ETV Bharat / state

ਮੋਗਾ 'ਚ 7 ਸਾਲਾ ਬੱਚਾ ਬਣਿਆ ਆਵਾਰਾ ਕੁੱਤਿਆਂ ਦਾ ਸ਼ਿਕਾਰ, ਹੋਈ ਮੌਤ - ਮੋਗਾ

ਮੋਗਾ: ਮੋਗਾ ਦੇ ਪਿੰਡ ਧੂਰਕੋਟ ਰਣਸੀਂਹ ਦੇ ਇੱਕ ਪਰਿਵਾਰ 'ਤੇ ਬਸੰਤ ਪੰਚਮੀ ਵਾਲੇ ਦਿਨ ਉਸ ਵੇਲੇ ਕਹਿਰ ਵਾਪਰ ਗਿਆ ਜਦੋਂ ਉਨਾਂ ਦਾ ਪੁੱਤਰ ਪਤੰਗ ਲੁੱਟਣ ਗਿਆ, ਪਰ ਵਾਪਸ ਨਹੀਂ ਆਇਆ। 7 ਵਰ੍ਹਿਆਂ ਦੇ ਹਰਮਨ ਨੂੰ ਅਵਾਰਾ ਕੁੱਤਿਆ ਨੇ ਨੋਚ-ਨੋਚ ਕੇ ਖਾ ਲਿਆ ਜਿਸ ਕਾਰਨ ਜਖ਼ਮਾਂ ਦੀ ਮਾਰ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ।

ਅਵਾਰਾ ਕੁੱਤਿਆਂ ਨੇ ਬੱਚੇ ਨੂੰ ਖਾਧਾ, ਹੋਈ ਮੌਤ
author img

By

Published : Feb 10, 2019, 8:44 PM IST

Updated : Feb 10, 2019, 9:19 PM IST

ਦੂਜੀ ਜਮਾਤ ਦਾ ਵਿਦਿਆਰਥੀ ਹਰਮਨ ਪਤੰਗ ਲੁੱਟਦਾ-ਲੁੱਟਦਾ ਪਿੰਡ ਵਿੱਚ ਇੱਕ ਸੁੰਨਸਾਨ ਥਾਂ 'ਤੇ ਪਹੁੰਚ ਗਿਆ। ਇੱਥੇ ਉਸ ਨੂੰ 4-5 ਆਵਾਰਾ ਕੁੱਤਿਆਂ ਨੇ ਕਾਬੂ ਕਰ ਲਿਆ ਤੇ ਉਸ ਨੂੰ ਖਾ ਗਏ, ਜਿਸ ਨਾਲ ਹਰਮਨ ਦੀ ਮੌਤ ਹੋ ਗਈ। ਮ੍ਰਿਤਕ ਦੇ ਮਾਂ-ਬਾਪ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੂਰੇ ਪਿੰਡ ਵਿੱਚ ਬਸੰਤ ਪੰਚਮੀ ਮੌਕੇ ਬਣੇ ਖੁਸ਼ੀਆਂ ਦਾ ਮਾਹੌਲ ਮਾਤਮ ਵਿੱਚ ਬਦਲ ਗਿਆ ਹੈ।

ਅਵਾਰਾ ਕੁੱਤਿਆਂ ਨੇ ਬੱਚੇ ਨੂੰ ਖਾਧਾ, ਹੋਈ ਮੌਤ

undefined
ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਛੇਤੀ ਹੀ ਪੀੜਤ ਪਰਿਵਾਰ ਨੂੰ 50 ਹਜ਼ਾਰ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ ਅਤੇ ਟੀਮਾਂ ਬਣਾ ਕੇ ਇਲਾਕੇ ਦੇ ਆਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇਗੀ।

ਦੂਜੀ ਜਮਾਤ ਦਾ ਵਿਦਿਆਰਥੀ ਹਰਮਨ ਪਤੰਗ ਲੁੱਟਦਾ-ਲੁੱਟਦਾ ਪਿੰਡ ਵਿੱਚ ਇੱਕ ਸੁੰਨਸਾਨ ਥਾਂ 'ਤੇ ਪਹੁੰਚ ਗਿਆ। ਇੱਥੇ ਉਸ ਨੂੰ 4-5 ਆਵਾਰਾ ਕੁੱਤਿਆਂ ਨੇ ਕਾਬੂ ਕਰ ਲਿਆ ਤੇ ਉਸ ਨੂੰ ਖਾ ਗਏ, ਜਿਸ ਨਾਲ ਹਰਮਨ ਦੀ ਮੌਤ ਹੋ ਗਈ। ਮ੍ਰਿਤਕ ਦੇ ਮਾਂ-ਬਾਪ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੂਰੇ ਪਿੰਡ ਵਿੱਚ ਬਸੰਤ ਪੰਚਮੀ ਮੌਕੇ ਬਣੇ ਖੁਸ਼ੀਆਂ ਦਾ ਮਾਹੌਲ ਮਾਤਮ ਵਿੱਚ ਬਦਲ ਗਿਆ ਹੈ।

