ਮੋਗਾ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਪਾਰਟੀ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ 'ਤੇ ਮੋਗਾ ਵਿਖੇ ਰੈਲੀ ਕੀਤੀ ਗਈ। ਇਸ ਦੌਰਾਨ ਪਾਰਟੀ ਦੇ ਕਈ ਦਿੱਗਜ ਆਗੂ ਮੌਜੂਦ ਹੋਏ। ਨਾਲ ਹੀ ਰੈਲੀ ਚ ਵੱਡੀ ਗਿਣਤੀ ਚ ਅਕਾਲੀ ਵਰਕਰ ਸ਼ਾਮਲ ਹੋਏ।
-
.@Akali_Dal_- the mother party of Pb, whose foundation lays on 'Sangharsh', 'Seva' & 'Kurbani' to protect the pride of Panth, Pb, Pbis & Pbiyat. I feel privileged to celebrate 100th Foundation Day of party that worked tirelessly for Pb's peace & prosperity. #100SaalAkali pic.twitter.com/QjJgDcyHnr
— Sukhbir Singh Badal (@officeofssbadal) December 14, 2021 " class="align-text-top noRightClick twitterSection" data="
">.@Akali_Dal_- the mother party of Pb, whose foundation lays on 'Sangharsh', 'Seva' & 'Kurbani' to protect the pride of Panth, Pb, Pbis & Pbiyat. I feel privileged to celebrate 100th Foundation Day of party that worked tirelessly for Pb's peace & prosperity. #100SaalAkali pic.twitter.com/QjJgDcyHnr
— Sukhbir Singh Badal (@officeofssbadal) December 14, 2021.@Akali_Dal_- the mother party of Pb, whose foundation lays on 'Sangharsh', 'Seva' & 'Kurbani' to protect the pride of Panth, Pb, Pbis & Pbiyat. I feel privileged to celebrate 100th Foundation Day of party that worked tirelessly for Pb's peace & prosperity. #100SaalAkali pic.twitter.com/QjJgDcyHnr
— Sukhbir Singh Badal (@officeofssbadal) December 14, 2021
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਮਾਂ ਪਾਰਟੀ ਜਿਸਦੀ ਨੀਂਹ ਸੰਘਰਸ਼, ਸੇਵਾ ਅਤੇ ਕੁਰਬਾਨੀ ’ਤੇ ਹੈ, ਪੰਥ ਪੰਜਾਬ ਅਤੇ ਪੰਜਾਬ ਦੇ ਲੋਕਾਂ ਅਤੇ ਪੰਜਾਬੀਅਤ ਦੀ ਰੱਖਿਆ ਲਈ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦਾ 100ਵਾਂ ਸਥਾਪਨਾ ਦਿਵਸ ਮਨਾਉਣਦੇ ਹੋਏ ਮਾਣ ਮਹਿਸੂਸ ਕਰ ਰਿਹਾ ਹੈ ਜਿਸ ਨੇ ਪੰਜਾਬ ਦੀ ਸ਼ਾਂਤੀ ਖੁਸ਼ਹਾਲੀ ਦੇ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਹਨ।
-
