ETV Bharat / state

ਸਿੱਖ ਜਥੇਬੰਦੀਆਂ ਤੇ ਅਕਾਲੀ ਸਮੱਰਥਕਾਂ ਵਿਚਕਾਰ ਹੋਈ ਝੜਪ, 4 ਜ਼ਖ਼ਮੀ - lok sabha elections

ਮੋਗਾ ਦੇ ਪਿੰਡ ਵਾਂਦਰ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਜਿਸ ਵੇਲੇ ਅਕਾਲੀ ਆਗੂਆਂ ਤੇ ਸਤਕਾਰ ਕਮੇਟੀ ਦੇ ਮੈਂਬਰਾਂ ਵਿੱਚ ਆਪਸੀ ਝੜਪ ਹੋ ਗਈ।

ਸਤਕਾਰ ਕਮੇਟੀ ਤੇ ਸ਼ਿਅਦ ਵਿਚਕਾਰ ਝੜਪ
author img

By

Published : May 16, 2019, 9:06 PM IST

Updated : May 16, 2019, 11:55 PM IST

ਮੋਗਾ: ਪਿੰਡ ਵਾਂਦਰ 'ਚ ਅਕਾਲੀ ਦਲ ਤੇ ਸਤਕਾਰ ਕਮੇਟੀ ਦੇ ਲੋਕ ਆਪਸ ਵਿੱਚ ਭਿੜ ਗਏ ਜਿਸ ਵਿੱਚ ਸਤਕਾਰ ਕਮੇਟੀ ਦੇ 3- 4 ਲੋਕ ਜ਼ਖ਼ਮੀ ਹੋ ਗਏ।

ਦਰਅਸਲ, ਫ਼ਰੀਦਕੋਟ ਤੋਂ ਅਕਾਲੀ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਦਾ ਰੋਡ ਸ਼ੋਅ ਨਿਕਲਣ ਵਾਲਾ ਸੀ। ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਨੂੰ ਲੈ ਕੇ ਸਤਕਾਰ ਕਮੇਟੀ ਦੇ ਕੁਝ ਮੈਂਬਰ ਰੋਡ ਸ਼ੋਅ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨ ਵਾਲੇ ਸਨ, ਪਰ ਇਸ ਦੀ ਭਣਕ ਅਕਾਲੀ ਸਮੱਰਥਕਾਂ ਨੂੰ ਲੱਗ ਗਈ। ਇਸ ਤਹਿਤ ਕੁਝ ਅਕਾਲੀ ਦਲ ਦੇ ਕੁਝ ਮੈਂਬਰਾਂ ਨੇ ਮੌਕੇ 'ਤੇ ਪਹੁੰਚ ਕੇ ਪ੍ਰਦਰਸ਼ਨਾਰੀਆਂ 'ਤੇ ਜੰਮ ਕੇ ਪਥਰਾਵ ਕੀਤਾ।

ਵੀਡੀਓ

ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਕਾਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਅਕਾਲੀ ਦਲ ਦੇ ਕੁਝ ਮੈਂਬਰਾਂ ਨੇ ਉਨ੍ਹਾਂ ਨਾਲ ਝਗੜਾ ਕੀਤਾ ਜਿਸ ਤੋਂ ਉਨ੍ਹਾਂ ਨੇ ਹਥੋਪਾਈ ਸ਼ੁਰੂ ਕਰ ਦਿੱਤੀ। ਹਸਪਤਾਲ ਵਿਚ ਜੇਰੇ ਇਲਾਜ ਸਤਕਾਰ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਾਂਤੀ ਪੂਰਵਕ ਢੰਗ ਨਾਲ ਵਿਰੋਧ ਕਰਨ ਦਾ ਹੱਕ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਅਕਾਲੀ ਦਲ ਦੇ ਮੈਂਬਰਾਂ ਖ਼ਿਲਾਫ਼ ਕਾਰਵਾਹੀ ਦੀ ਮੰਗ ਕੀਤੀ ਹੈ।

