ETV Bharat / state

ਵਕੀਲ ਨੇ ਧਰਮਸੋਤ 'ਤੇ ਲਗਾਏ ਧੱਕੇਸ਼ਾਹੀ ਦੇ ਦੋਸ਼

ਸੂਬੇ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਉੱਥੇ ਹੀ ਕੁਝ ਮੰਤਰੀਆਂ ਨੇ ਚੋਣ ਜ਼ਾਬਤੇ ਨੂੰ ਸ਼ਰੇਆਮ ਛਿੱਕੇ ਟੰਗਿਆ ਹੋਇਆ ਹੈ। ਇਸ ਤਹਿਤ ਹੀ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਹ ਉੱਚ ਅਧਿਕਾਰੀਆ ਨੂੰ 145 ਧਾਰਾ ਲਗਾਉਣ ਦੀ ਗੱਲ ਆਖ ਰਹੇ ਹਨ।

ਫ਼ਾਇਲ ਫ਼ੋਟੋ
author img

By

Published : Apr 25, 2019, 9:15 AM IST

Updated : Apr 25, 2019, 9:54 AM IST

ਪਟਿਆਲਾ: ਪਿੰਡ ਦੋਦਾ ਵਿੱਚ 38 ਕਨਾਲ ਕਣਕ ਦੀ ਖੜੀ ਫ਼ਸਲ ਦੀ ਕਟਾਈ ਨੂੰ ਲੈ ਕੇ ਦੋ ਧਿਰਾਂ ਆਹਮਣੇ-ਸਾਹਮਣੇ ਹੋ ਗਈਆਂ। ਇਸ ਬਾਰੇ ਪਹਿਲੀ ਧਿਰ ਵਕੀਲ ਸੰਦੀਪ ਸਿੰਘ ਨੇ ਦੂਜੀ ਧਿਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਾਧੂ ਸਿੰਘ ਧਰਮਸੋਤ ਦੀ ਸਹਿ ਤੇ ਅਦਾਲਤ 'ਚ ਚੱਲ ਰਹੇ ਸਟੇਅ ਹੋਣ ਦੇ ਬਾਵਜੂਦ ਵੀ ਪੁਲੀਸ ਵੱਲੋ ਧੱਕੇਸਾਹੀ ਨਾਲ ਫ਼ਸਲ 'ਤੇ ਕਬਜ਼ਾ ਕੀਤਾ ਜਾ ਰਿਹਾ ਹੈ।

ਵੀਡੀਓ

ਇਸ ਬਾਰੇ ਦੂਜੀ ਧਿਰ ਬੇਅੰਤ ਕੌਰ ਨੇ ਕਿਹਾ ਕਿ ਇਸ ਜ਼ਮੀਨ 'ਤੇ ਬਿਆਨਾ ਕੀਤਾ ਤੇ ਮੈਂ ਦਰਸਨ ਸਿੰਘ ਤੋਂ ਇਹ ਜ਼ਮੀਨ ਲਈ ਸੀ, ਪਰ ਜਦੋਂ ਬੇਅੰਤ ਕੋਰ ਨੂੰ ਪੁਛਿੱਆ ਕਿ ਇਹ ਫ਼ਸਲ ਕਿਸ ਨੇ ਬਿਜਾਈ ਕੀਤੀ ਸੀ ਤਾਂ ਉਹ ਤਸੱਲੀ ਬਖਸ ਜਵਾਬ ਨਾ ਦੇ ਸਕੇ।
ਇਸ ਮੌਕੇ 'ਤੇ ਥਾਣਾ ਇੰਚਾਰਜ ਸਸੀ ਕਪੂਰ ਨੇ ਕਿਹਾ ਕਿ ਮੈਂ ਤਾਂ ਹੀ ਇੱਥੇ ਆਇਆ ਹਾਂ ਕਿ ਕੋਈ ਲੜਾਈ ਨਾ ਹੋਵੇ।