The conference demanded resignation of CM @CHARANJITCHANNI and HM @Sukhjinder_INC in the cash for transfer case. It also demanded judicial probe into bribery charges levelled against HM who has been accused by a cabinet colleague of taking money for posting SSPs. #100SaalAkali pic.twitter.com/jN0y54IBPu
— Shiromani Akali Dal (@Akali_Dal_) December 14, 2021 " class="align-text-top noRightClick twitterSection" data="
">The conference demanded resignation of CM @CHARANJITCHANNI and HM @Sukhjinder_INC in the cash for transfer case. It also demanded judicial probe into bribery charges levelled against HM who has been accused by a cabinet colleague of taking money for posting SSPs. #100SaalAkali pic.twitter.com/jN0y54IBPu
— Shiromani Akali Dal (@Akali_Dal_) December 14, 2021The conference demanded resignation of CM @CHARANJITCHANNI and HM @Sukhjinder_INC in the cash for transfer case. It also demanded judicial probe into bribery charges levelled against HM who has been accused by a cabinet colleague of taking money for posting SSPs. #100SaalAkali pic.twitter.com/jN0y54IBPu
— Shiromani Akali Dal (@Akali_Dal_) December 14, 2021
ਪੰਥ ਨੇ ਅਕਾਲੀ ਦਲ ਨੂੰ ਦਿੱਤਾ ਸੇਵਾ ਦਾ ਮੌਕਾ- ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੈਲੀ ਨੂੰ ਸਬੰਧੋਨ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ 100 ਸਾਲ ਪਹਿਲਾਂ ਗਠਨ ਕੀਤਾ ਗਿਆ ਸੀ। ਅੱਜ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 100 ਸਾਲ ਪੂਰੇ ਕਰ ਲਏ ਹਨ। ਸਿੱਖ ਪੰਥ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੇਵਾ ਦਾ ਮੌਕਾ ਦਿੱਤਾ। ਉਨ੍ਹਾਂ ਨੇ ਸ਼ਹਾਦਤਾਂ ਦੇ ਕੇ ਪੰਥ ਅਤੇ ਦੇਸ਼ ਨੂੰ ਬਚਾਇਆ। ਇਸ ਤੋਂ ਇਲਾਵਾ ਦੇਸ਼ ਦੀ ਆਜਾਦੀ ਤੋਂ ਬਾਅਦ ਕਿਸਾਨ ਦੀ ਗੱਲ, ਐਮਰਜੈਂਸੀ, ਪੰਜਾਬ ਸੂਬੇ ਦੀ ਗੱਲਾਂ ਨੂੰ ਲੈ ਕੇ ਸਾਰੀਆਂ ਹੀ ਲੜਾਈਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੀਆਂ ਗਈਆਂ।
-
