ETV Bharat / state

ਡਾ. ਧਰਮਵੀਰ ਗਾਂਧੀ ਨੇ ਜਾਰੀ ਕੀਤਾ 18 ਵਾਅਦਿਆਂ ਦਾ ਮੈਨੀਫੇਸਟੋ - ਡਾ. ਧਰਮਵੀਰ ਗਾਂਧੀ

ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਜਾਰੀ ਕੀਤਾ 18 ਵਾਅਦਿਆਂ ਦਾ ਚੋਣ ਮਨੋਰਥ ਪੱਤਰ (ਮੈਨੀਫੈਸਟੋ)।

Dr Dharamvir Gandhi Declare Menifesto
author img

By

Published : May 14, 2019, 9:31 AM IST

ਪਟਿਆਲਾ: 'ਨਵਾਂ ਪੰਜਾਬ ਪਾਰਟੀ' ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਪਟਿਆਲਾ ਦੇ ਲੋਕਾਂ ਦੀਆਂ ਜਰੂਰਤਾਂ ਦੇ ਅਨੁਸਾਰ ਲੁਭਾਵਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਇਸ ਨੂੰ ਉਨ੍ਹਾਂ ਨੇ ਪੜ ਕੇ ਸੁਣਾਇਆ ਤੇ ਪੰਜਾਬ ਡੇਮੋਕ੍ਰੇਟਿਕ ਅਲਾਇੰਸ ਵੱਲੋਂ ਵੀ ਇੱਕ ਸਾਂਝਾ ਚੋਣ ਮਨੋਰਥ ਜਨਤਾ ਦੇ ਸਾਹਮਣੇ ਰੱਖਿਆ ਹੈ।
ਜਾਣਕਾਰੀ ਲਈ ਦੱਸ ਦੇਈਏ ਜਿੱਥੇ ਵੱਖ ਵੱਖ ਰਾਸ਼ਟਰੀ ਪੱਧਰ ਦੀਆਂ ਪਾਰਟੀਆਂ ਵੱਲੋਂ ਸੂਬੇ ਅੰਦਰ ਆਪਣੇ ਚੋਣ ਮਨੋਰਥ ਪੱਤਰ ਜਾਰੀ ਕੀਤੇ ਗਏ ਹਨ। ਉੱਥੇ ਹੀ ਪੰਜਾਬ ਡੇਮੋਕ੍ਰੇਟਿਕ ਅਲਾਇੰਸ ਵੱਲੋਂ ਵੀ ਇੱਕ ਸਾਂਝਾ ਚੋਣ ਮਨੋਰਥ ਜਨਤਾ ਦੇ ਸਾਹਮਣੇ ਰੱਖਿਆ ਗਿਆ।

ਵੇਖੋ ਵੀਡੀਓ।
ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਸਿਰਫ਼ ਪਟਿਆਲਾ ਲੋਕ ਸਭਾ ਸੀਟ ਲਈ ਇੱਕ ਵੱਖਰਾ ਮਨੋਰਥ ਪੱਤਰ ਜਾਰੀ ਕੀਤਾ ਹੈ। ਇਸ 18 ਵਾਅਦਿਆਂ ਵਾਲੇ ਮਨੋਰਥ ਪੱਤਰ ਵਿੱਚ ਪਹਿਲੇ ਨੰਬਰ 'ਤੇ ਸਿੱਖਿਆ ਦੀਆਂ ਸਹੂਲਤਾਂ ਵੱਲ ਧਿਆਨ ਦਿੱਤਾ ਗਿਆ ਹੈ ਅਤੇ ਫਿਰ ਬੇਰੁਜ਼ਗਾਰੀ ਅਤੇ ਪਟਿਆਲਾ ਦੇ ਲੋਕਾਂ ਦੀ ਸਮੱਸਿਆ ਘੱਗਰ ਨੂੰ ਵੀ ਇਸ ਪੱਤਰ ਵਿੱਚ ਸ਼ਾਮਲ ਕੀਤਾ ਹੈ। ਦੱਸ ਦੇਈਏ ਜਿੱਥੇ ਡਾ. ਗਾਂਧੀ ਵੱਲੋਂ ਪਟਿਆਲਾ ਵਿੱਚ ਅੰਤਰਰਾਜੀ ਹਵਾਈ ਅੱਡਾ ਲਿਆਉਣ ਦੀ ਗੱਲ ਕੀਤੀ, ਓੱਥੇ ਹੀ ਹੋਰ ਵੀ ਕਾਫੀ ਪਟਿਆਲਾ ਦੇ ਲੋਕਾਂ ਨਾਲ ਲੁਭਾਵਣੇ ਵਾਅਦੇ ਕੀਤੇ ਗਏ ਹਨ।ਹੁਣ ਵੇਖਣਾ ਇਹ ਹੋਵੇਗਾ ਕਿ ਡਾ. ਗਾਂਧੀ ਦਾ ਚੋਣ ਮਨੋਰਥ ਪੱਤਰ ਲੋਕਾਂ ਦਾ ਰੁਝਾਨ ਕਿੰਨਾ ਕੁ ਆਪਣੇ ਵੱਲ ਖਿੱਚਣ ਵਿਚ ਕਾਮਯਾਬ ਹੁੰਦਾ ਹੈ।

