ਪਠਾਨਕੋਟ: ਬਹਿਬਲ ਕਲਾਂ ਗੋਲੀਕਾਂਡ ਵਿੱਚ ਪੰਜਾਬ ਸਰਕਾਰ ਹਰ ਰੋਜ਼ ਕੋਈ ਨਵਾਂ ਮੁੱਦਾ ਲੈ ਕੇ ਪਿਛਲੀ ਦਫ਼ਾ ਰਹੀ ਅਕਾਲੀ ਭਾਜਪਾ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦੀ ਹੈ। ਭਾਜਪਾ ਆਗੂ ਸਵਰਨ ਸਲਾਰੀਆਂ ਨੇ ਵੀ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਤੇ ਕਿਹਾ ਕਿ ਸਰਕਾਰ ਕੋਲ ਕੋਈ ਹੋਰ ਮੁੱਦਾ ਨਹੀਂ ਹੈ, ਇਸ ਲਈ ਪਿਛਲੇ ਮੁੱਦੇ ਨੂੰ ਗਰਮਾਇਆ ਜਾਂਦਾ ਹੈ।
ਭਾਜਪਾ ਆਗੂ ਸਵਰਨ ਸਲਾਰੀਆਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਚੇਤਾਵਨੀ
ਭਾਜਪਾ ਆਗੂ ਸਵਰਨ ਸਲਾਰਿਆ ਨੇ ਸੁਮੇਦ ਸੈਣੀ ਉੱਤੇ ਦਿਤੀ ਆਪਣੀ ਪ੍ਰਤੀਕਿਰਿਆ। ਕਾਂਗਰਸ ਸਰਕਾਰ 'ਤੇ ਚੁੱਕੇ ਸਵਾਲ, ਦਿੱਤੀ ਚੇਤਾਵਨੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੱਸਿਆ ਪੰਜਾਬ ਦੇ ਲੋਕਾਂ ਲਈ ਭਗਵਾਨ।
ਪਠਾਨਕੋਟ: ਬਹਿਬਲ ਕਲਾਂ ਗੋਲੀਕਾਂਡ ਵਿੱਚ ਪੰਜਾਬ ਸਰਕਾਰ ਹਰ ਰੋਜ਼ ਕੋਈ ਨਵਾਂ ਮੁੱਦਾ ਲੈ ਕੇ ਪਿਛਲੀ ਦਫ਼ਾ ਰਹੀ ਅਕਾਲੀ ਭਾਜਪਾ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦੀ ਹੈ। ਭਾਜਪਾ ਆਗੂ ਸਵਰਨ ਸਲਾਰੀਆਂ ਨੇ ਵੀ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਤੇ ਕਿਹਾ ਕਿ ਸਰਕਾਰ ਕੋਲ ਕੋਈ ਹੋਰ ਮੁੱਦਾ ਨਹੀਂ ਹੈ, ਇਸ ਲਈ ਪਿਛਲੇ ਮੁੱਦੇ ਨੂੰ ਗਰਮਾਇਆ ਜਾਂਦਾ ਹੈ।
ਮਿਤੀ----23-2-2019
ਫੀਡ-----23-2-2019 salaria reaction
ਰਿਪੋਰਟਰ---mukesh saini pathankot 9988911013
ਸਟੋਰੀ -----ਭਾਜਪਾ ਆਗੂ ਸਵਰਨ ਸਲਾਰਿਆ ਨੇ ਸੁਮੇਦ ਸੈਣੀ ਤੇ ਦਿਤੀ ਆਪਣੀ ਪ੍ਰਤੀਕਿਰਿਆ/ਕਾਂਗਰੇਸ ਸਰਕਾਰ ਤੇ ਚੁਕੇ ਸਵਾਲ/ਸਾਬਕਾ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਸਿਆ ਪੰਜਾਬ ਦੇ ਲੋਕਾਂ ਲਈ ਭਗਵਾਨ/ਕਿਹਾ ਸਾਬਕਾ ਮੁੱਖ ਮੰਤਰੀ ਵਲ ਪੰਜਾਬ ਸਰਕਾਰ ਨੇ ਅੱਖ ਭੀ ਚੁੱਕੀ ਤਾਂ ਨਤੀਜਾ ਹੋਬੇਗਾ ਬੁਰਾ
ਐਂਕਰ---ਵਹਿਵਲ ਕਲਾਂ ਕਾਂਡ ਵਿਚ ਪੰਜਾਬ ਸਰਕਾਰ ਹਰ ਰੋਜ ਕੋਈ ਨਵਾਂ ਮੁੱਦਾ ਲੈ ਕੇ ਪਿਛਲੀ ਦਫ਼ਾ ਰਹੀ ਅਕਾਲੀ ਭਾਜਪਾ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦੀ ਹੈ ਅੱਜ ਸਾਬਕਾ ਡੀ ਜੀ ਪੀ ਸੁਮੇਦ ਸੈਣੀ ਨੇ ਭੀ ਪੰਜਾਬ ਸਰਕਾਰ ਦੀ ਕਾਰਜਗੁਜਾਰੀ ਤੇ ਸਵਾਲ ਚੁਕਦੇ ਹੋਏ ਕਿਹਾ ਕਿ ਉਨ੍ਹਾਂ ਦੀ ਤਫਤੀਸ਼ ਗਲਤ ਪਾਸੇ ਜਾ ਰਹੀੈ ਦੱਸਿਆ ਹੈ।ਇਸੇ ਤਰ੍ਹਾਂ ਭਾਜਪਾ ਆਗੂ ਸਵਰਨ ਸਲਾਰਿਆ ਨੇ ਭੀ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਕੋਲ ਕੋਈ ਮੁਦਾ ਤੇ ਹੈ ਨਹੀਂ ਬਸ ਲੋਕ ਸਭਾ ਚੋਣਾਂ ਨਜਦੀਕ ਆ ਰਹੀਆਂ ਹਨ ਉਸ ਨੂੰ ਲੈ ਕੇ ਇਹ ਕਮ ਕੀਤਾ ਜਾ ਰਿਹਾ ਉਨ੍ਹਾਂ ਕਿਹਾ ਅਗਰ ਪੰਜਾਬ ਸਰਕਾਰ ਨੇ ਕੋਈ ਭੀ ਗਲਤ ਕਦਮ ਚੁੱਕਿਆ ਜਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹੱਥ ਭੀ ਲਗਾਈਏ ਉਸ ਦਾ ਨਤੀਜਾ ਸਰਕਾਰ ਨੂੰ ਭੁਗਤਣਾ ਪੈ ਸਕਦਾ ਹੈ
ਬੇਇਟ--ਸਵਰਨ ਸਲਾਰਿਆ-ਭਸਜਪਾ ਆਗੂ
Download link
https://we.tl/t-WzrinD9rZj
1 file
23-2-2019 Salaria Reaction Byte.mp4