ETV Bharat / state

ਲਾਪਤਾ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਅਮਨ ਅਰੋੜਾ - aman arora

9 ਦਿਨਾਂ ਤੋਂ ਲਾਪਤਾ ਹੋਏ ਬੱਚਿਆਂ ਦਾ ਹਾਲੇ ਤੱਕ ਕੁੱਝ ਨਹੀਂ ਲੱਗ ਪਾ ਰਿਹਾ। ਇਸ ਘਟਨਾ ਬਾਰੇ ਪਤਾ ਲੱਗਦੇ ਹੀ ਰਾਜਨੀਤਿਕ ਲੀਡਰ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਆ ਰਹੇ ਹਨ। ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਨੇ ਵੀ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਫ਼ੋਟੋ
author img

By

Published : Jul 30, 2019, 9:52 PM IST

ਪਟਿਆਲਾ: ਪਿਛਲੀ 9 ਦਿਨਾਂ ਤੋਂ ਗੰਡਾ ਖੇੜੀ ਪਿੰਡ ਤੋਂ ਲਾਪਤਾ ਹੋਏ ਬੱਚਿਆਂ ਦਾ ਹਾਲੇ ਤੱਕ ਕੁੱਝ ਨਹੀਂ ਲੱਗ ਪਾ ਰਿਹਾ। 9 ਦਿਨਾਂ ਬਾਅਦ ਵੀ ਪਰਿਵਾਰ ਪ੍ਰਸ਼ਾਸਨ 'ਤੇ ਆਸ ਰੱਖੀ ਬੈਠਾ ਹੈ। ਇਸ ਘਟਨਾ ਬਾਰੇ ਪਤਾ ਲੱਗਦੇ ਹੀ ਰਾਜਨੀਤਿਕ ਲੀਡਰ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਆ ਰਹੇ ਹਨ।

ਵੀਡੀਓ

ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਵੀ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਅਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਪਰਿਵਾਰ ਦੇ ਨਾਲ ਖੜ੍ਹੇ ਹਾਂ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਪਰਿਵਾਰ ਕੋਲ ਆਏ ਅਤੇ ਉਨ੍ਹਾਂ ਵੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਕ ਚੁੱਕੇ।

ਉਸੇ ਤਰ੍ਹਾਂ ਅਮਨ ਅਰੋੜਾ ਨੇ ਵੀ ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇੰਨੇ ਦਿਨ ਬੀਤਣ ਤੋਂ ਬਾਅਦ ਵੀ ਬੱਚਿਆਂ ਦੀ ਹਾਲੇ ਤੱਕ ਕੋਈ ਖਬਰ ਨਹੀਂ ਅਤੇ ਇਸ ਨਾਲ ਪੰਜਾਬ ਸਰਕਾਰ ਦੀ ਇਹ ਬਹੁਤ ਵੱਡੀ ਨਾਕਾਮੀ ਸਾਹਮਣੇ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਚਿੰਤਾ ਦਾ ਵਿਸ਼ਾ ਹੈ ਕਿ ਸ਼ਰਾਰਤੀ ਅੰਸਰਾਂ ਨੇ ਹਸਨ 'ਤੇ ਜਸ਼ਨ ਨੂੰ ਚੁੱਕ ਕੇ ਲੈ ਜਾਣ ਦੀ ਹਿੰਮਤ ਕੀਤੀ। ਇਸ ਢਿੱਲੇ ਰਵੱਈਏ ਤੋਂ ਪਤਾ ਲੱਗਦਾ ਹੈ ਕਿ ਮੁੱਖ ਮੰਤਰੀ ਦੇ ਸ਼ਹਿਰ ਦਾ ਜੇਕਰ ਇਹ ਹਾਲ ਹੈ ਤਾਂ ਪੂਰੇ ਪੰਜਾਬ ਦੀ ਕਾਨੂੰਨੀ ਵਿਵਸਥਾ ਕਿੱਥੇ ਜਾ ਰਹੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਵਿਧਾਨ ਸਭਾ ਵਿੱਚ ਵੀ ਚੁੱਕਿਆ ਜਾਵੇਗਾ।

Intro:ਪਿਛਲੀ 22 ਤਾਰੀਕ ਤੋਂ ਗੰਡਾ ਖੇੜੀ ਪਿੰਡ ਤੋਂ ਲਾਪਤਾ ਬੱਚਿਆਂ ਦਾ ਹਾਲੇ ਤੱਕ ਕੁੱਝ ਨਹੀਂ ਪਤਾ ਨੌ ਦਿਨ ਬੀਤਣ ਤੋਂ ਬਾਅਦ ਵੀ ਪਰਿਵਾਰ ਪ੍ਰਸ਼ਾਸਨ ਉੱਪਰ ਆਸ ਰੱਖੀ ਬੈਠਾ ਹੈ ਤੇ ਉਧਰ ਰਾਜਨੀਤਿਕ ਲੀਡਰ ਦੁੱਖ ਸਾਂਝਾ ਕਰਨ ਲਈ ਵਾਰੋ ਬਾਰ ਆ ਰਹੇ ਹਨ ਅੱਜ ਪਹੁੰਚੇ ਅਮਨ ਅਰੋੜਾ ਆਪ ਪਾਰਟੀ ਤੋਂBody:ਪਿਛਲੀ 22 ਤਾਰੀਕ ਤੋਂ ਗੰਡਾ ਖੇੜੀ ਪਿੰਡ ਤੋਂ ਲਾਪਤਾ ਬੱਚਿਆਂ ਦਾ ਹਾਲੇ ਤੱਕ ਕੁੱਝ ਨਹੀਂ ਪਤਾ ਨੌ ਦਿਨ ਬੀਤਣ ਤੋਂ ਬਾਅਦ ਵੀ ਪਰਿਵਾਰ ਪ੍ਰਸ਼ਾਸਨ ਉੱਪਰ ਆਸ ਰੱਖੀ ਬੈਠਾ ਹੈ ਤੇ ਉਧਰ ਰਾਜਨੀਤਿਕ ਲੀਡਰ ਦੁੱਖ ਸਾਂਝਾ ਕਰਨ ਲਈ ਵਾਰੋ ਬਾਰ ਆ ਰਹੇ ਹਨ ਅੱਜ ਪਹੁੰਚੇ ਅਮਨ ਅਰੋੜਾ ਆਪ ਪਾਰਟੀ ਤੋਂਉਨ੍ਹਾਂ ਨੇ ਇੱਥੇ ਆ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਵਿਕਰਮਜੀਤ ਸਿੰਘ ਮਜੀਠੀਆ ਪੇਸ਼ ਪਰਿਵਾਰ ਕੋਲ ਆਏ ਉਹ ਵੀ ਸਰਕਾਰ ਨੂੰ ਕਰੜੇ ਹੱਥੀ ਲੈਂਦੇ ਹੋਏ ਦਿਖਾਈ ਦਿੱਤੇ ਉਸੇ ਤਰ੍ਹਾਂ ਅਮਨ ਅਰੋੜਾ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਬਹੁਤ ਵੱਡੀ ਫੇਲੀਅਰ ਹੈ ਜੋ ਕਿ ਸਾਹਮਣੇ ਆ ਰਹੀ ਹੈ ਨੌ ਦਿਨ ਬੀਤਣ ਤੋਂਬਾਅਦ ਵੀ ਬੱਚਿਆਂ ਦਾ ਹਾਲੇ ਤੱਕ ਕੋਈ ਵੀ ਸੁਰਾਗ ਸਾਹਮਣੇ ਲਿਆਇਆ ਅਗਰ ਸੀਐੱਮ ਸਿਟੀ ਦਾ ਇਹ ਹਾਲ ਹੈ ਤਾਂ ਪੂਰੇ ਪੰਜਾਬ ਦੀ ਕਾਨੂੰਨੀ ਵਿਵਸਥਾ ਕਿੱਥੇ ਜਾ ਰਹੀ ਹੈ ਇੱਥੋਂ ਪਤਾ ਲੱਗਦਾ ਹੈ ਸੰਸਦ ਵਿਧਾਨ ਸਭਾ ਦੇ ਵਿੱਚ ਵੀ ਚੁੱਕਿਆ ਜਾਵੇਗਾਇਸ ਸਮੇਂ ਪਰਿਵਾਰ ਦੇ ਨਾਲ ਦੁੱਖ ਸੁੱਖ ਵੀ ਸਾਂਝਾ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਪਰਿਵਾਰ ਦੇ ਨਾਲ ਖੜ੍ਹੇ ਹਾ
