ETV Bharat / state

ਸੁਖਬੀਰ ਬਾਦਲ ਨੇ ਕਿਹਾ ਸਹੁੰ ਚੁੱਕਦਿਆਂ ਹੀ ਚੰਨੀ ਨੇ ਲਈ ਸੀ ਲੌਲੀਪੌਪ ਦੀ ਇੱਕ ਬੋਰੀ

author img

By

Published : Nov 3, 2021, 2:33 PM IST

ਸੁਖਬੀਰ ਬਾਦਲ ਨੇ ਕਿਹਾ ਸਹੁੰ ਚੁੱਕਦਿਆਂ ਹੀ ਚੰਨੀ ਨੇ ਲਈ ਸੀ ਲੌਲੀਪੌਪ ਦੀ ਇਕ ਬੋਰੀ (Sukhbir alleged Channi purchased a full bag of lollipop while taking oath) ਅਤੇ ਸਭ ਨੂੰ ਵੰਡ ਰਹੇ ਨੇ, ਕਿਹਾ ਕਾਂਗਰਸ ਨੇ ਸਿੱਧੂ ਅਤੇ ਚੰਨੀ ਨੂੰ ਸਹੁੰ ਚੁੱਕਣ ