ETV Bharat / state

ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਨੌਜਵਾਨਾਂ ਨੂੰ ਬਣਾ ਰਹੀ ਆਤਮ ਨਿਰਭਰ - ਰੂਰਲ ਸੈਲਫ ਇੰਪਲਾਈਜ਼ ਸੈਂਟਰ

ਮਾਨਸਾ ਦੇ ਆਰਐਸਈਸੀ ਤੋਂ ਲੜਕੇ ਲੜਕੀਆਂ ਵੱਖ-ਵੱਖ ਤਰ੍ਹਾਂ ਦੇ ਕੋਰਸਾਂ ਦੀ ਸਿਖਲਾਈ ਹਾਸਿਲ ਕਰ ਸਵੈ ਰੁਜ਼ਗਾਰ ਦਾ ਕੰਮ ਕਰੇ ਹਨ।

Rural Self-Employment Center training
ਫ਼ੋਟੋ
author img

By

Published : Dec 22, 2019, 7:46 PM IST

ਮਾਨਸਾ: ਪੇਂਡੂ ਵਿਕਾਸ ਪੰਚਾਇਤ ਵਿਭਾਗ ਤੇ ਸਟੇਟ ਬੈਂਕ ਆਫ ਇੰਡੀਆ ਦੀ ਰੂਰਲ ਸੈਲਫ ਇੰਪਲਾਈਜ਼ ਸੈਂਟਰ 'ਚ ਵੱਖ-ਵੱਖ ਤਰ੍ਹਾਂ ਦੇ ਕੋਰਸਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਜਿਸ ਨਾਲ ਨੌਜਵਾਨਾਂ ਨੂੰ ਆਤਮ ਨਿਰਭਰ ਤੇ ਸਵੈ ਰੁਜਗਾਰ ਦਾ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।

ਵੀਡੀਓ

ਦੱਸ ਦੇਈਏ ਕਿ ਇਸ ਸਿਖਲਾਈ ਕੇਂਦਰ 'ਚ ਟ੍ਰੇਨਿੰਗ ਕਰ ਕਈ ਲੜਕੀਆਂ ਨੇ ਆਪਣਾ ਸਵੈ ਦੇ ਕੰਮ ਦੀ ਸ਼ੁਰੂਆਤ ਕੀਤੀ ਹੈ। ਇਸ 'ਤੇ ਰੂਰਲ ਸੈਲਫ ਇੰਪਲਾਈਜ਼ ਸੈਂਟਰ ਦੇ ਡਾਇਰੈਕਟਰ ਮੋਹਨਜੀਤ ਸਿੰਘ ਰੇਖੀ ਨੇ ਕਿਹਾ ਕਿ 2009 'ਚ ਲੜਕੇ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਇਸ ਸੰਸਥਾ ਨੂੰ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਇਸ ਕੇਂਦਰ ਤੋਂ 4000 ਦੇ ਕਰੀਬ ਲੜਕੇ ਲੜਕੀਆਂ ਨੇ ਟ੍ਰੇਨਿੰਗ ਹਾਸਿਲ ਕੀਤੀ ਹੈ ਤੇ ਇਨ੍ਹਾਂ ਵਿਚੋਂ 3091 ਨੌਜਵਾਨ ਸਵੈ-ਰੁਜਗਾਰ ਦਾ ਕੰਮ ਕਰ ਰਹੇ ਹਨ। ਮੋਹਨਜੀਤ ਸਿੰਘ ਰੇਖੀ ਨੇ ਕਿਹਾ ਕਿ ਇਸ ਕੇਂਦਰ 'ਚ ਡੇਅਰੀ ਫਾਰਮਿੰਗ, ਮੋਬਾਇਲ ਰਿਪੇਅਰਿੰਗ, ਡਰੈਸ ਡਿਜ਼ਾਇਨਿੰਗ ਸਿਖਲਾਈ, ਬਿਊਟੀ ਪਾਰਲਰ, ਏਸੀ ਰਿਪੇਅਰ ਵਰਗੇ ਕੋਰਸਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ।