ਅਵਾਰਾ ਕੁੱਤਿਆਂ ਨੇ ਬੱਚੇ ਨੂੰ ਖਾਧਾ, ਹੋਈ ਮੌਤ

undefined
ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਛੇਤੀ ਹੀ ਪੀੜਤ ਪਰਿਵਾਰ ਨੂੰ 50 ਹਜ਼ਾਰ ਦੀ ਮਾਲੀ ਸਹਾਇਤਾ ਦਿੱਤੀ ਜਾਵੇਗੀ ਅਤੇ ਟੀਮਾਂ ਬਣਾ ਕੇ ਇਲਾਕੇ ਦੇ ਆਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇਗੀ।

File foto of deceased 

---------- Forwarded message ---------
From: Munish Jindal <munish.jindal@etvbharat.com>
Date: Sun, 10 Feb 2019 at 4:42 PM
Subject: Moga kid died of dogs attack script
To: Punjab Desk <punjabdesk@etvbharat.com>


News : moga kid died of dogs attack                                                        10.02.2019
approved : amarjit sir
files : 11
sent : we transfer (6 files) link & mojo (5 files) 
Note : As there was some problem in the FTP, so i have made we transfer link for some files sent through mojo along with my P2C. Please carry the news.

ਬਸੰਤ ਪੰਚਮੀ ਦੇ ਤਿਓਹਾਰ ਦੇ ਚਲਦੇ ਇਕ 7 ਵਰੇ ਦੇ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਨੋਚ ਕੇ ਮਾਰ ਮੁਕਾਯਾ
ਘਟਨਾ ਪੰਜਾਬ ਦੇ ਜਿਲਾ ਮੋਗਾ ਦੇ ਪਿੰਡ ਧੂਰਕੋਟ ਰਣਸੀਂਹ ਦੀ 
ਇਲਾਕੇ ਵਿਚ ਸਹਿਮ ਦਾ ਮਾਹੌਲ 
ਪੀੜਿਤ ਪ੍ਰੀਵਾਰ ਨੂੰ 50 ਹਜਾਰ ਦੀ ਮਾਲੀ ਸਹਾਇਤਾ ਜਲਦ : ਲਾਲ ਬਿਸ਼ਵਾਸ (GA to DC) 
AL ------------- ਬਸੰਤ ਪੰਚਮੀ ਦਾ ਤਿਓਹਾਰ ਜਿਥੇ ਸਮੂਚੇ ਰਾਜ ਵਿਚ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ, ਓਥੇ ਹੀ ਇਹ ਤਿਓਹਾਰ 
ਪੰਜਾਬ ਦੇ ਜਿਲਾ ਮੋਗਾ ਦੇ ਪਿੰਡ ਧੂਰਕੋਟ ਰਣਸੀਂਹ ਦੇ ਇਕ ਪਰੀਵਾਰ ਲਈ ਐਨਾ ਮਹਿੰਗਾ ਸਾਬਿਤ ਹੋਇਆ ਹੈ ਕਿ, ਐਥੋਂ ਦੇ ਇਕ ਪ੍ਰੀਵਾਰ ਦਾ ਸੱਤ ਵਰ੍ਹਿਆਂ ਦਾ ਜਵਾਕ ਉਹਨਾਂ ਨੂੰ ਹਮੇਸ਼ਾ ਹਮੇਸ਼ਾ ਲਈ ਵਿਛੋੜਾ ਦੇ ਗਿਆ ਹੈ. ਦਰਅਸਲ ਦੂਜੀ ਜਮਾਤ ਦਾ ਇਹ ਵਿੱਦਿਆਰਥੀ ਹਰਮਨ ਸਿੰਘ ਪੁੱਤਰ ਸੋਨੀ ਸਿੰਘ ਪਤੰਗ ਲੁੱਟਦਾ ਲੁੱਟਦਾ ਪਿੰਡ ਵਿਚ ਇਕ ਸੁਨਸਾਨ ਜਗਾ ਤੇ ਪਹੁੰਚ ਗਯਾ, ਜਿਥੇ ਇਸਨੂੰ 4-5 ਆਵਾਰਾ ਕੁੱਤਿਆਂ ਨੇ ਕਾਬੂ ਕਰ ਲਿਆ. ਜਿਸ ਨਾਲ ਇਸਦੀ ਮੌਤ ਹੋ ਗਈ। ਫਿਲਹਾਲ ਪਿੰਡ ਵਿਚ ਸਹਿਮ ਦਾ ਮਾਹੌਲ ਹੈ. ਇਧਰ ਪ੍ਰਸ਼ਾਸਨਕ 
