ETV Bharat / state

ਖੰਨਾ ਸ਼ਹਿਰ 'ਚ ਗੰਦਗੀ ਦੇ ਢੇਰ, ਅਧਿਕਾਰੀ ਕਰ ਰਹੇ ਸਫ਼ਾਈ ਦੇ ਵੱਡੇ ਦਾਅਵੇ

author img

By

Published : Jul 27, 2019, 7:37 PM IST

ਖੰਨਾ ਸ਼ਹਿਰ ਵਿਚ ਥਾਂ-ਥਾਂ 'ਤੇ ਪਿਆ ਕੂੜਾ ਜਿੱਥੇ ਇਕ ਪਾਸੇ ਗੰਦਗੀ ਫੈਲਾ ਰਿਹਾ ਹੈ, ਉੱਥੇ ਨਾਲ ਹੀ ਬਿਮਾਰੀਆਂ ਨੂੰ ਵੀ ਦਾਵਤ ਦੇ ਰਿਹਾ ਹੈ। ਨਗਰ ਕੌਂਸਲ ਖੰਨਾ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।

ਕੂੜੇ ਦੇ ਢੇਰ।

ਖੰਨਾ: ਖੰਨਾ ਵਿੱਚ ਸਵੱਛ ਭਾਰਤ ਦੀ ਮੁਹਿੰਮ ਦੀ ਪੂਰੀ ਤਰ੍ਹਾਂ ਹਵਾ ਨਿਕਲ ਚੁੱਕੀ ਹੈ। ਸ਼ਹਿਰ ਵਿੱਚ ਥਾਂ-ਥਾਂ 'ਤੇ ਕੂੜੇ ਦੇ ਲੱਗੇ ਢੇਰ ਨਗਰ ਕੌਂਸਲ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਸਨ। ਦੂਜੇ ਪਾਸੇ, ਅਧਿਕਾਰੀ ਸਫਾਈ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਹਨ।
ਰਾਸ਼ਟਰੀ ਮਾਰਗ ਦੇ ਪੁੱਲ ਹੇਠਾਂ ਬਣੇ ਕੂੜਾ ਇੱਕਠਾ ਕਰਨ ਦੇ ਡੱਪਾਂ ਨੇ ਸ਼ਹਿਰ ਵਿੱਚ ਗੰਦਗੀ ਫੈਲਾ ਰੱਖੀ ਹੈ। ਇਨ੍ਹਾਂ ਰਸਤਿਆਂ ਵਿਚੋਂ ਲੰਘਣ ਵਾਲੇ ਲੋਕਾਂ ਦਾ ਸਾਹ ਲੈਣਾ ਔਖਾ ਹੋ ਜਾਂਦਾ ਹੈ।

ਵੇਖੋ ਵੀਡੀਓ

ਇਹ ਵੀ ਪੜ੍ਹੋ: ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਹਾਲਤ ਹੋਈ ਗੰਭੀਰ

ਜਦੋਂ ਨਗਰ ਕੌਂਸਲ ਖੰਨਾ ਦੇ ਕਾਰਜ ਸਾਧਕ ਅਫ਼ਸਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੂੜੇ ਨੂੰ ਇਸ ਥਾਂ ਹੀ ਰੱਖਣ ਦਾ ਪ੍ਰਬੰਧ ਹੈ। ਹਰ ਰੋਜ਼ ਇਹ ਕੂੜਾ ਇੱਥੋਂ ਚੁੱਕਿਆ ਜਾਂਦਾ ਹੈ।
ਭਾਵੇਂ ਅਧਿਕਾਰੀ ਕੁੱਝ ਵੀ ਕਹਿਣ ਪਰ ਸ਼ਹਿਰ ਵਿੱਚ ਫੈਲੀ ਗੰਦਗੀ ਦੀਆਂ ਤਸਵੀਰਾਂ ਵੀਡੀਓ ਵਿੱਚ ਵੇਖ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸ਼ਹਿਰ ਵਾਸੀਆਂ ਨੂੰ ਬੀਮਾਰਿਆਂ ਦੇ ਹਵਾਲੇ ਕਰ ਰੱਖਿਆ ਹੈ। ਬਰਸਾਤ ਦਾ ਮੌਸਮ ਹੋਣ 'ਤੇ ਵੀ ਅਧਿਕਾਰੀ ਸਫਾਈ ਨੂੰ ਅੱਖੋਂ ਪਰੋਖੇ ਕਰ ਰਹੇ ਸਨ।