ਇਸ 'ਤੇ ਸਿਖਲਾਈ ਪ੍ਰਾਪਤ ਕਰ ਚੁੱਕੀ ਕਮਲਜੀਤ ਕੌਰ ਨੇ ਕਿਹਾ ਕਿ ਨੌਕਰੀਆਂ ਪਿੱਛੇ ਭੱਜਣ ਨਾਲੋਂ ਚੰਗਾ ਹੈ ਕਿ ਆਪਣਾ ਕੰਮ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਉਹ ਸੰਸਥਾ ਤੋਂ ਟ੍ਰੇਨਿੰਗ ਹਾਸਿਲ ਕਰ ਆਪਣਾ ਰੁਜ਼ਗਾਰ ਕਰ ਰਹੀ ਹੈ ਜਿਸ 'ਚ ਹਰ ਮਹੀਨੇ 8 ਤੋਂ 9 ਹਜ਼ਾਰ ਬੱਚ ਜਾਂਦਾ ਹੈ। ਇਸ ਦੇ ਨਾਲ ਹੀ ਕਮਲਜੀਤ ਨੇ ਰੂਰਲ ਸੈਲਫ ਇੰਪਲਾਈਜ਼ ਸੈਂਟਰ ਦਾ ਧੰਨਵਾਦ ਕੀਤਾ।

ਸ਼ੋਭਾ ਨੇ ਕਿਹਾ ਕਿ ਉਸ ਨੇ 1 ਮਹੀਨੇ ਦੀ ਰੂਰਲ ਸੈਵ ਰੁਜਗਾਰ ਤੋਂ ਡਰੈਸ ਡਿਜ਼ਾਇਨਿੰਗ ਦੀ ਸਿਖਲਾਈ ਲਈ ਸੀ। ਜਿਸ ਨੂੰ 7 ਸਾਲ ਹੋ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਉਸ ਟ੍ਰੇਨਿੰਗ ਨਾਲ ਸੂਟ ਸੀਣ ਦਾ ਤੇ ਦੁਸਰੀ ਕੁੜੀਆਂ ਨੂੰ ਟ੍ਰੇਨਿੰਗ ਵੀ ਦਿੰਦੀ ਹੈ। ਇਸ ਦੇ ਨਾਲ ਹੀ ਸ਼ੋਭਾ ਨੇ ਆਰਐਸਈ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਦੂਸਰੇ ਨੌਜਵਾਨਾ ਨੂੰ ਵੀ ਅਪੀਲ ਕੀਤੀ ਕਿ ਜਿਆਦਾ ਤੋਂ ਜਿਆਦਾ ਸਵੈ-ਰੁਜਗਾਰ ਨੂੰ ਮੱਹਤਵ ਦਿੱਤਾ ਜਾਵੇ।