The Moga conference passed a resolution condemning Cong govt's attempts to register false cases against SAD-BSP alliance leaders & warned @CHARANJITCHANNI, @Sukhjinder_INC & @sherryontopp that they will be responsible for consequences of pursuing vendetta politics. #100SaalAkali pic.twitter.com/o1h35WXC30
— Shiromani Akali Dal (@Akali_Dal_) December 14, 2021 " class="align-text-top noRightClick twitterSection" data="
">The Moga conference passed a resolution condemning Cong govt's attempts to register false cases against SAD-BSP alliance leaders & warned @CHARANJITCHANNI, @Sukhjinder_INC & @sherryontopp that they will be responsible for consequences of pursuing vendetta politics. #100SaalAkali pic.twitter.com/o1h35WXC30
— Shiromani Akali Dal (@Akali_Dal_) December 14, 2021The Moga conference passed a resolution condemning Cong govt's attempts to register false cases against SAD-BSP alliance leaders & warned @CHARANJITCHANNI, @Sukhjinder_INC & @sherryontopp that they will be responsible for consequences of pursuing vendetta politics. #100SaalAkali pic.twitter.com/o1h35WXC30
— Shiromani Akali Dal (@Akali_Dal_) December 14, 2021
'ਲੋਕਾਂ ਦੇ ਹਿੱਤਾਂ ਲਈ ਕੀਤਾ ਗਿਆ ਕੰਮ'
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ’ਚ 5 ਵਾਰ ਅਕਾਲੀ ਦਲ ਦੀ ਸਰਕਾਰ ਬਣੀ। ਇਸ ਦੌਰਾਨ ਜੋ ਕੁਝ ਪੰਜਾਬ ਚ ਵਿਕਾਸ ਹੋਇਆ ਉਹ ਸਭ ਕੁਝ ਅਕਾਲੀ ਦਲ ਦੇ ਰਾਜ ਚ ਹੋਇਆ। ਅਕਾਲੀ ਦਲ ਦੀ ਪਾਰਟੀ ਪੰਜਾਬੀਆਂ ਦੀ ਪਾਰਟੀ, ਕਿਸਾਨਾਂ ਦੀ ਪਾਰਟੀ ਹੈ। ਕਿਸਾਨੀ ਸੰਘਰਸ਼ ਦੀ ਲੜਾਈ ’ਚ ਅਕਾਲੀ ਦਲ ਦਾ ਸਭ ਤੋਂ ਵੱਡਾ ਹੱਥ ਰਿਹਾ ਹੈ। ਕਿਸਾਨਾਂ ਨੂੰ ਸਮਰਥਨ ਅਕਾਲੀ ਦਲ ਵੱਲੋਂ ਦਿੱਤਾ ਗਿਆ ਸੀ। ਕਿਸਾਨਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਅਕਾਲੀ ਦਲ ਨੇ ਦਿੱਤਾ।
-
Upcoming Akali-BSP govt will ensure crop insurance of ₹50,000/acre for crop damage besides reviving pre-2004 pension scheme for govt employees, end sand & liquor mafia, waive electricity bills of all religious places of worship & ensure graveyards for Muslims & Christians.1/4 pic.twitter.com/dagxayViF7