ਓਧਰ, ਇਸ ਸੰਬੰਧੀ ਪੁਲਿਸ ਨੇ ਕਹਿ ਕੇ ਆਪਣਾ ਪੱਲਾ ਝਾੜ ਰਹੀ ਹੈ, ਕਿ ਹਾਲਾਂਕਿ ਉਨ੍ਹਾਂ ਕੋਲ ਕਿਸੇ ਵੀ ਪੱਖ ਵਲੋਂ ਕੋਈ ਸ਼ਿਕਾਇਤ ਨਹੀਂ ਆਈ ਹੈ। ਇਸ ਲਈ ਅਜੇ ਕੁੱਝ ਵੀ ਕਹਿਣਾ ਮੁਸ਼ਕਿਲ ਹੈ।

News : political clash                                                                                         16.05.2019
sent : we transfer link 

Download link 
https://we.tl/t-Hyb2qXu6zV 
AL ----------- ਵੀਰਵਾਰ ਨੂੰ ਜਿਲਾ ਮੋਗੇ ਦੇ ਪਿੰਡ ਵਾਂਦਰ ਵਿਚ ਸਤੀਥਿ ਉਸ ਵੇਲੇ ਤਨਾਵ ਪੂਰਨ ਹੋ ਗਈ ਜਦੋਂ ਅਕਾਲੀ ਦਲ ਅਤੇ ਸਤਕਾਰ ਕਮੇਟੀ ਦੇ ਲੋਕ ਆਪਸ ਵਿਚ ਭਿੜ ਗਏ ਜਿਸ ਵਿੱਚ  ਸਤਕਾਰ ਕਮੇਟੀ  ਦੇ 3 - 4 ਲੋਕ ਜਖ਼ਮੀ ਹੋ ਗਏ, ਜਦਕਿ ਇੱਕ ਮਹਿੰਦਰਾ ਗੱਡੀ ਦਾ ਵੀ ਨੁਕਸਾਨ ਹੋਇਆ ਹੈ .  ਜਾਣਕਾਰੀ ਮੁਤਾਬਕ ਪਿੰਡ ਵਿਚੋਂ ਸ਼ਿਰੋਮਣੀ ਅਕਾਲੀ ਦਲ ਬਾਦਲ  ਦੇ ਪ੍ਰਤਿਆਸ਼ੀ ਗੁਲਜਾਰ ਸਿੰਘ ਰਾਨੀਕੇ ਦਾ ਰੋਡ ਸ਼ੋ ਨਿਕਲਨਾ ਸੀ . ਲੇਕਿਨ ਸਤਕਾਰ ਕਮੇਟੀ ਦੇ ਕੁੱਛ ਲੋਕ ਪਿੱਚਲੇ ਸਮੇਂ ਵਿਚ ਰਾਜ ਵਿਚ ਗੁਰੂ ਗਰੰਥ ਸਾਹਿਬ ਦੀ ਹੋਯਿਯਾਂ ਬੇ ਅਦਬੀਯਾਂ ਨੂੰ ਲੈ ਕੇ ਸ਼ਿਅਦ ਤੋਂ ਖਫਾ ਸਨ . ਜਿਸਦੇ ਚਲਦੇ ਉਹ ਲੋਕ ਰਾਨੀਕੇ ਨੂੰ ਕਾਲੀ ਝੰਡੀਆਂ ਵਿਖਾਉਣ ਤੇ ਉਤਾਰੂ ਸਨ . ਲੇਕਿਨ ਰੋਡ ਸ਼ੋ ਤੋਂ ਪਹਿਲਾਂ ਹੀ ਅਕਾਲੀ ਦਲ ਦੇ ਕੁੱਛ ਮੇਮ੍ਬਰ ਓਥੇ ਪਹੁੰਚ ਗਏ . ਜਿਸਦੇ ਬਾਅਦ ਸਤਕਾਰ ਕਮੇਟੀ ਅਤੇ ਅਕਾਲੀ ਦਲ ਮੇਮ੍ਬਰਾਂ ਵਿੱਚ ਘਾਰ ਜੱਮਕੇ ਪਥਰਾਵ ਹੋਇਆ . ਜਿਸ ਵਿੱਚ  ਸਤਕਾਰ ਕਮੇਟੀ  ਦੇ 3 - 4 ਮੇਮ੍ਬਰ ਜਖ਼ਮੀ ਹੋ ਗਏ .  