Intro:ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਵੱਲੋਂ ਅੱਜ ਪਟਿਆਲੇ ਦੇ ਲੋਕਾਂ ਦੀ ਜਰੂਰਤਾਂ ਦੇ ਅਨੁਸਾਰ ਲੁਭਾਵਣਾ ਚੋਣ ਮਨੋਰਥ ਪੱਤਰ ਜਾਰੀ ਕਰਕੇ ਵੋਟਰਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ ਕੀਤੀ ਗਈ।

Body:ਜਾਣਕਾਰੀ ਲਈ ਦੱਸ ਦੇਈਏ ਜਿੱਥੇ ਵੱਖ ਵੱਖ ਨੈਸ਼ਨਲ ਪੱਧਰ ਦੀਆਂ ਪਾਰਟੀਆਂ ਵੱਲੋਂ ਸੂਬੇ ਅੰਦਰ ਆਪਣੇ ਚੋਣ ਮਨੋਰਥ ਪੱਤਰ ਜਾਰੀ ਕੀਤੇ ਗਏ ਉੱਥੇ ਹੀ ਪੰਜਾਬ ਡੇਮੋਕ੍ਰੇਟਿਕ ਅਲਾਇੰਸ ਵੱਲੋਂ ਵੀ ਇੱਕ ਸਾਂਝਾ ਚੋਣ ਮਨੋਰਥ ਜਨਤਾ ਦੇ ਸਾਹਮਣੇ ਰੱਖਿਆ ਉੱਥੇ ਹੀ ਅੱਜ ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਨੇ ਸਿਰਫ਼ ਪਟਿਆਲਾ ਲੋਕ ਸਭਾ ਸੀਟ ਲਈ ਇੱਕ ਵੱਖਰਾ ਮਨੋਰਥ ਪੱਤਰ ਜਾਰੀ ਕੀਤਾ ਗਿਆ ।ਇਸ 18 ਵਾਅਦੇ ਵਾਲੇ ਮਨੋਰਥ ਪੱਤਰ ਵਿੱਚ ਪਹਿਲੇ ਨੰਬਰ ਤੇ ਸਿੱਖਿਆ ਦੀਆਂ ਸਹੂਲਤਾਂ ਵੱਲ ਧਿਆਨ ਦਿੱਤਾ ਗਿਆ ਹੈ ਅਤੇ ਫਿਰ ਬੇਰੁਜਗਾਰੀ ਅਤੇ ਪਟਿਆਲਾ ਦੇ ਲੋਕਾਂ ਦੀ ਸਮੱਸਿਆ ਘੱਗਰ ਨੂੰ ਵੀ ਇਸ ਪੱਤਰ ਵਿੱਚ ਸ਼ਾਮਿਲ ਕੀਤਾ ਗਿਆ ਹੈ ਨਾਲ ਹੀ ਤੁਹਾਨੂੰ ਦੱਸ ਦੇਈਏ ਜਿੱਥੇ ਡਾ ਗਾਂਧੀ ਵੱਲੋਂ ਪਟਿਆਲਾ ਚ ਅੰਤਰਰਾਜੀ ਹਵਾਈ ਅੱਡਾ ਲਿਆਉਣ ਦੀ ਗੱਲ ਕੀਤੀ ਗਈ ਓੱਥੇ ਹੀ ਹੋਰ ਵੀ ਕਾਫੀ ਪਟਿਆਲਾ ਦੇ ਲੋਕਾਂ ਨਾਲ ਲੁਭਾਵਣੇ ਵਾਅਦੇ ਕੀਤੇ ਗਏ ਹਨ।

Conclusion:ਹੁਣ ਦੇਖਣਾ ਇਹ ਹੋਵੇਗਾ ਕਿ ਡਾ ਗਾਂਧੀ ਦਾ ਪਟਿਆਲਾ ਲਈ ਇੱਕ ਵੱਖਰੇ ਚੋਣ ਮਨੋਰਥ ਪੱਤਰ ਲੋਕਾਂ ਦਾ ਰੁਜਾਨ ਕਿੰਨਾ ਕੁ ਆਪਣੇ ਵੱਲ ਖਿੱਚਣ ਵਿਚ ਕਾਮਯਾਬ ਹੁੰਦਾ ਹੈ।
ETV Bharat Logo

Copyright © 2025 Ushodaya Enterprises Pvt. Ltd., All Rights Reserved.