ETV Bharat / state

ਪੰਜਾਬੀ ਯੂਨੀਵਰਸਿਟੀ ਤੋਂ ਲਾਪਤਾ ਹੋਇਆ ਵਿਦੇਸ਼ੀ ਵਿਦਿਆਰਥੀ ਹੁਸ਼ਿਆਰਪੁਰ 'ਚੋਂ ਮਿਲਿਆ

ਪੰਜਾਬੀ ਯੂਨੀਵਰਸਿਟੀ 'ਚ ਪੀਐੱਚਡੀ ਕਰ ਰਿਹਾ ਵਿਦੇਸ਼ੀ ਮੂਲ ਦਾ ਨਾਗਰਿਕ ਲੱਭ ਗਿਆ ਹੈ। ਇਥੋਪੀਅਨ ਵਿਦਿਆਰਥੀ ਡੋਲ ਪਾਲ ਬੋਥ ਹੁਸ਼ਿਆਰਪੁਰ 'ਚ ਇੱਕ ਧਾਰਮਕ ਸਮਾਗਮ ਦਾ ਅਧਿਐਨ ਕਰਨ ਗਿਆ ਹੋਇਆ ਸੀ।

ਵਿਦੇਸ਼ੀ ਵਿਦਿਆਰਥੀ
author img

By

Published : Mar 30, 2019, 9:16 PM IST

ਪਟਿਆਲਾ: ਪੰਜਾਬੀ ਯੂਨੀਵਰਸਿਟੀ ਦਾ ਇਥੋਪੀਅਨ ਵਿਦਿਆਰਥੀ ਡੋਲ ਪਾਲ ਬੋਥ ਕੁੱਝ ਦਿਨ ਪਹਿਲਾਂ ਲਾਪਤਾ ਹੋ ਗਿਆ ਸੀ। ਪੁਲਿਸ ਉਸ ਦੀ ਭਾਲ ਵੀ ਕਰ ਰਹੀ ਸੀ। ਸ਼ੱਕ ਜ਼ਾਹਿਰ ਕੀਤਾ ਗਿਆ ਸੀ ਕਿ ਸ਼ਾਇਦ ਉਸ ਨੂੰ ਅਗਵਾ ਕਰ ਲਿਆ ਗਿਆ ਹੈ ਪਰ ਸਨਿੱਚਰਵਾਰ ਨੂੰ ਅਚਾਨਕ ਉਸ ਦਾ ਨੰਬਰ ਲੱਗਿਆ ਤਾਂ ਪੁਲਿਸ ਨੇ ਗੱਲ ਕੀਤੀ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਡੋਲ ਪਾਲ ਬੋਥ ਅਗਵਾ ਨਹੀਂ ਹੋਇਆ ਸੀ ਬਲਕਿ ਉਹ ਕਿਸੇ ਧਾਰਮਕ ਸਮਾਗਮ ਦਾ ਅਧਿਐਨ ਕਰਨ ਗਿਆ ਹੋਇਆ ਸੀ।

ਲਾਪਤਾ ਵਿਦਿਆਰਥੀ ਲੱਭਿਆ

ਡੋਲ ਪਾਲ ਬੋਥ ਪੀਐੱਚਡੀ ਦਾ ਵਿਦਿਆਰਥੀ ਹੈ। ਪੁਲਿਸ ਨਾਲ ਸੰਪਰਕ ਹੋਣ ਤੋਂ ਬਾਅਦ ਡੋਲ ਪਾਲ ਬੋਥ ਨੇ ਦੱਸਿਆ ਕਿ ਉਹ ਐਤਵਾਰ ਨੂੰ ਯੂਨੀਵਰਸਿਟੀ ਪਰਤੇਗਾ।