— Sukhbir Singh Badal (@officeofssbadal) December 14, 2021 " class="align-text-top noRightClick twitterSection" data="
">Upcoming Akali-BSP govt will ensure crop insurance of ₹50,000/acre for crop damage besides reviving pre-2004 pension scheme for govt employees, end sand & liquor mafia, waive electricity bills of all religious places of worship & ensure graveyards for Muslims & Christians.1/4 pic.twitter.com/dagxayViF7
— Sukhbir Singh Badal (@officeofssbadal) December 14, 2021Upcoming Akali-BSP govt will ensure crop insurance of ₹50,000/acre for crop damage besides reviving pre-2004 pension scheme for govt employees, end sand & liquor mafia, waive electricity bills of all religious places of worship & ensure graveyards for Muslims & Christians.1/4 pic.twitter.com/dagxayViF7
— Sukhbir Singh Badal (@officeofssbadal) December 14, 2021
'ਗਰੀਬ ਪਰਿਵਾਰਾਂ ਨਾਲ ਖੜਿਆ ਅਕਾਲੀ ਦਲ'
ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਸਹੂਲਤਾਂ ਅਕਾਲੀ ਦਲ ਨੇ ਦਿੱਤੀ। ਗਰੀਬਾਂ ਦੇ ਹਿੱਤ ਦੇ ਲਈ ਹੀ ਆਟਾ ਦਾਲ ਸਕੀਮ ਲਿਆਂਦੀ ਗਈ। ਅਕਾਲੀ ਦਲ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਗਰੀਬ ਪਰਿਵਾਰਾਂ ਨੂੰ 4 ਰੁਪਏ ਆਟਾ ਅਤੇ 20 ਰੁਪਏ ਦਾਲ ਦਿੱਤੀ ਜਾਵੇਗੀ ਉਨ੍ਹਾਂ ਵੱਲੋ ਉਹ ਵਾਅਦਾ ਸਰਕਾਰ ਬਣਨ ਤੇ ਪੂਰਾ ਕੀਤਾ ਗਿਆ। ਐਸਸੀ ਵਰਗ ਨੂੰ ਪੈਨਸ਼ਨ ਦਿੱਤੀ ਗਈ, 200 ਯੂਨੀਟ ਬਿਜਲੀ ਮੁਆਫ ਕੀਤੀ ਗਈ, ਸੜਕਾਂ ਬਣਾਈਆਂ ਗਈਆਂ। ਜੋ ਵੀ ਵਿਕਾਸ ਦਾ ਕੰਮ ਅਕਾਲੀ ਦਲ ਵੱਲੋਂ ਕੀਤਾ ਗਿਆ ਹੈ ਉਹ ਪੂਰੇ ਹਿੰਦੂਸਤਾਨ ਚ ਕਿਧਰੇ ਵੀ ਨਹੀਂ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸਾਰਿਆਂ ਦੇ ਹਿੱਤਾਂ ਦੇ ਲਈ ਕੰਮ ਕੀਤਾ ਹੈ।
-
.@Akali_Dal_ alone is party of farmers & poor. Former CM S.Parkash S Badal Ji, one of the biggest farmer leaders of country, facilitated famers & under privileged sections by making power free & starting unique social welfare schemes be it aata-daal, Shagun or old age pension.2/4