Intro:ਪੇਂਡੂ ਵਿਕਾਸ ਪੰਚਾਇਤ ਵਿਭਾਗ ਅਤੇ ਸਟੇਟ ਬੈਂਕ ਆਫ ਇੰਡੀਆ ਦੀ ਰੋਲਰ ਸੈਲਫ ਇੰਪਲਾਈਮੈਂਟ ਟ੍ਰੇਨਿੰਗ ਇੰਸਟੀਚਿਊਟ ਮਾਨਸਾ ਦੇ ਨੌਜਵਾਨਾਂ ਨੂੰ ਵੱਖ ਵੱਖ ਕੰਮਾਂ ਦੀ ਟ੍ਰੇਨਿੰਗ ਦੇ ਕੇ ਆਤਮ ਨਿਰਭਰ ਬਣਾ ਰਹੀ ਹੈ ਜਿੱਥੇ ਟਰੇਨਿੰਗ ਹਾਸਲ ਕਰਕੇ ਨੌਜਵਾਨ ਲੜਕੇ ਲੜਕੀਆਂ ਨੌਕਰੀਆਂ ਦੇ ਪਿੱਛੇ ਨਾ ਦੌੜ ਕੇ ਖੁਦ ਦਾ ਰੁਜ਼ਗਾਰ ਚਲਾ ਰਹੇ ਨੇ ਉੱਥੇ ਹੀ ਬੈਂਕ ਸਵੈ ਰੁਜ਼ਗਾਰ ਕਰਨ ਵਾਲੇ ਨੌਜਵਾਨਾਂ ਨੂੰ ਦਿੱਤੀ ਸਹਾਇਤਾ ਵੀ ਦਿੰਦਾ ਹੈ ਇਸ ਕੇਂਦਰ ਤੋਂ ਟਰੇਨਿੰਗ ਹਾਸਿਲ ਕਰ ਚੁੱਕੇ 4 ਹਜ਼ਾਰ ਲੜਕੇ ਲੜਕੀਆਂ ਵਿੱਚੋਂ 3091 ਨੌਜਵਾਨ ਸਵੈ ਰੁਜ਼ਗਾਰ ਕਰ ਰਹੇ ਨੇ
Body:ਪੰਚਾਇਤ ਵਿਕਾਸ ਵਿਭਾਗ ਅਤੇ ਮਾਨਸਾ ਦੀ ਸਟੇਟ ਬੈਂਕ ਵੱਲੋਂ ਸੰਚਾਲਿਤ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਵੱਲੋਂ ਸਾਲ 2009 ਤੋਂ ਪੇਂਡੂ ਲੜਕੇ ਲੜਕੀਆਂ ਨੂੰ ਸੰਚਾਲਿਤ ਤੇ ਆਤਮ ਨਿਰਭਰ ਬਣਾ ਰਹੀ ਹੈ ਕੇਂਦਰ ਵਿੱਚ ਪੇਂਡੂ ਔਰਤਾਂ ਨੂੰ ਸਵੈ ਰੁਜ਼ਗਾਰ ਤੇ ਆਤਮ ਨਿਰਭਰ ਬਣਾਉਣ ਦੇ ਲਈ ਡੇਅਰੀ ਫਾਰਮ ਬਿਊਟੀ ਪਾਰਲਰ ਮਹਿਲਾ ਟੇਲਰ ਮੋਬਾਈਲ ਰਿਪੇਅਰਿੰਗ ਦੁਕਾਨਦਾਰੀ ਫ੍ਰਿਜ ਅਤੇ ਏਸੀ ਰਿਪੇਅਰ ਦਾ ਕੰਮ ਸਿਖਾਇਆ ਜਾ ਰਿਹਾ ਹੈ ਸੰਸਥਾ ਦੇ ਡਾਇਰੈਕਟਰ ਮੋਹਨਜੀਤ ਸਿੰਘ ਰੇਖੀ ਨੇ ਦੱਸਿਆ ਕਿ ਪੇਂਡੂ ਵਿਕਾਸ ਵਿਭਾਗ ਅਤੇ ਮਾਨਸਾ ਦੇ ਸਟੇਟ ਬੈਂਕ ਵੱਲੋਂ ਸੰਚਾਲਿਤ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਵੱਲੋਂ ਸਾਲ ਦੋ ਹਜ਼ਾਰ ਨੌਂ ਤੋਂ ਪੇਂਡੂ ਲੜਕੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਸਿੱਖਿਆ ਦਿੱਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿੱਚ ਹੁਣ ਤੱਕ 178 ਬੈਂਕ ਬੈਚ ਵਿੱਚ 4458 ਲੜਕੇ ਲੜਕੀਆਂ ਟਰੇਨ ਨੂੰ ਟਰੇਨਿੰਗ ਦਿੱਤੀ ਜਾ ਚੁੱਕੀ ਹੈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੜਕੇ ਲੜਕੀਆਂ ਨੂੰ ਟਰੇਨਿੰਗ ਦਿੱਤੀ ਜਾ ਚੁੱਕੀ ਹੈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੜਕੇ ਲੜਕੀਆਂ ਨੇ ਨੌਕਰੀ ਦੇ ਪਿੱਛੇ ਨਾ ਦੌੜ ਕੇ ਸਵੈ ਰੁਜ਼ਗਾਰ ਨੂੰ ਚੁਣ ਲਿਆ ਹੈ 3091 ਨੇ ਸਿੱਖਿਆਰਥੀਆਂ ਨੇ ਆਪਣਾ ਕੰਮ ਸ਼ੁਰੂ ਕਰ ਲਿਆ ਹੈ ਉਨ੍ਹਾਂ ਦੱਸਿਆ ਕਿ ਸਿਖਲਾਈ ਹਾਸਲ ਕਰ ਚੁੱਕੇ 487 ਲੜਕੇ ਲੜਕੀਆਂ ਨੇ ਸਵੈ ਰੁਜ਼ਗਾਰ ਕਰਨ ਦੇ ਲਈ ਬੈਂਕ ਤੋਂ ਵਿੱਤੀ ਸਹਾਇਤਾ ਵੀ ਹਾਸਲ ਕੀਤੀ ਹੈ