ਬਾੲਿਟ . ਅਮਨ ਅਰੌੜਾConclusion:ਪਿਛਲੀ 22 ਤਾਰੀਕ ਤੋਂ ਗੰਡਾ ਖੇੜੀ ਪਿੰਡ ਤੋਂ ਲਾਪਤਾ ਬੱਚਿਆਂ ਦਾ ਹਾਲੇ ਤੱਕ ਕੁੱਝ ਨਹੀਂ ਪਤਾ ਨੌ ਦਿਨ ਬੀਤਣ ਤੋਂ ਬਾਅਦ ਵੀ ਪਰਿਵਾਰ ਪ੍ਰਸ਼ਾਸਨ ਉੱਪਰ ਆਸ ਰੱਖੀ ਬੈਠਾ ਹੈ ਤੇ ਉਧਰ ਰਾਜਨੀਤਿਕ ਲੀਡਰ ਦੁੱਖ ਸਾਂਝਾ ਕਰਨ ਲਈ ਵਾਰੋ ਬਾਰ ਆ ਰਹੇ ਹਨ ਅੱਜ ਪਹੁੰਚੇ ਅਮਨ ਅਰੋੜਾ ਆਪ ਪਾਰਟੀ ਤੋਂਉਨ੍ਹਾਂ ਨੇ ਇੱਥੇ ਆ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਵਿਕਰਮਜੀਤ ਸਿੰਘ ਮਜੀਠੀਆ ਪੇਸ਼ ਪਰਿਵਾਰ ਕੋਲ ਆਏ ਉਹ ਵੀ ਸਰਕਾਰ ਨੂੰ ਕਰੜੇ ਹੱਥੀ ਲੈਂਦੇ ਹੋਏ ਦਿਖਾਈ ਦਿੱਤੇ ਉਸੇ ਤਰ੍ਹਾਂ ਅਮਨ ਅਰੋੜਾ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਬਹੁਤ ਵੱਡੀ ਫੇਲੀਅਰ ਹੈ ਜੋ ਕਿ ਸਾਹਮਣੇ ਆ ਰਹੀ ਹੈ ਨੌ ਦਿਨ ਬੀਤਣ ਤੋਂਬਾਅਦ ਵੀ ਬੱਚਿਆਂ ਦਾ ਹਾਲੇ ਤੱਕ ਕੋਈ ਵੀ ਸੁਰਾਗ ਸਾਹਮਣੇ ਲਿਆਇਆ ਅਗਰ ਸੀਐੱਮ ਸਿਟੀ ਦਾ ਇਹ ਹਾਲ ਹੈ ਤਾਂ ਪੂਰੇ ਪੰਜਾਬ ਦੀ ਕਾਨੂੰਨੀ ਵਿਵਸਥਾ ਕਿੱਥੇ ਜਾ ਰਹੀ ਹੈ ਇੱਥੋਂ ਪਤਾ ਲੱਗਦਾ ਹੈ ਸੰਸਦ ਵਿਧਾਨ ਸਭਾ ਦੇ ਵਿੱਚ ਵੀ ਚੁੱਕਿਆ ਜਾਵੇਗਾਇਸ ਸਮੇਂ ਪਰਿਵਾਰ ਦੇ ਨਾਲ ਦੁੱਖ ਸੁੱਖ ਵੀ ਸਾਂਝਾ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਪਰਿਵਾਰ ਦੇ ਨਾਲ ਖੜ੍ਹੇ ਹਾ
ਬਾੲਿਟ . ਅਮਨ ਅਰੌੜਾ
ETV Bharat Logo

Copyright © 2025 Ushodaya Enterprises Pvt. Ltd., All Rights Reserved.