ETV Bharat / state

ਪੌਦੇ ਲਗਾ ਕੇ ਮਨਾਈ SBI ਦੀ 50ਵੀਂ ਵਰ੍ਹੇਗੰਢ

ਦੇਸ਼ ਦੇ ਸਭ ਤੋਂ ਵੱਡੇ ਅਤੇ ਪ੍ਰਮੁੱਖ ਬੈਂਕ ਦਾ ਐਤਵਾਰ ਨੂੰ 50ਵਾਂ ਸਥਾਪਨਾ ਦਿਵਸ ਮਨਾਇਆ ਗਿਆ।

SBI ਦੀ 50ਵੀਂ ਵਰ੍ਹੇਗੰਢ ਮਨਾਈ
author img

By

Published : Jul 21, 2019, 6:29 PM IST

ਪਟਿਆਲਾ : ਅੱਜ ਪਟਿਆਲਾ ਵਿੱਚ ਬੈਂਕ ਅਫ਼ਸਰਜ਼ ਐਸੋਸੀਏਸ਼ਨ ਵੱਲੋਂ 50ਵੀਂ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਚੰਡੀਗੜ੍ਹ ਤੋਂ ਐੱਸਬੀਆਈ ਦੇ ਵਾਈਸ ਪ੍ਰਧਾਨ ਦੀਪਕ ਸ਼ਰਮਾ ਨੇ ਖ਼ਾਸ ਤੌਰ 'ਤੇ ਸ਼ਿਰਕਤ ਕੀਤੀ।

ਵੇਖੋ ਵੀਡਿਓ।

ਇਸ ਮੌਕੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਬੈਂਕ ਨੂੰ ਸੰਨ 1969 ਵਿੱਚ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸ਼ੁਰੂ ਕੀਤਾ ਗਿਆ ਸੀ। ਵਾਇਸ ਪ੍ਰਧਾਨ ਨੇ ਇਸ ਮੌਕੇ ਪੌਦੇ ਲਗਾ ਕੇ ਬੈਂਕ ਦੀ 50ਵੀਂ ਵਰ੍ਹੇਗੰਢ ਮਨਾਈ।

Intro:ਅੱਜ ਪਟਿਆਲਾ ਵਿੱਚ ਬੈਂਕ ਆਫ਼ੀਸਰਜ਼ ਵੱਲੋਂ ਪੰਜਾਬੀ ਵਰ੍ਹੇਗੰਢ ਮਨਾਈ ਗਈBody:ਅੱਜ ਪਟਿਆਲਾ ਵਿੱਚ ਬੈਂਕ ਆਫ਼ੀਸਰਜ਼ ਐਸੋਸੀਏਸ਼ਨ ਵੱਲੋਂ ਪੰਜਾਬੀ ਵਰੇਗੰਢ ਮਨਾਈ ਗਈ ਇਸ ਮੌਕੇ ਤੇ ਚੰਡੀਗੜ੍ਹ ਤੋਂ ਐੱਸਬੀਆਈ ਦੇ ਵਾਈਸ ਦੀਪਕ ਸ਼ਰਮਾ ਪਹੁੰਚੇ ਇਸ ਮੌਕੇ ਉੱਪਰ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਅਤੇ ਪੌਦੇ ਲਗਾ ਕੇ ਬੈਂਕ ਦੀ ਪੰਜਾਹਵੀਂ ਵਰ੍ਹੇਗੰਢ ਮਨਾਈ ਗਈ ਉਨ੍ਹਾਂ ਦੱਸਿਆ ਕੀ ਬੈਂਕਾਂ ਨੂੰ 1969 ਵਿੱਚ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਚਲਾਈ ਗਈ ਸਕੀਮ ਅਧੀਨ ਸ਼ੁਰੂ ਕੀਤਾ ਗਿਆ ਸੀ
ਬਾਈਟ ਰਾਜੀਵ ਕੁਮਾਰ
ਵਾਈਸ ਪ੍ਰੈਜ਼ੀਡੈਂਟ ਐੱਸਬੀਆਈ ਦੀ ਦੀਪਕ ਸ਼ਰਮਾConclusion:ਅੱਜ ਪਟਿਆਲਾ ਵਿੱਚ ਬੈਂਕ ਆਫ਼ੀਸਰਜ਼ ਐਸੋਸੀਏਸ਼ਨ ਵੱਲੋਂ ਪੰਜਾਬੀ ਵਰੇਗੰਢ ਮਨਾਈ ਗਈ ਇਸ ਮੌਕੇ ਤੇ ਚੰਡੀਗੜ੍ਹ ਤੋਂ ਐੱਸਬੀਆਈ ਦੇ ਵਾਈਸ ਦੀਪਕ ਸ਼ਰਮਾ ਪਹੁੰਚੇ ਇਸ ਮੌਕੇ ਉੱਪਰ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ ਅਤੇ ਪੌਦੇ ਲਗਾ ਕੇ ਬੈਂਕ ਦੀ ਪੰਜਾਹਵੀਂ ਵਰ੍ਹੇਗੰਢ ਮਨਾਈ ਗਈ ਉਨ੍ਹਾਂ ਦੱਸਿਆ ਕੀ ਬੈਂਕਾਂ ਨੂੰ 1969 ਵਿੱਚ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਚਲਾਈ ਗਈ ਸਕੀਮ ਅਧੀਨ ਸ਼ੁਰੂ ਕੀਤਾ ਗਿਆ ਸੀ
ETV Bharat Logo

Copyright © 2024 Ushodaya Enterprises Pvt. Ltd., All Rights Reserved.