— Sukhbir Singh Badal (@officeofssbadal) December 14, 2021 " class="align-text-top noRightClick twitterSection" data="
">.@Akali_Dal_ alone is party of farmers & poor. Former CM S.Parkash S Badal Ji, one of the biggest farmer leaders of country, facilitated famers & under privileged sections by making power free & starting unique social welfare schemes be it aata-daal, Shagun or old age pension.2/4
— Sukhbir Singh Badal (@officeofssbadal) December 14, 2021.@Akali_Dal_ alone is party of farmers & poor. Former CM S.Parkash S Badal Ji, one of the biggest farmer leaders of country, facilitated famers & under privileged sections by making power free & starting unique social welfare schemes be it aata-daal, Shagun or old age pension.2/4
— Sukhbir Singh Badal (@officeofssbadal) December 14, 2021
'ਅਕਾਲੀ ਦਲ ਨੇ ਵਿਰਾਸਤ ਦੀ ਕੀਤੀ ਰਾਖੀ'
ਸੁਖਬੀਰ ਬਾਦਲ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਬੰਧ ਚ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੇ ਰਹਿੰਦੇ ਹੋਏ ਲੋਕਾਂ ਦੇ ਹਿੱਤਾਂ ਲਈ ਕੰਮ ਕੀਤਾ। ਲੋਕਾਂ ਦੇ ਧਾਰਮਿਕ ਭਾਵਨਾਵਾਂ ਨੂੰ ਦੇਖਦੇ ਹੋਏ ਲੋਕਾਂ ਦੇ ਲਈ ਟਰੇਨਾਂ ਵੀ ਚਲਾਈਆਂ ਗਈਆਂ। ਅਕਾਲੀ ਦਲ ਵੱਲੋਂ ਪੰਜਾਬ ਚ ਹਰ ਸ਼ਹਿਰ ਨੂੰ ਸੁੰਦਰ ਬਣਾਇਆ ਗਿਆ ਪਰ ਕਾਂਗਰਸ ਵੱਲੋਂ ਕੁਝ ਨਹੀਂ ਕੀਤਾ ਸਗੋ ਉਨ੍ਹਾਂ ਨੇ ਕੰਮ ਨੂੰ ਰੁਕਵਾਇਆ ਹੈ। ਅਕਾਲੀ ਦਲ ਨੇ ਵਿਰਾਸਤ ਨੂੰ ਸਾਂਭ ਕੇ ਰੱਖਿਆ। ਜਿਸ ਨੂੰ ਅੱਜ ਬੱਚੇ ਵੇਖਦੇ ਹਨ ਕਿ ਇਹ ਸਾਡਾ ਇਤਿਹਾਸਿਕ ਵਿਰਸਾ ਹੈ।
-
.@Akali_Dal_ is 1st party to raise voice for federalism. Now all regional parties are calling to strengthen federal rights. If these rights are secure, no black laws can ever be implemented without states' approval. We're committed to strengthen federal structure of country.3/4
— Sukhbir Singh Badal (@officeofssbadal) December 14, 2021 " class="align-text-top noRightClick twitterSection" data="
