ETV Bharat / state

ਮਾਨਸਾ: ਕੂੜੇ ਦੇ ਢੇਰ ਨੂੰ ਹਟਾ ਕੇ 15 ਕਰੋੜ ਦੀ ਲਾਗਤ ਨਾਲ ਬਣਾਇਆ ਜਾਵੇਗਾ ਸੈਰਗਾਹ

15 ਕਰੋੜ ਦੀ ਲਾਗਤ ਦੇ ਨਾਲ ਡੇਰਾ ਬਾਬਾ ਭਾਈ ਗੁਰਦਾਸ ਦੇ ਨਜ਼ਦੀਕ ਕੂੜੇ ਦੇ ਢੇਰਾਂ ਨੂੰ ਹਟਾ ਕੇ ਸ਼ਹਿਰਵਾਸੀਆਂ ਦੇ ਲਈ ਸੈਰਗਾਹ ਬਣਾਉਣ ਦਾ ਮਤਾ ਪਾਸ ਕੀਤਾ ਗਿਆ ਹੈ। ਨਗਰ ਕੌਂਸਲ ਦੇ ਈਓ ਰਵੀ ਕੁਮਾਰ ਨੇ ਦੱਸਿਆ ਕਿ ਕੂੜੇ ਦੇ ਢੇਰ ਨੂੰ ਹਟਾ ਕੇ ਇਸ ਥਾਂ ’ਤੇ ਫੁੱਲ ਬੂਟੇ ਲਗਾ ਕੇ ਸ਼ਹਿਰ ਵਾਸੀਆਂ ਦੇ ਲਈ ਘੁੰਮਣ ਲਈ ਸੈਰਗਾਹ ਬਣਾਈ ਜਾਵੇਗੀ।

ਮਾਨਸਾ: ਕੂੜੇ ਦੇ ਢੇਰ ਨੂੰ ਹਟਾ ਕੇ 15 ਕਰੋੜ ਦੀ ਲਾਗਤ ਨਾਲ ਬਣਾਇਆ ਜਾਵੇਗਾ ਸੈਰਗਾਹ
ਮਾਨਸਾ: ਕੂੜੇ ਦੇ ਢੇਰ ਨੂੰ ਹਟਾ ਕੇ 15 ਕਰੋੜ ਦੀ ਲਾਗਤ ਨਾਲ ਬਣਾਇਆ ਜਾਵੇਗਾ ਸੈਰਗਾਹ
author img

By

Published : Jun 13, 2021, 11:54 AM IST

ਮਾਨਸਾ: ਜ਼ਿਲ੍ਹੇ ’ਚ ਡੇਰਾ ਬਾਬਾ ਭਾਈ ਗੁਰਦਾਸ ਦੇ ਨਜ਼ਦੀਕ ਕੂੜੇ ਦੇ ਢੇਰਾਂ ਚੋਂ ਦਬਿਆ ਵਿਵਾਦਤ ਸਟੇਡੀਅਮ ਇਕ ਵਾਰ ਫਿਰ ਸੁਰਖੀਆਂ ’ਚ ਹੈ। ਦੱਸ ਦਈਏ ਕਿ ਡੇਰਾ ਬਾਬਾ ਭਾਈ ਗੁਰਦਾਸ ਦੇ ਨਜ਼ਦੀਕ ਕੂੜੇ ਦੇ ਢੇਰਾਂ ਨੂੰ ਹਟਾ ਕੇ ਲੋਕਾਂ ਦੇ ਲਈ ਸੈਰਗਾਹ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਲਈ ਨਗਰ ਕੌਂਸਲ ਵੱਲੋਂ ਸੈਰਗਾਹ ਦੇ ਲਈ 15 ਕਰੋੜ ਰੁਪਏ ਦੀ ਰਾਸ਼ੀ ਦਾ ਪ੍ਰਪੋਜ਼ਲ ਪਾਸ ਕੀਤਾ ਗਿਆ ਹੈ।

ਮਾਨਸਾ: ਕੂੜੇ ਦੇ ਢੇਰ ਨੂੰ ਹਟਾ ਕੇ 15 ਕਰੋੜ ਦੀ ਲਾਗਤ ਨਾਲ ਬਣਾਇਆ ਜਾਵੇਗਾ ਸੈਰਗਾਹ
ਮਾਨਸਾ: ਕੂੜੇ ਦੇ ਢੇਰ ਨੂੰ ਹਟਾ ਕੇ 15 ਕਰੋੜ ਦੀ ਲਾਗਤ ਨਾਲ ਬਣਾਇਆ ਜਾਵੇਗਾ ਸੈਰਗਾਹ

