ETV Bharat / state

ਨਸ਼ੇ ਦੀ ਓਵਰਡੋਜ਼ ਤੋਂ ਬਾਅਦ 2 ਨੌਜਵਾਨਾਂ ਦੀ ਹਾਲਤ ਵਿਗੜੀ - drug issue

ਪਠਾਨਕੋਟ 'ਚ ਨਸ਼ੇ ਦੀ ਓਵਰਡੋਜ਼ ਕਾਰਣ ਦੋ ਨੌਜਵਾਨਾਂ ਦੀ ਹਾਲਤ ਵਿਗੜੀ, ਪੰਜਾਬ ਸਰਕਾਰ ਦੇ ਦਾਅਵਿਆਂ ਦੀ ਖੁੱਲ ਰਹੀ ਪੋਲ।

ਹਸਪਤਾਲ 'ਚ ਭਰਤੀ ਨੌਜਵਾਨ।
author img

By

Published : Mar 13, 2019, 8:46 PM IST

ਪਠਾਨਕੋਟ: ਪੰਜਾਬ ਸਰਕਾਰ ਭਾਵੇਂ ਸੂਬੇ ਚੋਂ ਨਸ਼ਾ ਖ਼ਤਮ ਕਰਨ ਦੇ ਅਨੇਕਾਂ ਦਾਅਵੇ ਕਰਦੀ ਆਈ ਹੋਵੇ। ਪਰ, ਆਏ ਦਿਨ ਸੂਬੇ 'ਚ ਨਸ਼ੇ ਦੀ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਤੇਨੌਜਵਾਨਾਂ ਦੀ ਡਿੱਗਦੀਸਿਹਤ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੀ ਗਵਾਹੀ ਭਰਦੀਆਂ ਹਨ।ਪਠਾਨਕੋਟ ਤੋਂ ਵੀ ਅਜਿਹਾ ਹੀ ਮਾਮਲੇ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਦੀਓਵਰਡੋਜ਼ ਤੋਂ ਬਾਅਦ ਦੋਨੌਜਵਾਨਾਂ ਦੀ ਹਾਲਤ ਕਾਫ਼ੀ ਵਿਗੜ ਗਈ ਤੇ ਦੋਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਉਣਾ ਪਿਆ।

ਵੀਡੀਓ।

ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਨਸ਼ਾ ਲੈਣ ਤੋਂ ਬਾਅਦ ਰਸਤੇ 'ਚ ਹੀ ਡਿੱਗੇ ਮਿਲੇ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਦੋਹਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ।

ਉਧਰ ਸਿਵਲ ਹਸਪਤਾਲ ਦੇ ਡਾਕਟਰ ਮੁਤਾਬਕ ਦੋਹਾਂ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਇਸਦੇ ਪਿੱਛੇ ਨਸ਼ੇ ਦੀ ਜ਼ਿਆਦਾ ਡੋਜ਼ ਇੱਕ ਕਾਰਣ ਹੋ ਸਕਦਾ ਹੈ। ਡਾਕਟਰ ਮੁਤਾਬਕ ਦੋਵਾਂ ਦੀ ਹਾਲਤ 'ਚ ਸੁਧਾਰ ਬਾਰੇ ਕੁੱਝ ਵੀ ਕਿਹਾ ਨਹੀਂ ਜਾ ਸਕਦਾ।

ਮਿਤੀ -------13-3-2019
ਫੀਡ --------Link Attached Drugs 
ਰਿਪੋਰਟਰ --ਮੁਕੇਸ਼ ਸੈਣੀ   ਪਠਾਨਕੋਟ    9217961941-9988911013
ਸਟੋਰੀ ------ਨਸ਼ੇ ਦੀ ਓਵਰ ਡੋਜ ਲੈਣ ਨਾਲ ਦੋ ਨੌਜਵਾਨਾ ਦੀ ਹਾਲਤ ਨਾਜ਼ੁਕ / ਗੰਭੀਰ ਹਾਲਤ ਵਿਚ ਕਰਵਾਇਆ ਗਿਆ ਹੌਸਪੀਟਲ ਇਲਾਜ ਲਾਇ ਦਾਖਿਲ / ਡਾਕਟਰਾਂ ਵਲੋਂ ਕੀਤਾ ਜਾ ਰਿਹਾ ਇਲਾਜ 
ਐਂਕਰ -------ਜਿਥੇ ਕਿ ਇਕ ਪਾਸੇ ਪੰਜਾਬ ਸਰਕਾਰ ਪੰਜਾਬ ਵਿੱਚੋ ਜਿਆਦਾਤਰ ਨਸ਼ਾ ਖਤਮ ਕਰਨ ਦੇ ਵਡੇ ਵਡੇ ਦਾਵੇ ਕਰ ਰਹੀ ਹੈ ਉਥੇ ਹੀ ਜੇ ਕਰ ਜਮੀਨੀ ਹਕੀਕਤ ਦੇਖਿਆ ਤਾ ਉਹ ਕੁਜ ਹੋਰ ਹੀ ਨਜ਼ਰ ਆਉਂਦੀ ਹੈ ਜਿਸ ਦਾ ਖੁਲਾਸਾ ਉਸ ਵੇਲੇ ਹੋਇਆ ਜਦੋ ਪਠਾਨਕੋਟ ਸਿਵਲ ਹੌਸਪੀਟਲ ਵਿਚ ਕੁਜ ਸਥਾਨਿਕ ਲੋਕਾਂ ਨੇ ਦੋ ਨੌਜਵਾਨਾਂ ਨੂੰ ਨਸ਼ੇ ਦੀ ਹਾਲਤ ਵਿਚ ਹੌਸਪੀਟਲ ਇਲਾਜ ਲਾਇ ਦਾਖਿਲ ਕਰਵਯਾ ਜਿਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਹੈ 
ਵੀ/ਓ -----ਇਸ ਵਾਰੇ ਜਦੋ ਸਿਵਲ ਹੌਸਪੀਟਲ ਦੇ ਡਾਕਟਰ ਨਾਲ ਗੱਲ ਕੀਤੀ ਤਾ ਉਨ੍ਹਾਂ ਕਿਹਾ ਕਿ ਇਹ ਜੋ ਦੋ ਨੋਜਬਾਂਨ ਹੌਸਪੀਟਲ ਵਿਚ ਜੇਰੇ ਇਲਾਜ ਹਨ ਇਨ੍ਹਾਂ ਵਲੋਂ ਨਸ਼ੇ ਦੀ ਓਵਰ ਡੋਜ ਲਾਇ ਗਈ ਹੈ ਜਿਸ ਕਾਰਨ ਇਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਇਨ੍ਹਾਂ ਦੋਵਾਂ ਦਾ ਇਲਾਜ ਚਲ ਰਿਹਾ ਹੈ 
ਬਾਯੀਟ -----ਡਾਕਟਰ ਮਟੁ - ਸਿਵਲ ਹੌਸਪੀਟਲ 

Download link 
https://wetransfer.com/downloads/2fbfdf00025d3013e13a0084de0bc7b920190312101543/a0059808da9abb42faf846fd6ad0740a20190312101543/686e84
3 files 
 Shot 2 Nsha News PTK.mp4 
Shot 1 Nsha News PTK.mp4 
 Dr. Mattu PTK.mp4
ETV Bharat Logo

Copyright © 2025 Ushodaya Enterprises Pvt. Ltd., All Rights Reserved.