ETV Bharat / state

1971 ਦੀ ਜੰਗ ਦੇ ਸ਼ਹੀਦ ਦੇ ਪਰਿਵਾਰ ਦੀ ਸਰਕਾਰ ਨੂੰ ਅਪੀਲ

ਜ਼ਿਲ੍ਹੇ ਦੇ ਪਿੰਡ ਸਹਾਰਨਾ ਦੇ ਸ਼ਹੀਦ ਗੁਰਦੇਵ ਸਿੰਘ ਦਾ ਪਰਿਵਾਰ ਅੱਜ ਵੀ ਉਨ੍ਹਾਂ ਦੀ ਸ਼ਹਾਦਤ ‘ਤੇ ਮਾਣ ਮਹਿਸੂਸ ਕਰਦਾ ਹੈ ਪਰ ਸ਼ਹੀਦ ਦਾ ਪਰਿਵਾਰ ਆਪਣੇ ਲਈ ਕੁਝ ਨਹੀਂ ਮੰਗ ਰਿਹਾ ਬਲਕਿ ਪਿੰਡ ਦੇ ਸਕੂਲ ਨੂੰ ਅੱਪਗਰੇਡ ਕਰਨ ਅਤੇ ਸ਼ਹੀਦ ਦਾ ਪਿੰਡ ਦੇ ਵਿੱਚ ਬੁੱਤ ਲਗਾਉਣ ਦੀ ਮੰਗ ਕਰ ਰਹੇ ਤਾਂ ਕਿ ਸ਼ਹੀਦ ਗੁਰਦੇਵ ਸਿੰਘ ਦਾ ਨਾਮ ਸਦਾ ਦੇ ਲਈ ਅਮਰ ਰਹੇ।

author img

By

Published : Jul 14, 2021, 6:48 PM IST

ਮਾਨਸਾ: ਸਾਲ 1971 ਦੀ ਭਾਰਤ ਪਾਕਿਸਤਾਨ ਜੰਗ ਦੇ ਦੌਰਾਨ ਤਿਰੰਗੇ ਦੀ ਸ਼ਾਨ ਨੂੰ ਬਰਕਰਾਰ ਰੱਖਣ ਦੇ ਲਈ ਭਾਰਤ ਦੇ ਸੈਂਕੜੇ ਹੀ ਨੌਜਵਾਨਾਂ ਨੇ ਸ਼ਹਾਦਤ ਦਾ ਜਾਮ ਪੀ ਲਿਆ ਸੀ ਇਨ੍ਹਾਂ ਨੌਜਵਾਨਾਂ ਦੇ ਵਿਚ ਮਾਨਸਾ ਜ਼ਿਲ੍ਹੇ ਦੇ ਪਿੰਡ ਸਹਾਰਨਾ ਦੇ ਸ਼ਹੀਦ ਗੁਰਦੇਵ ਸਿੰਘ ਨੇ ਵੀ 1971 ਦੀ ਜੰਗ ਦੇ ਦੌਰਾਨ ਸ਼ਹਾਦਤ ਦਾ ਜਾਮ ਪੀ ਲਿਆ ਸੀ। ਸ਼ਹੀਦ ਦਾ ਪਰਿਵਾਰ ਅੱਜ ਵੀ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਯਾਦ ਕਰਵਾਉਂਦੇ ਹੋਏ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਗੁਹਾਰ ਲਗਾ ਰਿਹਾ ਹੈ।

1971 ਦੀ ਜੰਗ ਦੇ ਸ਼ਹੀਦ ਦੇ ਪਰਿਵਾਰ ਦੀ ਸਰਕਾਰ ਨੂੰ ਅਪੀਲ

ਜ਼ਿਲ੍ਹੇ ਦੇ ਪਿੰਡ ਸਹਾਰਨਾ ਦੇ ਸ਼ਹੀਦ ਗੁਰਦੇਵ ਸਿੰਘ ਦਾ ਪਰਿਵਾਰ ਅੱਜ ਵੀ ਉਨ੍ਹਾਂ ਦੀ ਸ਼ਹਾਦਤ ‘ਤੇ ਮਾਣ ਮਹਿਸੂਸ ਕਰਦਾ ਹੈ ਪਰ ਸ਼ਹੀਦ ਦਾ ਪਰਿਵਾਰ ਆਪਣੇ ਲਈ ਕੁਝ ਨਹੀਂ ਮੰਗ ਰਿਹਾ ਬਲਕਿ ਪਿੰਡ ਦੇ ਸਕੂਲ ਨੂੰ ਅੱਪਗਰੇਡ ਕਰਨ ਅਤੇ ਸ਼ਹੀਦ ਦਾ ਪਿੰਡ ਦੇ ਵਿੱਚ ਬੁੱਤ ਲਗਾਉਣ ਦੀ ਮੰਗ ਕਰ ਰਹੇ ਤਾਂ ਕਿ ਸ਼ਹੀਦ ਗੁਰਦੇਵ ਸਿੰਘ ਦਾ ਨਾਮ ਸਦਾ ਦੇ ਲਈ ਅਮਰ ਰਹੇ।

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸ਼ਹੀਦ ਗੁਰਦੇਵ ਸਿੰਘ ਸਿੱਖ ਰੈਜੀਮੈਂਟ ਫਰੰਟੀਅਰ ਵਿੱਚ ਭਰਤੀ ਹੋਇਆ ਸੀ ਜਦੋਂ ਕਿ ਉਨ੍ਹਾਂ ਦੇ ਵਿਆਹ ਨੂੰ ਦੋ ਕੁ ਸਾਲ ਹੋਏ ਸਨ ਜਿਸ ਦੌਰਾਨ ਭਾਰਤ ਪਾਕਿਸਤਾਨ ਦੀ ਜੰਗ ਵਿੱਚ ਦੁਸ਼ਮਣ ਦੇ ਨਾਲ ਲੋਹਾ ਲੈਂਦੇ ਹੋਏ 1971 ਦੀ ਲੜਾਈ ਦੇ ਵਿਚ ਗੁਰਦੇਵ ਸਿੰਘ ਸ਼ਹਾਦਤ ਦਾ ਜਾਮ ਪੀ ਗਏ।

ਉਸ ਸਮੇਂ ਸਰਕਾਰ ਨੇ ਮਦਦ ਤਾਂ ਕੀਤੀ ਪਰ ਅੱਜ ਵੀ ਪਰਿਵਾਰ ਪਿੰਡ ਦੇ ਐਲੀਮੈਂਟਰੀ ਸਕੂਲ ਨੂੰ ਅਪਗਰੇਡ ਕਰਨ ਅਤੇ ਪਿੰਡ ਦੇ ਵਿਚ ਸ਼ਹੀਦ ਦਾ ਬੁੱਤ ਲਗਾਉਣ ਦੀ ਮੰਗ ਕਰ ਰਹੇ ਤਾਂ ਕਿ ਹੋਰ ਵੀ ਨੌਜਵਾਨ ਸ਼ਹੀਦ ਗੁਰਦੇਵ ਸਿੰਘ ਤੋਂ ਪ੍ਰੇਰਨਾ ਲੈਂਦੇ ਹੋਏ ਫ਼ੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਸਕਣ।

ਇਹ ਵੀ ਪੜ੍ਹੋ:ਕੈਪਟਨ ਅਤੇ ਸੁਖਬੀਰ ਬਾਦਲ ਵਿਚਾਲੇ ਟਵੀਟ ਵਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.