ਏਧਰ ਇਸ ਸੰਬੰਧੀ ਪੁਲਿਸ ਇਹ ਕਹਿਕੇ ਆਪਣਾ ਪੱਲਾ ਝਾੜ ਰਹੀ ਹੈ ਕਿ ਹਾਲਾਂਕਿ ਉਨ੍ਹਾਂ ਦੇ  ਕੋਲ ਕਿਸੇ ਵੀ ਪੱਖ ਵਲੋਂ ਕੋਈ ਸ਼ਿਕਾਇਤ ਨਹੀਂ ਆਯੀ ਹੈ , ਇਸਲਈ ਹਜੇ ਕੁੱਝ ਵੀ ਕਹਿ ਪਾਉਣਾ ਮੁਸ਼ਕਿਲ ਹੈ . 
VO1 ---------------- ਸਤਕਾਰ ਕਮੇਟੀ ਦੇ ਮੇਮ੍ਬਰਾਂ ਨੇ ਮੀਡਿਆ ਦੇ ਰੂਬਰੂ ਦੱਸਿਆ ਕੀਤੀ ਓਹ ਹਜੇ ਮੰਡੀ ਵਿਚ ਸ਼ਾਂਤੀ ਪੂਰਵਕ ਬੈਠੇ ਸਨ ਕਿ ਅਕਾਲੀ ਦਲ ਦੇ ਮੇਮ੍ਬਰਾਂ ਨੇ ਆਕੇ ਓਹਨਾ ਨਾਲ ਝਗੜਾ ਸ਼ੁਰੂ ਕਰ ਦਿੱਤਾ. ਜਿਸ ਤੋਂ ਬਾਅਦ ਨੌਬਤ ਹਾਥ ਪਾਯੀ ਅਤੇ ਪਥਰਾਵ ਤੇ ਪੁੱਜ ਗਈ. ਹਸਪਤਾਲ ਵਿਚ ਜੇਹਰੇ ਇਲਾਜ  ਸਤਕਾਰ ਕਮੇਟੀ ਦੇ ਮੇਮ੍ਬਰਾਂ ਨੇ ਕੇਹਾ ਕਿ ਓਹਨਾ ਨੂ ਸ਼ਾਂਤੀ ਪੂਰਵਕ ਢੰਗ ਨਾਲ ਵਿਰੋਧ ਕਰਨ ਦਾ ਹੱਕ ਹੈ. ਜਿਸਦੇ ਚਾਲਦੇਯਾਂ ਓਹਨਾਂ ਨੇ ਪ੍ਰਸ਼ਾਸਨ ਤੋਂ ਅਕਾਲੀ ਦਲ ਦੇ ਮੇਮ੍ਬਰਾਂ ਖਿਲਾਫ਼ ਕਾਰਵਾਹੀ ਦੀ ਮੰਗ ਕਿਇਤੀ ਹੈ. 
VO2 -----------------ਇਧਰ ਜਦੋਂ DSP ਬਾਘਾਪੁਰਾਣਾ ਜਸਪਾਲ ਸਿੰਘ ਧਾਮੀ ਨਾਲ ਗਲਬਾਤ ਕਿਇਤੀ ਗਈ ਤਾਂ ਓਹਨਾ ਇਹ ਕਹਕੇ ਆਪਣਾ ਪੱਲਾ ਝਾੜ ਲੇਯ ਕਿ ਹਜੇ ਓਹਨਾ ਕੋਲ ਕਿਸੇ ਵੀ ਪਖ ਵੱਲੋਂ ਕੋਯੀ ਸ਼ਿਕਾਯਤ ਨਹੀ ਆਯੀ ਹੈ. ਜਿਸ ਕਰਕੇ ਓਹ ਹਜੇ ਕੈਮਰੇ ਦੇ ਅੱਗੇ ਕੁਜ ਵੀ ਨਹੀ ਕਹਨਗੇ. 
sign off ------------ munish jindal, moga.
Last Updated : May 16, 2019, 11:55 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.