">.@Akali_Dal_ is 1st party to raise voice for federalism. Now all regional parties are calling to strengthen federal rights. If these rights are secure, no black laws can ever be implemented without states' approval. We're committed to strengthen federal structure of country.3/4
— Sukhbir Singh Badal (@officeofssbadal) December 14, 2021.@Akali_Dal_ is 1st party to raise voice for federalism. Now all regional parties are calling to strengthen federal rights. If these rights are secure, no black laws can ever be implemented without states' approval. We're committed to strengthen federal structure of country.3/4
— Sukhbir Singh Badal (@officeofssbadal) December 14, 2021
ਪੰਜਾਬ ’ਚ ਚਾਰ ਫਰੰਟ ਹਨ-ਸੁਖਬੀਰ ਬਾਦਲ
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਚ ਚਾਰ ਫਰੰਟ ਪਾਰਟੀਆਂ ਹਨ। ਬੀਜੇਪੀ, ਕਾਂਗਰਸ, ਆਮ ਆਦਮੀ ਪਾਰਟੀ, ਅਤੇ ਸ਼੍ਰੋਮਣੀ ਅਕਾਲੀ ਦਲ-ਬਸਪਾ। ਅਕਾਲੀ ਦਲ ਅਤੇ ਬਸਪਾ ਲੋਕਾਂ ਦੇ ਦੁਖ ਨੂੰ ਜਾਣਦੇ ਹਨ ਇਹ ਲੋਕਾਂ ਦੀ ਪਾਰਟੀ ਹੈ। ਬਸਪਾ ਦਾ ਜਨਮ ਪੰਜਾਬ ਚ ਹੋਇਆ ਇਸ ਤੋਂ ਬਾਅਦ ਪੂਰੇ ਦੇਸ਼ ’ਚ ਇਹ ਪਾਰਟੀ ਪਹੁੰਚੀ। ਲੋਕਾਂ ਦੀ ਲੜਾਈ ਸੋਨੀਆ ਗਾਂਧੀ ਵੱਲੋਂ ਲੜੀ ਜਾਵੇਗੀ ਜਿਨ੍ਹਾਂ ਨੇ ਲੋਕਾਂ ਤੇ ਤਸ਼ੱਦਦ ਢਾਹਿਆ ਹੈ। ਕੀ ਆਮ ਆਦਮੀ ਪਾਰਟੀ ਲੋਕਾਂ ਦੀ ਗੱਲ ਕਰੇਗੀ ਜੋ ਦਿੱਲੀ ਦੀ ਰਹਿਣ ਵਾਲੀ ਹੈ। ਆਪ ਮੁਖੀ ਕੇਜਰੀਵਾਲ ਕੋਰਟ ਜਾ ਕੇ ਕਿਸਾਨਾਂ ’ਤੇ ਪਰਚੇ ’ਚ ਦਰਜ ਕਰਨ ਦੀ ਗੱਲ ਆਖਦੇ ਹਨ ਨਾਲ ਹੀ ਥਰਮਲ ਪਲਾਂਟ ਬੰਦ ਕਰਨ ਦੀ ਲਗ ਆਖਦੇ ਹਨ। ਬੀਜੇਪੀ ਵੱਲੋਂ ਤਿੰਨ ਖੇਤੀਬਾੜੀ ਕਾਨੂੰਨ ਲਿਆ ਕੇ ਮਾਹੌਲ ਖਰਾਬ ਕੀਤਾ ਗਿਆ। ਹੁਣ ਦਿੱਲੀ ਚ ਬੀਜੇਪੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਨਹੀਂ ਦਿੱਤਾ ਜਾ ਰਿਹਾ ਹੈ। ਕਿਉਂਕਿ ਉਹ ਚਾਹੁੰਦੇ ਹਨ ਕਿ ਬੀਜੇਪੀ ਦਾ ਬੰਦਾ ਪ੍ਰਧਾਨ ਬਣੇ। ਇਹ ਸਾਰੀਆਂ ਪਾਰਟੀ ਅਕਾਲੀ ਦਲ ਨੂੰ ਕਮਜ਼ੋਰ ਬਣਾਉਣਾ ਚਾਹੁੰਦੀਆਂ ਹਨ।
-
We are committed to safeguard the federal rights and we won't allow anyone to disturb the peace and communal harmony of Punjab. 'Bhaicharak Sanjh' cannot be compromised at any cost. It's our commitment to taking Punjab to the new heights of development.4/4
