ETV Bharat / state

ਕਾਂਸਟੇਬਲ ਨੇ ਖੁਦ ਨੂੰ ਗੋਲੀ ਮਾਰਕੇ ਕੀਤੀ ਖੁਦਕੁਸ਼ੀ

ਮਾਨਸਾ ਵਿਖੇ ਤਾਇਨਾਤ ਇਕ ਕਾਂਸਟੇਬਲ ਵਲੋਂ ਸਵੇਰੇ ਆਪਣੇ ਆਪ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ।

ਕਾਂਸਟੇਬਲ ਨੇ ਖੁਦ ਨੂੰ ਗੋਲੀ ਮਾਰਕੇ ਕੀਤੀ ਖੁਦਕੁਸ਼ੀ
ਕਾਂਸਟੇਬਲ ਨੇ ਖੁਦ ਨੂੰ ਗੋਲੀ ਮਾਰਕੇ ਕੀਤੀ ਖੁਦਕੁਸ਼ੀ
author img

By

Published : Oct 16, 2021, 3:37 PM IST

Updated : Oct 16, 2021, 3:54 PM IST

ਮਾਨਸਾ: ਅੱਜ ਕੱਲ੍ਹ ਪਤਾ ਨਹੀਂ ਕਿਹੋ ਜਿਹੀ ਮਾਨਸਿਕ ਸਥਿਤੀ ਬਣ ਰਹੀ ਹੈ, ਕਿ ਹਰ ਬੰਦੇ ਨੂੰ ਕੋਈ ਲਾ ਕੋਈ ਸਮੱਸਿਆ ਹੈ। ਜਿਸ ਦੇ ਚੱਲਦੇ ਕਦੋਂ ਬੰਦਾ ਮੌਤ ਵਰਗਾ ਰਸਤਾ ਚੁਣ ਲਵੇ ਪਤਾ ਹੀ ਨਹੀ ਲੱਗਦਾ।

ਇਸ ਤਰ੍ਹਾਂ ਹੀ ਪੁਲਿਸ ਲਾਈਨ(Police line) ਮਾਨਸਾ(mansa) ਵਿਖੇ ਤਾਇਨਾਤ ਇਕ ਕਾਂਸਟੇਬਲ(constable) ਵਲੋਂ ਸਵੇਰੇ ਆਪਣੇ ਆਪ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਿਸ ਦੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਮਾਨਸਾ(civil hospital mansa) ਵਿਖੇ ਮੋਰਚਰੀ ਵਿਚ ਰੱਖ ਦਿੱਤਾ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕਾਂਸਟੇਬਲ ਨੇ ਖੁਦ ਨੂੰ ਗੋਲੀ ਮਾਰਕੇ ਕੀਤੀ ਖੁਦਕੁਸ਼ੀ

ਡੀਐੱਸਪੀ ਹੈੱਡਕੁਆਰਟਰ ਸੰਜੀਵ ਗੋਇਲ(DSP Headquarters Sanjeev Goyal) ਨੇ ਦੱਸਿਆ ਕਿ ਮਾਨਸਾ ਵਿਖੇ ਪੁਲਿਸ ਲਾਈਨ ਵਿਚ ਤਾਇਨਾਤ ਅਰਸ਼ਦੀਪ ਨਾਮ ਦਾ ਕਾਂਸਟੇਬਲ ਨੇ ਆਪਣੇ ਹੀ ਸਰਵਿਸ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ, ਅਤੇ ਪੁਲਿਸ ਨੇ 174 ਸੀਆਰਪੀਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ, ਅਤੇ ਫਿਲਹਾਲ ਜਾਂਚ ਸ਼ੁਰੂ ਹੈ ਅਤੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਖ਼ੁਦਕੁਸ਼ੀ ਕਰਨ ਦੇ ਕੀ ਕਾਰਨ ਸਨ।

Last Updated : Oct 16, 2021, 3:54 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.