ETV Bharat / state

ਪ੍ਰਸ਼ਾਸਨ ਦੀ ਲਾਪਰਵਾਹੀ, 2 ਦਿਨ ਬਾਅਦ ਵੀ ਨਹੀਂ ਮਿਲੇ ਬੱਚੇ - ਰਾਜਪੁਰਾ 'ਚ ਲਾਪਤਾ ਸਕੇ ਭਰਾਵਾਂ

ਰਾਜਪੁਰਾ 'ਚ ਲਾਪਤਾ ਹੋਏ 2 ਸਕੇ ਭਰਾਵਾਂ ਨੂੰ ਪੁਲਿਸ ਦੋ ਦਿਨਾਂ ਬਾਅਦ ਵੀ ਲਾਭ ਨਹੀਂ ਸਕੀ ਹੈ। ਪੁਲਿਸ ਅਤੇ NDRF ਅਜੇ ਤੱਕ ਉਹ ਟੋਭਾ ਵੀ ਖ਼ਾਲੀ ਨਹੀਂ ਕਰਵਾ ਸਕੇ ਹੈ, ਜਿਸ ਵਿੱਚ ਦੋਹੇਂ ਭਰਾ ਡਿੱਗੇ ਸਨ।

ਫ਼ੋਟੋ
author img

By

Published : Jul 25, 2019, 9:46 PM IST

ਪਟਿਆਲਾ: ਰਾਜਪੁਰਾ 'ਚ 22 ਜੁਲਾਈ ਨੂੰ ਲਾਪਤਾ ਹੋਏ 2 ਬੱਚਿਆਂ ਨੂੰ ਪੁਲਿਸ ਜਿਸ ਟੋਬੇ 'ਚੋਂ ਲੱਭ ਰਹੀ ਹੈ, ਉਹ 2 ਦਿਨਾਂ ਬਾਅਦ ਵੀ ਖ਼ਾਲੀ ਨਹੀਂ ਹੋਇਆ ਹੈ। ਫ਼ਿਲਹਾਲ ਪੁਲਿਸ ਅਤੇ NDRF ਦੀਆਂ ਟੀਮਾਂ ਮਿਲ ਕੇ ਟੋਭਾ ਖ਼ਾਲੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਪਰ ਹੁਣ ਤੱਕ ਪ੍ਰਸ਼ਾਸਨ ਨੂੰ ਕੋਈ ਵੀ ਸਫ਼ਲਤਾ ਹਾਸਲ ਨਹੀਂ ਹੋਈ ਹੈ।

ਵੀਡੀਓ

ਰਾਜਪੁਰਾ 'ਚ 3 ਦਿਨਾਂ ਤੋਂ ਲਾਪਤਾ 2 ਸਕੇ ਭਰਾ

ਜ਼ਿਕਰਯੋਗ ਹੈ ਕਿ ਰਾਜਪੁਰਾ ਦੇ ਪਿੰਡ ਗੰਡਾ ਖੇੜੀ ਤੋਂ ਬੀਤੀ 22 ਜੁਲਾਈ ਨੂੰ 2 ਬੱਚੇ ਹਸਨਦੀਪ ਤੇ ਜਸ਼ਨਦੀਪ ਲਾਪਤਾ ਹੋ ਗਏ ਸਨ ਜਿਸ ਤੋਂ ਬਾਅਦ ਮਾਪਿਆਂ ਨੇ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਦਿੱਤਾ ਸੀ। ਹਾਲਾਂਕਿ, ਉਸ ਵੇਲੇ ਪੁਲਿਸ ਨੇ ਲਿਖ਼ਤੀ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾ ਦਿੱਤਾ ਸੀ ਪਰ ਹੁਣ ਤੱਕ ਵੀ ਦੋਹਾਂ ਬੱਚਿਆਂ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਦੋਂ ਇਸ ਸਬੰਧੀ ਐੱਸਐੱਸਪੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕਿਹਾ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜਾਂਚ ਹੋਣ ਤੋਂ ਬਾਅਦ ਹੀ ਜਾਣਕਾਰੀ ਦਿੱਤੀ ਜਾ ਸਕੇਗੀ।

Intro:22 ਜੁਲਾਈ ਨੂੰ ਲਾਪਤਾ ਹੋਏ 2 ਬੱਚਿਆਂ ਨੂੰ ਪੁਲਿਸ ਜਿਸ ਟੋਬੇ ਚੋ ਭਾਲ ਰਹੀ ਹੈ ਉਹ 2 ਦਿਨ ਬਾਅਦ ਵੀ ਖਾਲੀ ਨਹੀਂ ਹੋਇਆ।

Body:ਜਿਕਰਯੋਗ ਹੈ ਕਿ ਰਾਜਪੁਰਾ ਦੇ ਪਿੰਡ ਗੰਢਾ ਖੇੜੀ ਤੋਂ 22 ਜੁਲਾਈ ਨੂੰ 2 ਬੱਚੇ ਹਸਨਦੀਪ ਤੇ ਜਸ਼ਨਦੀਪ ਲਾਪਤਾ ਹੋ ਗਏ ਸਨ ਜਿਸ ਤੋਂ ਬਾਅਦ ਮਾਪਿਆਂ ਨੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਹਾਲਾਂਕਿ ਪੁਲਿਸ ਨੇ ਲਿਖਤੀ ਭਰੋਸਾ ਦੇਕੇ ਇਹ ਧਰਨਾ ਚੁਕਵਾ ਦਿੱਤਾ ਸੀ ਪਰ ਹੁਣ ਤੱਕ ਵੀ ਦੋਨਾਂ ਬੱਚਿਆਂ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਦੂਜੇ ਪਾਸੇ ਪੁਲਿਸ ਵੱਲੋਂ ਸ਼ੱਕ ਦੇ ਅਧਾਰ ਤੇ ਪਿੰਡ ਦਾ ਟੋਬਾ ਖਾਲੀ ਕਰਵਾਇਆ ਜਾ ਰਿਹਾ ਹੈ ਉਹ 2 ਦਿਨ ਬੀਤਣ ਤੋਂ ਬਾਅਦ ਖਾਲੀ ਨਹੀਂ ਹੋਇਆ ਭਾਵੇ ਇਸ ਉਪਰ ਐੱਨ ਡੀ ਆਰ ਐੱਫ ਦੀ ਟੀਮ ਲੱਗੀ ਹੋਈ ਹੈ ਫਿਰ ਵੀ ਇਹ ਮਾਮਲਾ ਫਤਿਹਵੀਰ ਦੇ ਮਾਮਲੇ ਵਾਂਗੂ ਢਿੱਲਾ ਹੀ ਦਿਖਾਈ ਦੇ ਰਿਹਾ ਹੈ।

Conclusion:ਇੱਥੇ ਦਸਣਾ ਬਣਦਾ ਹੈ ਕਿ ਜਦੋਂ ਇਸ ਸਬੰਧੀ ਐੱਸ ਐੱਸ ਪੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕਿਹਾ ਹਜੇ ਮਾਮਲਾ ਤਫਤੀਸ਼ ਅਧੀਨ ਹੈ ਪੁਰੀ ਹੋਣ ਤੋਂ ਬਾਅਦ ਜਾਣਕਾਰੀ ਦੇਵਾਂਗੇ
ETV Bharat Logo

Copyright © 2025 Ushodaya Enterprises Pvt. Ltd., All Rights Reserved.