ਬਾਈਟ ਮੋਹਨਜੀਤ ਸਿੰਘ ਰੇਖੀ ਡਾਇਰੈਕਟਰ

ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਤੋਂ ਟ੍ਰੇਨਿੰਗ ਅਤੇ ਬੈਂਕ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰ ਚੁੱਕੇ ਸਵੈ ਰੁਜ਼ਗਾਰ ਕਰ ਰਹੇ ਨੌਜਵਾਨ ਖੁਸ਼ ਨੇ ਉੱਥੇ ਹੀ ਸੰਸਥਾ ਵੱਲੋਂ ਬੈਂਕ ਦਾ ਧੰਨਵਾਦ ਕੀਤਾ ਜਾ ਰਿਹਾ ਸੰਸਥਾ ਨੇ ਟ੍ਰੇਨਿੰਗ ਪ੍ਰਾਪਤ ਕਰਕੇ ਬਿਊਟੀ ਪਾਰਟਰ ਪਾਰਲਰ ਚਲਾ ਰਹੀ ਕਮਲਜੀਤ ਜਿੱਥੇ ਹਰ ਮਹੀਨੇ 7 ਤੋਂ 8 ਹਜ਼ਾਰ ਰੁਪਏ ਕਮਾ ਰਹੀ ਹੈ ਉੱਥੇ ਹੀ ਨੌਜਵਾਨਾਂ ਨੂੰ ਨੌਕਰੀ ਦੇ ਪਿੱਛੇ ਨਾ ਦੌੜਨ ਦੇ ਲਈ ਬਲਕਿ ਖ਼ੁਦ ਆਪਣੇ ਹੱਥਾਂ ਵਿੱਚ ਹੁਨਰ ਪੈਦਾ ਕਰਨ ਦੀ ਸਲਾਹ ਦੇ ਰਹੀ ਹੈ ਜਦੋਂ ਕਿ ਬੁਟੀਕ ਚਲਾ ਰਹੀ ਸ਼ੋਭਾ ਵੀ ਇਸ ਨੂੰ ਹੁਨਰਮੰਦ ਕਰਨ ਦੇ ਲਈ ਸੰਸਥਾ ਅਤੇ ਸੰਚਾਲਕਾਂ ਦਾ ਧੰਨਵਾਦ ਕਰ ਰਹੀ ਹੈ

ਬਰਾਈਟ ਕਮਲਜੀਤ ਕੌਰ ਸਿਖ਼ਲਾਈ ਪ੍ਰਾਪਤ

ਬਾਈਟ ਸ਼ੋਭਾ ਸਿਖਲਾਈ ਪ੍ਰਾਪਤ

Repory Kuldip Dhaliwal Mansa
Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.