ETV Bharat / state

ਪਟਿਆਲਾ ਲੋਕ ਸਭਾ ਹਲਕੇ ਤੋਂ ਡਾ. ਗਾਂਧੀ ਨੂੰ ਭਾਰਤੀ ਸੇਵਾ ਦਲ ਵਲੋਂ ਹਮਾਇਤ

author img

By

Published : Mar 18, 2019, 11:34 PM IST

ਪੰਜਾਬ ਦੇ ਮੁੱਖ ਮੰਤਰੀ ਦੇ ਸ਼ਹਿਰ ਤੋਂ ਲੋਕ ਸਭਾ ਹਲਕਾ ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ ਪਰਲ ਕੰਪਨੀ ਦੇ ਦੁੱਖੀ ਨਿਵੇਸ਼ਕਾਂ ਦੀ ਲੜਾਈ ਲੜ੍ਹ ਰਹੇ ਭਾਰਤੀ ਸੇਵਾ ਦਲ ਨੇ ਹਮਾਇਤ ਦੇ ਦਿੱਤੀ ਹੈ।

ਡਾ. ਧਰਮਵੀਰ ਗਾਂਧੀ

ਪਟਿਆਲਾ:ਮੋਜੂਦਾ ਸੰਸਦ ਮੈਂਬਰਡਾ. ਧਰਮਵੀਰ ਗਾਂਧੀ ਦੀ ਲੜਾਈ ਇਸ ਵਾਰ ਬਹੁਤ ਸਖ਼ਤ ਹੋਣ ਵਾਲੀ ਹੈ। ਜਿਸ ਦਾ ਵੱਡਾ ਕਾਰਨ ਪਟਿਆਲਾ ਦਾ ਸ਼ਾਹੀ ਘਰਾਣਾ ਹੈ। ਮੰਨਿਆ ਜਾ ਰਿਹਾ ਕਿ ਕਾਂਗਰਸ ਵਲੋਂ ਪਟਿਆਲਾ ਲਈ ਬੀਬੀ ਪ੍ਰਨੀਤ ਕੌਰ ਉਮੀਦਵਾਰ ਹੋ ਸਕਦੇ ਹਨ, ਜੋ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਹੋਣ ਦੇ ਨਾਲ ਨਾਲ ਸਾਬਕਾ ਕੇਂਦਰ ਵਿਦੇਸ਼ ਰਾਜ ਮੰਤਰੀ ਵੀ ਰਹੇ ਹਨ। ਪਿਛਲੀ ਵਾਰ ਵੀ ਧਰਮਵੀਰ ਗਾਂਧੀ ਨੇ ਪ੍ਰਨੀਤ ਕੌਰ ਨੂੰ ਚੰਗੇ ਫਰਕ ਨਾਲ ਹਰਾਇਆ ਸੀ, ਪਰ ਇਸ ਵਾਰ ਹਾਲਾਤ ਬਦਲੇ ਬਦਲੇ ਨਜ਼ਰ ਆ ਰਹੇ ਹਨ।

ਡਾ. ਧਰਮਵੀਰ ਗਾਂਧੀ

ਇਹਨਾਂ ਹਾਲਾਤਾਂ ਦੇ ਚਲਦਿਆਂ ਪਰਲ ਕੰਪਨੀ ਵਿਚ ਵੱਡੇ ਪੈਸੇ ਨਿਵੇਸ਼ ਕਰ ਚੁੱਕੇ ਲੋਕਾਂ ਲਈ ਇਨਸਾਫ ਦੀ ਲੜਾਈ ਲੜ੍ਹਣ ਦਾ ਹੱਕ ਜਤਾਉਣ ਵਾਲੀ ਸੰਸਥਾ ਤੇ ਪਾਰਟੀ ਭਾਰਤੀ ਲੋਕ ਸੇਵਾ ਦਲ ਪਾਰਟੀ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਨੇ ਡਾ. ਗਾਂਧੀ ਨਾਲ ਮਿਲਕੇ ਸਾਂਝੀ ਪ੍ਰੈਸ ਵਾਰਤ ਕਰਕੇ ਆਪਣੀ ਹਮਾਇਤ ਡਾ. ਗਾਂਧੀ ਨੂੰ ਦੇਣ ਦਾ ਐਲਾਨ ਕੀਤਾ ਹੈ।ਇਸ ਐਲਾਨ ਦਾ ਡਾ. ਗਾਂਧੀ ਨੇ ਸੁਆਗਤ ਕੀਤਾ ਹੈ।

