ਚੰਡੀਗੜ੍ਹ: ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਯਾਨੀ ਸੋਮਵਾਰ ਨੂੰ ਪਟਿਆਲਾ ਵਿਧਾਨ ਸਭਾ ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਉਨ੍ਹਾਂ ਨੇ ਚੋਣਾਂ ਵਿੱਚ ਜਿੱਤ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਤਲਵਾਰ ਤੋਂ ਅਸ਼ੀਰਵਾਦ ਲਿਆ ਹੈ।
-
Seeking blessings from Sri saab of the Tenth Guru, Guru Gobind Singh Ji before filing nomination papers from Patiala Urban assembly segment. pic.twitter.com/kNozs6JIPS
— Capt.Amarinder Singh (@capt_amarinder) January 31, 2022 " class="align-text-top noRightClick twitterSection" data="
">Seeking blessings from Sri saab of the Tenth Guru, Guru Gobind Singh Ji before filing nomination papers from Patiala Urban assembly segment. pic.twitter.com/kNozs6JIPS
— Capt.Amarinder Singh (@capt_amarinder) January 31, 2022Seeking blessings from Sri saab of the Tenth Guru, Guru Gobind Singh Ji before filing nomination papers from Patiala Urban assembly segment. pic.twitter.com/kNozs6JIPS
— Capt.Amarinder Singh (@capt_amarinder) January 31, 2022
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਭਾਜਪਾ ਨਾਲ ਗਠਜੋੜ ਕਰਨਾ ਬਹੁਤ ਜ਼ਰੂਰ ਸੀ। ਉਨ੍ਹਾਂ ਕਿਹਾ ਕਿ ਚੰਨੀ ਨੂੰ 2 ਥਾਂ ਤੋਂ ਚੋਣ ਲੜਾਉਣ ਦੀ ਕੋਈ ਵਜ੍ਹਾਂ ਸਮਝ ਨਹੀ ਆਈ। ਇਸ ਦੌਰਾਨ ਉਹ ਕੇਜਰੀਵਾਲ ਉੱਤੇ ਵੀ ਨਿਸ਼ਾਨੇ ਸਾਧੇ, ਕਿਹਾ ਕਿ ਐਲਾਨ ਕਰਨਾ ਸੌਖਾ ਹੈ, ਪਰ ਕੰਮ ਕਰਨਾ ਪੈਂਦਾ।
ਇਹ ਵੀ ਪੜ੍ਹੋ: ਹਲਕੇ ਵਿੱਚ ਪਹੁੰਚਣ 'ਤੇ ਮੁੱਖ ਮੰਤਰੀ ਚੰਨੀ ਦਾ ਕਿਸਾਨਾਂ ਵੱਲੋਂ ਵਿਰੋਧ