— Sukhbir Singh Badal (@officeofssbadal) December 14, 2021 " class="align-text-top noRightClick twitterSection" data="
">We are committed to safeguard the federal rights and we won't allow anyone to disturb the peace and communal harmony of Punjab. 'Bhaicharak Sanjh' cannot be compromised at any cost. It's our commitment to taking Punjab to the new heights of development.4/4
— Sukhbir Singh Badal (@officeofssbadal) December 14, 2021We are committed to safeguard the federal rights and we won't allow anyone to disturb the peace and communal harmony of Punjab. 'Bhaicharak Sanjh' cannot be compromised at any cost. It's our commitment to taking Punjab to the new heights of development.4/4
— Sukhbir Singh Badal (@officeofssbadal) December 14, 2021
ਨੌਜਵਾਨਾਂ ਨੂੰ ਸੁਖਬੀਰ ਬਾਦਲ ਨੇ ਕੀਤੀ ਅਪੀਲ
ਸੁਖਬੀਰ ਬਾਦਲ ਨੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਹੈ। ਇਸ ਨੂੰ ਉਨ੍ਹਾਂ ਨੇ ਕਮਜ਼ੋਰ ਨਹੀਂ ਹੋਣ ਦੇਣਾ ਹੈ। ਕਿਉਂਕਿ ਜੇਕਰ ਆਪਣਾ ਘਰ ਤਗੜਾ ਹੋਵੇਗਾ ਤਾਂ ਅਸੀਂ ਸਾਰੇ ਤਗੜੇ ਹੋਵੇਗਾ। ਬੇਸ਼ਕ ਕੁਝ ਲੋਕ ਚਲੇ ਜਾਣ ਪਰ ਅਕਾਲੀ ਦਲ-ਬਸਪਾ ਨੂੰ ਕਮਜੋਰ ਨਹੀਂ ਹੋਣ ਦੇਣਾ ਹੈ। ਉਨ੍ਹਾਂ ਕਿਹਾ ਕਿ ਸਹੁੰ ਖਾ ਕੇ ਅਤੇ ਫਾਰਮ ਭਰਵਾਂ ਕੇ ਉਨ੍ਹਾਂ ਵੱਲੋਂ ਵਾਅਦੇ ਨਹੀਂ ਕੀਤੇ ਗਏ ਸੀ ਅਕਾਲੀ ਦਲ ਨੇ ਜੋ ਵੀ ਵਾਅਦਾ ਕੀਤਾ ਹੈ ਉਸ ਨੂੰ ਪੂਰਾ ਕੀਤਾ ਹੈ ਤਾਂ ਹੀ ਉਨ੍ਹਾਂ ਦੀ ਸਰਕਾਰ ਬਣੀ ਸੀ।
'ਲੋਕਾਂ ਨਾਲ ਕੀਤੇ ਸੁਖਬੀਰ ਬਾਦਲ ਨੇ ਵਾਅਦੇ'
2022 ਦੀਆਂ ਚੋਣਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੌਰਾਨ ਉਨ੍ਹਾਂ ਦੀ ਸਰਕਾਰ ਬਣਨ ਤੇ ਉਹ ਪੀੜਤ ਮਹਿਲਾਵਾਂ ਨੂੰ 2000 ਰੁਪਏ ਮਹੀਨਾ ਦੇਣਗੇ। ਹਰ ਵਰਗ ਦੇ ਲਈ ਬਿਜਲੀ ਸਸਤੀ ਕੀਤੀ ਜਾਵੇਗੀ। 400 ਯੂਨੀਟ ਮੁਫਤ ਬਿਜਲੀ ਐਸਸੀ, ਬੀਸੀ ਜਨਰਲ ਪਰਿਵਾਰਾਂ ਨੂੰ ਦਿੱਤੀ ਜਾਵੇਗੀ। ਜਿਸ ਨਾਲ 80 ਫੀਸਦ ਲੋਕਾਂ ਨੂੰ ਫਾਇਦਾ ਹੋਵੇਗਾ। ਨੌਜਵਾਨਾਂ ਦੇ ਲਈ ਵਿਦਿਆਰਥੀ ਕਾਰਡ ਬਣਾਇਆ ਜਾਵੇਗਾ ਇਸ ਨਾਲ ਉਹ ਕਿਧਰੇ ਵੀ ਚਾਹੇ ਵਿਦੇਸ਼ ਜਾਂ ਫਿਰ ਸੂਬੇ ਚ ਸਿੱਖਿਆ ਹਾਸਲ ਕਰ ਸਕਣਗੇ। ਜਿਸ ਨੂੰ ਉਹ ਨੌਕਰੀ ਲੱਗਣ ਤੋਂ ਬਾਅਦ ਅਦਾ ਕਰ ਸਕਣਗੇ। ਜਿਸ ਤੇ ਕੋਈ ਵੀ ਬਿਆਜ ਨਹੀਂ ਲੱਗੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਦੇ ਲਈ ਆਪਣਾ ਕੰਮ ਕਰਨ ਦੇ ਲਈ 5 ਲੱਖ ਰੁਪਏ ਤੱਕ ਦਾ ਲੋਨ ਦਿੱਤਾ ਜਾਵੇਗਾ ਜਿਸ ਤੇ ਕੋਈ ਵੀ ਬਿਆਜ ਨਹੀਂ ਹੋਵੇਗਾ। ਗਰੀਬ ਪਰਿਵਾਰਾਂ ਨੂੰ ਮੈਡੀਕਲ ਸਹੂਲਤ ਦੇ ਲਈ ਮੈਡੀਕਲ ਬਣਾਇਆ ਜਾਵੇਗਾ। 10 ਲੱਖ ਰੁਪਏ ਤੱਕ ਉਹ ਕਿਸੇ ਵੀ ਹਸਪਤਾਲ ਚ ਇਲਾਜ ਕਰਵਾ ਸਕਣਗੇ।