https://we.tl/t-8CAiYRDLA5
ਯੂਨੀਵਰਸਿਟੀ ਤੋੰ ਲਾਪਤਾ ਵਿਦੇਸ਼ੀ ਵਿਦਿਆਰਥੀ ਹੁਸ਼ਿਆਰਪੁਰ ਮਿਲਿਆ
ਪਟਿਆਲਾ,ਆਸ਼ੀਸ਼ ਕੁਮਾਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪੀ ਐਚ  ਡੀ ਕਰ ਰਿਹਾ ਵਿਦੇਸ਼ੀ ਮੂਲ ਦਾ ਨਾਗਰਿਕ ਡੋਲ ਪਾਲ ਬੋਥ ਦੀ ਅੱਜ ਹੁਸ਼ਿਆਰਪੁਰ ਵਿਖੇ ਮਜੂਦਗੀ ਤੋਂ ਬਾਅਦ ਉਸ ਦੀ ਕਿਡਨੈਪਿੰਗ ਦੀਆਂ ਲੱਗ ਰਹੀਆਂ ਕਿਆਸਰਾਇਆ ਉੱਪਰ ਅੰਕੁਸ਼ ਲੱਗ ਗਿਆ ਹੈ।
ਜਾਣਕਾਰੀ ਲਈ ਦਸ ਦੇਈਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪੜ੍ਹਦੇ ਡੋਲ ਪਾਲ ਬੋਥ ਇਥੋਪੀਅਨ ਵਿਦਿਆਰਥੀ ਦੇ ਯੂਨੀਵਰਸਿਟੀ ਚੋਂ ਲਾਪਤਾ ਹੋਣ ਦੀ ਜਨਾਕਾਰੀ ਸਾਹਮਣੇ ਆਈ ਸੀ ਜਿਸ ਤੋਂ ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਬੀਤੇ ਦਿਨੀਂ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਜਿਮੇਨੂੰ ਬਾਇਰਸ ਪ੍ਰਧਾਨ ਇਥੋਪੀਅਨ ਸਟੂਡੈਂਟ ਐਸੋਸੀਏਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸ਼ੱਕ ਜ਼ਾਹਿਰ ਕੀਤਾ ਗਿਆ ਕਿ ਉਨ੍ਹਾਂ ਦੇ ਸਾਥੀ ਨੂੰ ਕਿਸੇ ਨੇ ਗੈਰ ਕਾਨੂੰਨੀ ਤੌਰ ਤੇ ਹਿਰਾਸਤ ਵਿੱਚ ਰੱਖਿਆ ਹੈ ਜਿਸ ਦੇ ਤਹਿਤ ਪੁਲਿਸ ਪ੍ਰਸ਼ਾਸ਼ਨ ਨੇ ਫੁਰਤੀ ਦਿਖਾਉਂਦੇ ਹੋਏ ਕਾਰਵਾਈ ਕੀਤੀ ।ਪਰ ਅੱਜ ਅਚਾਨਕ ਡੋਲ ਪਾਲ ਦਾ ਫੋਨ ਨੰਬਰ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਨਾਲ ਜਦੋ ਉਸ ਨਾਲ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਉਹ ਹੁਸ਼ਿਆਰਪੁਰ ਵਿਖੇ ਕਿਸੇ ਧਾਰਮਿਕ ਸਮਾਗਮ ਅਧਿਐਨ ਕਰਨ ਲਈ ਗਿਆ ਹੋਇਆ ਸੀ ਅਤੇ ਸਵੇਰੇ ਕੈੰਪਸ ਵਿੱਚ ਪਰਤੇਗਾ ਜਿਸ ਤੋਂ ਬਾਅਦ ਯੂਨੀਵਰਸਿਟੀ ਪ੍ਰਸਾਸ਼ਨ ਅਤੇ ਡੋਲ ਪਾਲ ਦੇ ਪਰਿਵਾਰ ਮੈਬਰਾਂ ਨੂੰ ਥੋੜਾ ਸਕੂਨ ਮਿਲਿਆ।
byte ਹਰਵਿੰਦਰ ਸਿੰਘ ਐੱਸ ਐਚ ਓ ਅਰਬਨ ਅਸਟੇਟ ਪਟਿਆਲਾ
ETV Bharat Logo

Copyright © 2024 Ushodaya Enterprises Pvt. Ltd., All Rights Reserved.