ਇਹ ਵੀ ਪੜ੍ਹੋ: ਠੱਗ ਟਰੈਵਲ ਏਜੰਟਾ ਵਿਰੁੱਧ ਹੋਵੇ ਸਖ਼ਤ ਕਾਰਵਾਈ- ਸੁਖਬੀਰ ਬਾਦਲ

Intro:ਸ਼ਹਿਰ ਵਿਚ ਥਾਂ ਥਾਂ ਤੇ ਪਿਆ ਕੂੜਾ ਜਿੱਥੇ ਇਕ ਪਾਸੇ ਗੰਦਗੀ ਫੈਲਾ ਰਿਹਾ ਹੈ ,ਉੱਥੇ ਨਾਲ ਹੀ ਬਿਮਾਰਿਆਂ ਨੂੰ ਵੀ ਦਾਵਤ ਦੇ ਰਿਹਾ ਹੈ।ਨਗਰ ਕੌਂਸਲ ਖੰਨਾ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।ਅਧਿਕਾਰੀ ਕਰ ਰਹੇ ਹਨ ਸਫਾਈ ਦੇ ਵੱਡੇ ਵੱਡੇ ਦਾਅਵੇ।

Body:ਖੰਨਾ ਵਿੱਚ ਸਵੱਛ ਭਾਰਤ ਦੀ ਮੁਹਿੰਮ ਦੀ ਪੂਰੀ ਤਰਾਂ ਹਵਾ ਨਿਕਲ ਚੁੱਕੀ ਹੈ।ਥਾਂ ਥਾਂ ਤੇ ਕੂੜੇ ਦੇ ਲੱਗੇ ਢੇਰ ਨਗਰ ਕੌਂਸਲ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਸਨ।
ਰਾਸਟਰੀ ਮਾਰਗ ਦੇ ਪੁੱਲ ਹੇਠਾਂ ਬਣੇ ਕੂੜਾ ਇੱਕਠਾ ਕਰਨ ਦੇ ਡੱਪਾਂ ਨੇ ਸ਼ਹਿਰ ਵਿੱਚ ਗੰਦਗੀ ਫੈਲਾ ਰੱਖੀ ਹੈ।ਇਨ੍ਹਾਂ ਰਸਤਿਆਂ ਵਿਚੋਂ ਲੱਗਣ ਵਾਲੇ ਲੋਕਾਂ ਨੂੰ ਮੂੰਹ ਤੇ ਹੱਥ ਰੱਖ ਕਿ ਲੰਘਣਾ ਪੈਂਦਾ।
ਜਦੋਂ ਨਗਰ ਕੌਂਸਲ ਖੰਨਾ ਦੇ ਕਾਰਜ ਸਾਧਕ ਅਫਸਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੂੜੇ ਨੂੰ ਇਸ ਜਗਾ ਹੀ ਰੱਖਣ ਦਾ ਪ੍ਬੰਧ ਹੈ।ਹਰ ਰੋਜ਼ ਇਹ ਕੂੜਾ ਇੱਥੋਂ ਚੱਕਿਆ ਜਾਂਦਾ ਹੈ।

Conclusion:ਭਾਵੇਂ ਅਧਿਕਾਰੀ ਕੁੱਝ ਵੀ ਕਹਿਣ ਪਰ ਸ਼ਹਿਰ ਵਿਚ ਫੈਲੀ ਗੰਦਗੀ ਨੇਂ ਸ਼ਹਿਰ ਵਾਸੀਆਂ ਨੂੰ ਬਿਮਾਰਿਆਂ ਦੇ ਹਵਾਲੇ ਕਰ ਰੱਖਿਆ ਹੈ।ਬਰਸਾਤ ਦਾ ਮੌਸਮ ਹੋਣ ਤੇ ਵੀ ਅਧਿਕਾਰੀ ਸਫਾਈ ਨੂੰ ਅੱਖੋਂ ਪਰੋਖੇ ਕਰ ਰਹੇ ਸਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.