਈ ਵਰਕਰ ਯੂਨੀਅਨ ਨਗਰ ਨਿਗਮ ਦੀ ਕਲਾਸ ਗੌਰਮਿੰਟ ੲਿੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਧਰਨਾ ਸਫਾਈ ਕਰਮਚਾਰੀਆਂ ਦਾ ਕਹਿਣਾ ਸੀ ਕਿ ਅਸੀਂ ਪੂਰੇ ਸ਼ਹਿਰ ਦੀ ਗੰਦਗੀ ਚੁੱਕਦੇ ਹਾਂ ਸਾਫ਼ ਸਫ਼ਾਈ ਕਰਦੇ ਹਾਂ ਪ੍ਰੰਤੂ ਸਾਨੂੰ 2 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਅਸੀਂ ਕਈ ਵਾਰ ਪ੍ਰੋਟੈਸਟ ਕੀਤਾ ਲੇਕਿਨ ਸਾਨੂੰ ਬਹਿਲਾ ਫੁਸਲਾ ਕੇ ਦੁਆਰਾ ਕੰਮ ਤੇ ਲਾ ਲਿਆ ਜਾਂਦਾ ਹੈ ਸਾਡੇ ਨਾਲ ਠੇਕੇਦਾਰਾਂ ਵੱਲੋਂ ਸ਼ੋਸ਼ਣ ਕੀਤਾ ਜਾ ਰਿਹਾ ਹੈ ਚਾਹੇ ਪੀਐੱਫ ਤੋਂ ਫੰਡ ਦੀ ਗੱਲ ਹੋਵੇ ਚਾਹੇ ਹੋਰ ਫੰਡਾਂ ਦੀ ਗੱਲ ਹੋਵੇ ਉਨ੍ਹਾਂ ਦਾ ਵੀ ਘਪਲਾ ਸਾਹਮਣੇ ਆਉਣ ਦੀ ਗੱਲ ਕਰ ਰਹੇ ਨੇ ਇਹਸਫ਼ਾਈ ਕਰਮਚਾਰੀ ਹਨ ਦਾ ਕਹਿਣਾ ਹੈ ਕਿ ਸਾਨੂੰ ਨਗਰ ਨਿਗਮ ਅਧੀਨ ਕਰ ਲਿਆ ਜਾਵੇ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇ ਤਾਂ ਜੋ ਸਾਨੂੰ ਹਰ ਮਹੀਨੇ ਤਨਖਾਹ ਮਿਲਦੀ ਰਹੇ ਇਸ ਦੀ ਸ਼ਿਕਾਇਤ ਮਾਹਾਰਾਣੀ ਪ੍ਰਨੀਤ ਕੌਰ ਜੋ ਕਿ ਪਟਿਆਲਾ ਦੇ ਐੱਮ ਪੀ ਨੇ ਕੈਪਟਨ ਅਮਰਿੰਦਰ ਸਿੰਘ ਸੀ ਐਮ ਸਾਹਿਬ ਕੋਲੇ ਮੇਅਰ ਸਾਹਿਬ ਨਗਰ ਨਿਗਮ ਕਮਿਸ਼ਨਰ ਕੋਲ ਕਈ ਵਾਰ ਕੀਤੀ ਹੈ ਪ੍ਰੰਤੂ ਸਾਡੀ ਕੋਈ ਸਾਰ ਨਹੀਂ ਲੈ ਰਿਹਾਇਸ ਲਈ ਅਸੀਂ ਧਰਨਾ ਕਰਨ ਤੇ ਮਜਬੂਰ ਹੋ ਗਏ ਹਾ
ਬਾੲਿਟ ਮੰਗਤ ਕਲਿਅਾਣ
ETV Bharat Logo

Copyright © 2024 Ushodaya Enterprises Pvt. Ltd., All Rights Reserved.