ਸ਼ਹਿਰਵਾਸੀਆਂ ਲਈ ਤਿਆਰ ਕੀਤਾ ਜਾਵੇਗਾ ਸੈਰਗਾਹ

ਇਸ ਸਬੰਧ ’ਚ ਨਗਰ ਕੌਂਸਲ ਦੇ ਈਓ ਰਵੀ ਕੁਮਾਰ ਨੇ ਦੱਸਿਆ ਕਿ ਮਾਨਸਾ ਸ਼ਹਿਰ ਦੇ ਡੇਰਾ ਬਾਬਾ ਭਾਈ ਗੁਰਦਾਸ ਦੇ ਨੇੜੇ ਪੂਰੇ ਸ਼ਹਿਰ ਦੇ ਕੂੜੇ ਦਾ ਡੰਪ ਲਗਾਇਆ ਗਿਆ ਹੈ ਜਿਸ ਨੂੰ ਹਟਾਉਣ ਦੇ ਲਈ ਹੁਣ ਨਗਰ ਕੌਂਸਲ ਵੱਲੋਂ 15 ਕਰੋੜ ਰੁਪਏ ਦਾ ਪ੍ਰਪੋਜ਼ਲ ਪਾਸ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕੂੜੇ ਦੇ ਢੇਰ ਨੂੰ ਹਟਾ ਕੇ ਇਸ ਥਾਂ ’ਤੇ ਫੁੱਲ ਬੂਟੇ ਲਗਾ ਕੇ ਸ਼ਹਿਰ ਵਾਸੀਆਂ ਦੇ ਲਈ ਘੁੰਮਣ ਲਈ ਸੈਰਗਾਹ ਬਣਾਈ ਜਾਵੇਗੀ। ਜਿੱਥੇ ਇੱਕ ਪਾਸੇ ਸ਼ਹਿਰ ਚੋਂ ਕੂੜੇ ਦੀ ਸਮੱਸਿਆ ਦਾ ਹੱਲ ਹੋਵੇਗਾ ਨਾਲ ਹੀ ਕੂੜੇ ਨਾਲ ਫੈਲ ਰਹੀਆਂ ਬੀਮਾਰੀਆਂ ਤੋਂ ਨਿਜਾਤ ਮਿਲੇਗੀ ਉੱਥੇ ਦੂਜੇ ਪਾਸੇ ਲੋਕਾਂ ਨੂੰ ਘੁੰਮਣ ਦੇ ਲਈ ਇੱਕ ਵਧੀਆ ਥਾਂ ਮਿਲ ਜਾਵੇਗੀ।

ਲੋਕਾਂ ਨੂੰ ਜਲਦ ਮਕਾਨ ਬਣਾ ਕੇ ਦਿੱਤੇ ਜਾਣਗੇ

ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਡੇਰਾ ਬਾਬਾ ਭਾਈ ਗੁਰਦਾਸ ਦੇ ਨਜ਼ਦੀਕ ਬਣੇ ਛੱਪੜਾਂ ਨੂੰ ਵੀ ਬੰਦ ਕਰ ਦਿੱਤਾ ਜਾਵੇਗਾ। ਸ਼ਹਿਰ ਵਾਸੀਆਂ ਦੇ ਲਈ ਖੁਸ਼ੀ ਦੀ ਗੱਲ ਹੈ ਕਿ ਇਸ ਥਾਂ ’ਤੇ ਕਈ ਸਾਲਾਂ ਬਾਅਦ ਨਗਰ ਕੌਂਸਲ ਵੱਲੋਂ ਸੈਰਗਾਹ ਬਣਾਉਣ ਦਾ ਪ੍ਰਪੋਜ਼ਲ ਪਾਸ ਕੀਤਾ ਗਿਆ ਹੈ। ਉੱਥੇ ਹੀ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਸੇਰਾ ਸਕੀਮ ਦੇ ਅਧੀਨ ਵੀ ਹੁਣ ਬਿਨਾਂ ਮਕਾਨ ਵਾਲੇ ਲੋਕਾਂ ਨੂੰ ਜਲਦ ਹੀ ਮਕਾਨ ਬਣਾ ਕੇ ਦਿੱਤੇ ਜਾਣਗੇ ਇਸ ਦੇ ਲਈ ਵੀ ਕੰਮਕਾਜ ਸ਼ੁਰੂ ਕਰ ਦਿੱਤਾ ਗਿਆ ਹੈ

ਇਹ ਵੀ ਪੜੋ: Farmers Protest: ਕਿਸਾਨਾਂ ਉੱਤੇ ਲੱਗੇ ਦਿੱਲੀ ਪੁਲਿਸ ਦੇ 2 ASI ਨਾਲ ਕੁੱਟਮਾਰ ਦੇ ਇਲਜ਼ਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.