ਲੋਕ ਸਭਾ ਚੋਣਾਂ ਦੇ ਚਲਦੇ ਪਟਿਆਲਾ ਲੋਕ ਸਭਾ ਹਲਕਾ ਵਿਖੇ ਹੁਣ ਤੱਕ 6 ਨਾਮਜ਼ਦਗੀ ਪੱਤਰ ਦਾਖਲ ਹੋ ਚੁੱਕੇ ਹਨ ਅਤੇ ਕੱਲ 2 ਪ੍ਰਮੁੱਖ ਉਮੀਦਵਾਰ  ਨਵਾਂ ਪੰਜਾਬ ਪਾਰਟੀ ਵਲੋਂ ਡਾ ਧਰਮਵੀਰ ਗਾਂਧੀ ਅਤੇ ਆਮ ਆਦਮੀ ਪਾਰਟੀ ਦੀ ਨੀਨਾ ਮਿੱਤਲ ਵੱਲੋਂ ਨਾਮਜ਼ਦਗੀ ਪੱਤਰ ਦਾਖਿਲ ਕੀਤਾ ਜਾਵੇਗਾ।ਜਿਸਦੇ ਚੱਲਦੇ ਦੋਨਾਂ ਉਮੀਦਵਾਰਾਂ ਨਾਲ ਗੱਲਬਾਤ ਕੀਤੀ ਜਾਵੇਗੀ।
ਸਵਾਲ
ਨੀਨਾ ਮਿੱਤਲ ਤੋਂ
1)ਆਮ ਆਦਮੀ ਪਾਰਟੀ ਦੇ ਪਹਿਲਾਂ ਵਾਲੇ ਕੋਈ ਵਰਕਰ ਨਹੀਂ ਨਜਰ ਆ ਰਹੇ ਚੋਣ ਪ੍ਰਚਾਰ ਵਿੱਚ ਕੋਈ ਨਿਰਾਸ਼ਾ ਹੈ?
2)ਟਿਕਟ ਦੇ ਪ੍ਰਮੁੱਖ ਦਾਅਵੇਦਾਰ ਹਰੀ ਸਿੰਘ ਟੌਹੜਾ ਤੇ ਕਰਨਲ ਭੁਲਿੰਦਰ ਕੋਈ ਵੀ ਮੀਟਿੰਗ ਤੇ ਚ ਨਹੀਂ ਆਏ ਤੁਹਾਨੂੰ ਟਿਕਟ ਮਿਲਣ ਤੇ ਖਫ਼ਾ ਨੇ?
3)ਆਮ ਆਦਮੀ ਪਾਰਟੀ ਵਰਕਰਾਂ ਨੂੰ ਟਿਕਟ ਦਿੰਦੀ ਹੈ ਤੁਸੀਂ ਵੀ ਕਹਿਣੇ ਹੋ ਮੈਂ ਇਕ ਵਰਕਰ ਹਾਂ ਤਾਂ ਟਿਕਟ ਦਿੱਤੀ ਫ਼ਤਹਿਗੜ੍ਹ ਤੋਂ ਬੀਬੀ ਦੂਲੋ ਨੂੰ ਉਸੇ ਦਿਨ ਪਾਰਟੀ ਜੋਈਨ ਕਰਵਾ ਕੇ ਟਿਕਟ ਅਨਾਉਂਸ ਕਰ ਦਿੱਤੀ 10 ਮਿੰਟ ਚ ਉਨ੍ਹਾਂ ਨੇ ਕਿਹੜਾ ਐਸਾ ਵਰਕਰਾਂ ਵਾਲਾ ਕੰਮ ਕਰ ਦਿੱਤਾ?
ਡਾ ਗਾਂਧੀ ਤੋਂ
1)ਪਰਨੀਤ ਕੌਰ ਦਾ ਕਹਿਣਾ ਹੈ ਕਿ ਅਸੀਂ ਸਵਾਲ ਨਹੀਂ ਕਰਦੀ ਡਾ ਗਾਂਧੀ ਕਿਹੜੀ ਮਰਜੀ ਗੱਡੀ ਚ ਜਾਣ?
2) ਡਾ ਗਾਂਧੀ ਉਪਰ ਇਲਜ਼ਾਮ ਲੱਗ ਰਹੇ ਨੇ ਕਈ ਇਹ ਨੌਜਵਾਨਾਂ ਨੂੰ ਨਸ਼ੇੜੀ ਬਣਾਉਣਾ ਚਾਹੁੰਦਾ ਹੈ।
3)ਸੁਣਿਆ ਹੈ ਡਾ ਗਾਂਧੀ ਦੀ ਚੋਣ ਮੁਹਿੰਮ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਜੋ ਹੁੰਗਾਰਾ ਮਿਲਿਆ ਸੀ ਉਹ ਨਹੀਂ ਮਿਲ ਰਿਹਾ?
4)ਵਿਰੋਧੀ ਕਹਿ ਰਹੇ ਹਨ ਡਾ ਗਾਂਧੀ ਲੱਖਾਂ ਰੁਪਏ ਦੀ ਇਨਕਮ ਟੈਕਸ ਰਿਟਰਨ ਭਰਦਾ ਹੈ ਚੰਦਾ ਮੰਗ ਕੇ ਚੋਣ ਲੜਨਾ ਸਿਰਫ ਡਰਾਮਾ?
5)ਕਿਸ ਵਿਰੋਧੀ ਤੋਂ ਡਰ ਲਗਦਾ ਹੈ ਕਿ ਇਹ ਮੈਨੂੰ ਪਛਾੜ ਸਕਦਾ
6)ਵਿਰੋਧੀ ਸਵਾਲ ਉਠਾ ਰਹੇ ਹਨ ਕਿ ਫ਼ੰਡ ਤਾਂ ਸਾਰੇ ਐੱਮ ਪੀ ਵੰਡਦੇ ਨੇ ਡਾ ਗਾਂਧੀ ਤਾਂ ਲੋਕਾਂ ਦੇ ਦੁੱਖ ਸੁੱਖ ਚ ਸ਼ਰੀਕ ਨਹੀਂ ਹੁੰਦਾ ਕਿ ਤੀਰ ਮਾਰਤਾ 5 ਸਾਲਾਂ ਚ ਜਿਹੜੇ ਪਿੰਡ ਗੋਦ ਲਏ ਉਨ੍ਹਾਂ ਦਾ ਵਿਕਾਸ ਤਾਂ ਹੋਇਆ ਨਹੀਂ?
Last Updated : Apr 25, 2019, 9:54 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.