Intro:ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਨੂੰ ਪਰਲਜ਼ ਕੰਪਨੀ ਦੇ ਨਿਵੇਸ਼ਕਾਂ ਅਤੇ ਭਾਰਤੀ ਸੇਵਾ ਦਲ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਲਈ ਮਿਲਿਆ ਸਮਰਥਨ।

Body:ਜਾਣਕਾਰੀ ਲਈ ਦਸ ਦੇਈਏ ਅੱਜ ਇੱਥੇ ਡਾ ਧਰਮਵੀਰ ਗਾਂਧੀ ਅਤੇ ਭਾਰਤੀ ਲੋਕ ਸੇਵਾ ਦਲ ਪਾਰਟੀ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਵੱਲੋਂ ਸਾਂਝੀ ਪ੍ਰੈਸ ਵਾਰਤਾ ਕਰਕੇ ਆਪਣੇ 6 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਅਤੇ ਨਾਲ ਹੀ ਪਟਿਆਲਾ ਵਿਖੇ ਡਾ ਗਾਂਧੀ ਦੀ ਹਮਾਇਤ ਕਰਨ ਦਾ ਐਲਾਨ ਕੀਤਾ।ਤੁਹਾਨੂੰ ਦਸ ਦੇਈਏ ਭਾਰਤੀ ਲੋਕ ਸੇਵਾ ਦਲ ਪਾਰਟੀ ਪਰਲਜ਼ ਕੰਪਨੀ ਦੇ ਨਿਵੇਸ਼ਕਾਂ ਦੀ ਆਵਾਜ਼ ਲੰਮੇ ਸਮੇ ਤੋਂ ਚੁਕਦੀ ਆ ਰਹੀ ਹੈ ਜਿਸਤੋਂ ਬਾਅਦ ਪਰਲਜ਼ ਕੰਪਨੀ ਦੇ ਨਿਵੇਸ਼ਕ ਵੀ ਇਸ ਪਾਰਟੀ ਦੇ ਹੱਕ ਵਿਚ ਨਿਤਰੇ ਹਨ।ਇਸ ਮੌਕੇ ਡਾ ਗਾਂਧੀ ਨੇ ਕਿਹਾ ਕਿ ਮੈਂ ਲੋ ਸਭ ਵਿੱਚ ਇਨ੍ਹਾਂ ਨਿਵੇਸ਼ਕਾਂ ਦੀ ਆਵਾਜ ਪਹਿਲਾ ਵੀ ਚੁੱਕਦਾ ਆ ਰਿਹਾ ਹਾਂ ਅਤੇ ਧਨਵਾਦ ਕਰਦਾ ਹਾਂ ਮਹਿੰਦਰ ਪਾਲ ਸਿੰਘ ਦਾਨਗੜ੍ਹ ਦਾ ਜੋ ਮੇਰੀ ਹਿਮਾਇਤ ਕਰਨ ਆਏ।
ਚੋਣ ਮਨੋਫੇਸਟੋ ਨੂੰ ਲੀਗਲ ਡਾਕੂਮੈਂਟ ਬਣਾਉਣ ਦੇ ਸਵਾਲ ਤੇ ਕਿਹਾ ਕਿ ਇਹ ਬਣਨਾ ਚਾਹੀਦਾ ਹੈ ਪਰ ਹਜੇ ਇਸ ਨੂੰ ਸਮਾਂ ਲੱਗੇਗਾ।ਡਾ ਗਾਂਧੀ ਨੇ ਟਕਸਾਲੀਆਂ ਨਾਲ ਗੱਲ ਚੱਲਣ ਦੇ ਸਵਾਲ ਤੇ ਕਿਹਾ ਕਿ ਸਾਡੀ ਟਕਸਾਲੀਆਂ ਨਾਲ ਗੱਲ ਨਹੀਂ ਚੱਲ ਰਹੀ।

Conclusion:ਇਸ ਮੌਕੇ ਡਾ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੇ ਚੋਣਾਂ ਨੂੰ ਲੈ ਕੇ ਮੁਖ ਮੁੱਦੇ ਨਸ਼ੇ ਅਤੇ ਬੇਰੁਜ਼ਗਾਰੀ ਅਤੇ ਵਿਕਾਸ ਹੀ ਹੋਣਗੇ
ETV Bharat Logo

Copyright © 2024 Ushodaya Enterprises Pvt. Ltd., All Rights Reserved.