ਅਧਿਕਾਰੀਆਂ ਦਾ ਕਹਿਣਾ ਹੈ ਕਿ ਛੇਤੀ ਹੀ ਪੀੜਿਤ ਪ੍ਰੀਵਾਰ ਨੂੰ 50 ਹਜਾਰ ਦੀ ਮਾਲੀ ਸਹਾਇਤਾ ਦਿਤੀ ਜਾਵੇਗੀ ਅਤੇ ਟੀਮਾਂ ਬਣਾਕੇ ਇਲਾਕੇ ਦੇ ਆਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇਗੀ। 
VO1 -------------- ਇਹ ਫਾਈਲ ਤਸਵੀਰ ਹੈ ਮੋਗਾ ਤੋਂ 40 ਕਿਲੋ ਮੀਟਰ ਦੂਰ ਪਿੰਡ ਧੂਰਕੋਟ ਰਣਸੀਂਹ ਦੇ ਦੂਜੀ ਜਮਾਤ ਵਿਚ ਪੜ੍ਹਨ ਵਾਲੇ ਹਰਮਨ ਸਿੰਘ ਪੁੱਤਰ ਸੋਨੀ ਸਿੰਘ ਦੀ. ਦਰਅਸਲ ਬਸੰਤ ਪੰਚਮੀ ਦੇ ਤਿਓਹਾਰ ਦੇ ਚਲਤੇ ਆਸਮਾਨ ਵਿਚ ਪਤੰਗ ਕੱਟਣ ਦਾ ਦੌਰ ਜਾਰੀ ਸੀ. ਅਤੇ ਇਹ ਜਵਾਕ ਵੀ ਪਤੰਗ ਲੁੱਟਦਾ ਲੁੱਟਦਾ ਪਿੰਡ ਵਿਚ ਇਕ ਸੁਨਸਾਨ ਜਗਾ ਤੇ ਪੁੱਜ ਗਯਾ. ਜਿਥੇ ਇਸਨੂੰ 4-5 ਆਵਾਰਾ ਕੁੱਤਿਆਂ ਨੇ ਕਾਬੂ ਕਰ ਲਿਆ. ਜਿਸ ਨਾਲ ਇਸਦੀ ਮੌਤ ਹੋ ਗਈ. ਫਿਲਹਾਲ ਪਿੰਡ ਵਿਚ ਜਿਥੇ ਸਹਿਮ ਅਤੇ ਮਾਤਮ ਦਾ ਮਾਹੌਲ ਹੈ. ਔਥੇ ਹੀ ਘਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ.  
total 7 nos shots files (4 on mojo & 3 in link)
 VO2 ---------------- ਮੀਡੀਆ ਦੇ ਸਾਹਮਣੇ ਮ੍ਰਿਤਕ ਦੇ ਪ੍ਰੀਵਾਰਕ ਮੇਮ੍ਬਰਾਂ ਅਤੇ ਪਿੰਡ ਦੇ ਮੋਹਤਵਾਰ ਬੰਦਿਆਂ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਇਲਾਕੇ ਵਿਚ ਘੁੰਮ ਰਹੇ ਆਵਾਰਾ ਕੁੱਤਿਆਂ ਦੀ ਸਮਸਿਆ ਨੂੰ ਛੇਤੀ ਹਲ ਕਰਨ ਦੀ ਮੰਗ ਕਿੱਤੀ ਹੈ. 
soni singh byte (deceased father) (in Link)
narinder singh byte (sarpanch of the village) (in Link)
VO3 ------------- ਐਧਰ ਪ੍ਰਸ਼ਾਸਨਿਕ ਅਧਿਕਾਰੀ GA to DC ਲਾਲ ਬਿਸ਼ਵਾਸ ਨੇ ਦਸਿਆ ਕਿ ਪ੍ਰਸ਼ਾਸਨ ਵਲੋਂ ਛੇਤੀ ਹੀ ਪੀੜਿਤ ਪ੍ਰੀਵਾਰ ਨੂੰ ਬਣਦੀ ਮਾਲੀ ਸਾਹਿਤ ਦਿਤੀ ਜਾਵੇਗੀ ਅਤੇ ਇਲਾਕੇ ਦੇ ਕੁੱਤਿਆਂ ਦੀ ਨਸਬੰਦੀ ਕਰਨ ਲਯਈਂ ਵੇਖੋ ਵੱਖ ਟੀਮ ਬਣਾਈਆਂ ਜਾਣਗੀਆਂ।
Lal Bishwas byte (GA to DC) (In Link)
Closing ------------ P2C (through mojo)
sign off --------- munish jindal, moga.
Last Updated : Feb 10, 2019, 9:19 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.