ETV Bharat / state

ਗੋਲੀ ਲੱਗਣ ਨਾਲ ਸੀਆਰਪੀਐੱਫ਼ ਜਵਾਨ ਦੀ ਮੌਤ

ਸੀਆਰਪੀਐੱਫ਼ ਵਿੱਚ ਤਾਇਨਾਤ ਪਿੰਡ ਆਹਲੂਪੁਰ ਦੇ 27 ਸਾਲਾ ਫ਼ੌਜੀ ਬੂਟਾ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਦੀ ਜਾਣਕਾਰੀ ਮਿਲੀ ਹੈ।

ਫ਼ੋਟੋ
author img

By

Published : Jun 4, 2019, 8:54 PM IST

ਮਾਨਸਾ: ਸੀਆਰਪੀਐੱਫ਼ 'ਚ ਤਾਇਨਾਤ ਪਿੰਡ ਆਹਲੂਪੁਰ ਦੇ 27 ਸਾਲਾ ਨੌਜਵਾਨ ਬੂਟਾ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਬੂਟਾ ਸਿੰਘ ਦੀ ਲਾਸ਼ ਕੱਲ੍ਹ ਉਨ੍ਹਾਂ ਦੇ ਪਿੰਡ ਪਹੁੰਚਾਈ ਜਾਵੇਗੀ।

ਨੌਜਵਾਨ ਬੂਟਾ ਸਿੰਘ ਸੰਬਲਪੁਰ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਜੱਜੂਮਾਰਾ ਕੈਂਪ (ਉੜੀਸਾ ) ਵਿੱਚ ਤਾਇਨਾਤ ਸੀ ਜਿੱਥੇ ਉਸ ਦੇ ਸਿਰ ਵਿੱਚ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ। ਬੂਟਾ ਸਿੰਘ ਸਾਲ 2017 ਵਿੱਚ ਸੀਆਰਪੀਐੱਫ਼ ਵਿੱਚ ਭਰਤੀ ਹੋਇਆ ਸੀ।

ਜਾਣਕਾਰੀ ਮੁਤਾਬਕ ਕੈਂਪ ਵਿੱਚ ਬੂਟਾ ਸਿੰਘ ਦੇ ਮ੍ਰਿਤਕ ਦੇਹ ਕੋਲ ਇੱਕ ਰਾਈਫ਼ਲ, ਮੋਬਾਈਲ ਫ਼ੋਨ ਤੇ ਫ਼ਾਇਰ ਕੀਤੇ ਹੋਏ 3 ਰਾਊਂਡ ਬਰਾਮਦ ਹੋਏ ਹਨ।

Breaking News Mansa

ਸੀਆਰਪੀਐਫ ਵਿੱਚ ਤੈਨਾਤ ਮਾਨਸਾ ਜ਼ਿਲ੍ਹੇ ਦੇ ਪਿੰਡ ਆਹਲੂਪੁਰ ਦੇ ਨੌਜਵਾਨ ਬੂਟਾ ਸਿੰਘ ( 27 ) ਦੀ ਗੋਲੀ ਲੱਗਣ ਨਾਲ ਮੌਤ ਹੋਣ ਦੀ ਸੂਚਨਾ ਮਿਲੀ ਹੈ ਫਿਲਹਾਲ ਬੂਟਾ ਸਿੰਘ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਨੌਜਵਾਨ ਬੂਟਾ ਸਿੰਘ ਸੰਬਲਪੁਰ ਕੇਂਦਰੀ ਰਿਜ਼ਰਵ ਪੁਲੀਸ ਬਲ ਵਿੱਚ ਤੈਨਾਤ ਸੀ ਤੇ ਸੰਭਲਪੁਰ ਦੇ ਜੱਜੂਮਾਰਾ ਕੈਂਪ (ਉੜੀਸਾ ) ਵਿੱਚ ਤੈਨਾਤ ਸੀ ਜਿੱਥੇ ਉਸ ਦੇ ਸਿਰ ਵਿੱਚ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ ਬੂਟਾ ਸਿੰਘ ਸਾਲ 2017 ਵਿੱਚ ਸੀਆਰਪੀਐਫ ਦੇ ਵਿੱਚ ਭਰਤੀ ਹੋਇਆ ਸੀ ਬੂਟਾ ਸਿੰਘ ਦੀ ਮ੍ਰਿਤਕ ਦੇ ਕੱਲ੍ਹ ਉਨ੍ਹਾਂ ਦੇ ਪਿੰਡ ਆਹਲੂਪੁਰ ਵਿਖੇ ਪਹੁੰਚੇਗੀ
ਸੂਤਰਾਂ ਅਨੁਸਾਰ ਸ਼ਿਵਰ ਦੇ ਅੰਦਰ ਬੂਟਾ ਸਿੰਘ ਦੇ ਸਰੀਰ ਦੇ ਕੋਲ ਇੱਕ ਰਾਈਫਲ ਮੋਬਾਈਲ ਫੋਨ ਪਿਆ ਸੀ ਜਦੋਂ ਕਿ ਤਨ ਰਾਊਂਡ ਫਾਇਰ ਕੀਤੇ ਹੋਏ ਸੀ ਘਟਨਾ ਦੇ ਬਾਅਦ ਬੂਟਾ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਹਾਲਾਂਕਿ ਮੈਡੀਕਲ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ 

ETV Bharat Logo

Copyright © 2024 Ushodaya Enterprises Pvt. Ltd., All Rights Reserved.