'33 ਫੀਸਦ ਸੀਟਾਂ ਗਰੀਬ ਬੱਚਿਆ ਲਈ ਰਾਖਵੀਆਂ'
ਸਾਰੇ ਕਾਲਜਾਂ ਚ 33 ਫੀਸਦ ਸੀਟਾਂ ਗਰੀਬ ਬੱਚਿਆਂ ਨੂੰ ਦਿੱਤੀ ਜਾਵੇਗੀ। ਸਰਕਾਰ ਬਣਨ ’ਤੇ ਸਾਰਾ ਖਰਚਾ ਸਰਕਾਰ ਵੱਲ ਚੁੱਕਿਆ ਜਾਵੇਗਾ। ਨਾਲ ਹੀ ਛੋਟੇ ਵਪਾਰੀਆਂ ਦਾ ਜਾਨ ਦਾ ਬੀਮਾ ਕਰਵਾਇਆ ਜਾਵੇਗਾ ਜੋ ਕਿ 10 ਲੱਖ ਰੁਪਏ ਤੱਕ ਦਾ ਹੋਵੇਗਾ। ਨਾਲ ਹੀ ਦੁਕਾਨ ਨੂੰ ਅੱਗ ਲੱਗਣ ’ਤੇ ਫਾਇਰ ਬੀਮਾ ਵੀ ਕਰਵਾਇਆ ਜਾਵੇਗਾ। ਮਾਈਨਿੰਗ ਮਾਫੀਆ ਅਤੇ ਸ਼ਰਾਬ ਮਾਫੀਆਂ ਨੂੰ ਖਤਮ ਕਰਨ ਦੇ ਲਈ ਕਦਮ ਚੁੱਕੇ ਜਾਣਗੇ। ਸ਼ਰਾਬ ਮਾਫੀਆਂ ਨੂੰ ਖਤਮ ਕਰਨਦੇ ਲਈ ਸ਼ਰਾਬ ਨਿਗਮ ਅਤੇ ਰੇਤ ਮਾਫੀਆ ਲਈ ਮਾਈਨਿੰਗ ਕਾਰਪੋਰੇਸ਼ਨ ਬਣਾਈ ਜਾਵੇਗੀ।
'ਮੁਲਾਜ਼ਮਾਂ ਨੂੰ ਕੀਤਾ ਜਾਵੇਗਾ ਪੱਕਾ'
ਸੁਖਬੀਰ ਬਾਦਲ ਨੇ ਕਿਹਾ ਕਿ 2004 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਦੀ ਵੀ ਪੈਨਸ਼ਨ ਲਾਈ ਜਾਵੇਗੀ। ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ। ਨਾਲ ਹੀ ਧਾਰਮਿਕ ਸਥਾਨਾਂ ਨੂੰ ਬਿਜਲੀ ਮੁਫਤ ਕੀਤਾ ਜਾਵੇਗਾ।
ਇਹ ਵੀ ਪੜੋ: 2022 Assembly Elections: ਮਾਇਆਵਤੀ ਨੇ ਨਵਜੋਤ ਸਿੱਧੂ ਨੂੰ ਕਰਵਾਇਆ ਇਤਿਹਾਸ ਯਾਦ !
ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਵਰਕਰਾਂ ਨੂੰ ਸੰਬੋਧਨ
ਦੂਜੇ ਪਾਸੇ ਲੰਬੇ ਸਮੇਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਵੀ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਬਹੁਤ ਖਾਸ ਕਿ ਅੱਜ ਜੁਲਮ, ਜਬਰ, ਅਤੇ ਅਤਿਆਚਾਰ ਦੇ ਖਿਲਾਫ ਉਨ੍ਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਖੜਾ ਕੀਤਾ ਗਿਆ ਸੀ। ਅਕਾਲੀ ਦਲ ਨੇ ਗੁਰਧਾਮਾਂ ਦੀ ਰਾਖੀ ਦੇ ਲਈ ਬਹੁਤ ਹੀ ਲੜਾਈਆਂ ਲੜੀ ਹਨ। ਪੰਥ ਨੇ ਗੁਰਧਾਮਾਂ ਦੀ ਆਜਾਦੀ ਦੇ ਲਈ ਬਹੁਤ ਵੱਡਾ ਸੰਘਰਸ਼ ਕੀਤਾ, ਕੋਈ ਵੀ ਸਰਕਾਰ ਆਈ ਹੈ, ਭਾਵੇ ਮੁਗਲ ਆਏ ਭਾਵੇ ਅੰਗਰੇਜ ਆਏ ਭਾਵੇ ਕਾਂਗਰਸ ਦੀ ਸਰਕਾਰ ਆਈ, ਉਨ੍ਹਾਂ ਦਾ ਹਮੇਸ਼ਾ ਯਤਨ ਰਿਹਾ ਕਿ ਗੁਰਧਾਮਾ ਦੇ ਪ੍ਰਬੰਧ ਅਤੇ ਕੰਟਰੋਲ ਹੈ ਉਨ੍ਹਾਂ ਦੇ ਹੱਥਾਂ ਚ ਆ ਜਾਵੇ। ਪਰ ਅਜਿਹਾ ਨਹੀਂ ਹੋਇਆ।
ਅਕਾਲੀ ਦਲ ਦੇ ਲਈ ਕਿਸਾਨੀ ਹਿੱਤ ਪਿਆਰਾ ਸੀ ਇਸੇ ਕਾਰਨ ਕਿਸਾਨੀ ਅੰਦੋਲਨ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਅਤੇ ਕਿਸਾਨਾਂ ਦਾ ਪੂਰਾ ਸਾਥ ਦਿੱਤਾ।