ETV Bharat / state

ਪੰਜਾਬ ਫਸਟ ਸੰਸਥਾ ਨੇ ਮਾਨਸਾ 'ਚ ਲਾਏ ਕਿਸਾਨੀ ਸੰਘਰਸ਼ ਦੇ ਝੰਡੇ - ਕਿਸਾਨੀ ਝੰਡੇ ਲਗਾ

ਪੰਜਾਬ ਫਸਟ ਨਾਂਅ ਦੀ ਸੰਸਥਾ ਵੱਲੋਂ ਕਿਸਾਨ ਅੰਦੋਲਨ ਨੂੰ ਸਮਰਥਨ ਕਰਨ ਦੇ ਮਕਸਦ ਨਾਲ ਅੱਜ ਸ਼ਹਿਰ ਵਿੱਚ ਅਤੇ ਹਰ ਲੰਘਣ ਵਾਲੇ ਵਾਹਨ ਉੱਤੇ ਕਿਸਾਨੀ ਝੰਡੇ ਲਗਾ ਕੇ ਲੋਕਾਂ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਲਈ ਜਾਗਰੂਕ ਕੀਤਾ ਗਿਆ। ਸੰਸਥਾ ਦੇ ਮੈਂਬਰ ਮਾਨਿਕ ਗੋਇਲ ਦੇ ਅਗਵਾਈ ਵਿੱਚ ਪਹਿਲੇ ਦੌਰ ਵਿੱਚ 20000 ਝੰਡੇ ਲਗਾਏ ਗਏ ਹਨ।

ਪੰਜਾਬ ਫਸਟ ਸੰਸਥਾ ਨੇ ਮਾਨਸਾ 'ਚ ਲਾਏ ਕਿਸਾਨੀ ਸੰਘਰਸ਼ ਦੇ ਝੰਡੇ

author img

By

Published : Feb 5, 2021, 6:36 PM IST

ਮਾਨਸਾ: ਪੰਜਾਬ ਫਸਟ ਨਾਂਅ ਦੀ ਸੰਸਥਾ ਵੱਲੋਂ ਕਿਸਾਨ ਅੰਦੋਲਨ ਨੂੰ ਸਮਰਥਨ ਕਰਨ ਦੇ ਮਕਸਦ ਨਾਲ ਅੱਜ ਸ਼ਹਿਰ ਵਿੱਚ ਅਤੇ ਹਰ ਲੰਘਣ ਵਾਲੇ ਵਾਹਨ ਉੱਤੇ ਕਿਸਾਨੀ ਝੰਡੇ ਲਗਾ ਕੇ ਲੋਕਾਂ ਨੂੰ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਲਈ ਜਾਗਰੂਕ ਕੀਤਾ ਗਿਆ। ਸੰਸਥਾ ਦੇ ਮੈਂਬਰ ਮਾਨਿਕ ਗੋਇਲ ਦੇ ਅਗਵਾਈ ਵਿੱਚ ਪਹਿਲੇ ਦੌਰ ਵਿੱਚ 20000 ਝੰਡੇ ਲਗਾਏ ਗਏ ਹਨ।

ਪੰਜਾਬ ਫਸਟ ਸੰਸਥਾ ਨੇ ਮਾਨਸਾ 'ਚ ਲਾਏ ਕਿਸਾਨੀ ਸੰਘਰਸ਼ ਦੇ ਝੰਡੇ

ਸੰਸਥਾ ਮੈਂਬਰਾਂ ਨੇ ਦੱਸਿਆ ਕਿ ਦੂਜੇ ਦੌਰ ਵਿੱਚ ਸੰਸਥਾ ਦਾ ਮਕਸਦ 30000 ਝੰਡੇ ਲਗਾਉਣ ਦਾ ਹੈ ਅਤੇ ਸੰਸਥਾ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਦਿੱਲੀ ਪੁੱਜਣ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦਾ ਸਮਰਥਨ ਕਰਨ ਲਈ ਹਰ ਪਾਰਟੀ ਅਤੇ ਸਮਾਜਿਕ ਸੰਗਠਨ ਆਪਣੇ ਪੱਧਰ ਉੱਤੇ ਸਮਰਥਨ ਕਰ ਰਹੇ ਹਨ, ਜਿਸਦੇ ਤਹਿਤ ਪੰਜਾਬ ਫਸਟ ਨਾਮ ਦੀ ਸੰਸਥਾ ਵੱਲੋਂ ਅੱਜ ਸ਼ਹਿਰ ਦੇ ਚੌਕਾਂ ਉੱਤੇ ਕਿਸਾਨੀ ਝੰਡੇ ਲਗਾਕੇ ਲੋਕਾਂ ਨੂੰ ਅੰਦੋਲਨ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ।

ਸੰਸਥਾ ਦੇ ਸਰਪ੍ਰਸਤ ਮਾਨਿਕ ਗੋਇਲ ਨੇ ਦੱਸਿਆ ਕਿ ਉਹ ਪੰਜਾਬ ਵਿੱਚ ਕਿਸਾਨੀ ਝੰਡੇ ਲਾ ਕੇ ਅੰਦੋਲਨ ਨੂੰ ਸਮਰਥਨ ਕਰਨ ਦਾ ਮਕਸਦ ਹੈ। ਉਨ੍ਹਾਂ ਕਿਹਾ ਕਿ ਸੰਸਥਾ ਨੂੰ ਕੋਈ ਵੀ ਝੰਡੇ ਲਗਾਉਣ ਲਈ ਨਹੀਂ ਰੋਕ ਰਿਹਾ ਅਤੇ ਲੋਕ ਆਪ-ਮੁਹਾਰੇ ਝੰਡੇ ਲਗਵਾ ਰਹੇ ਹਨ ਅਤੇ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.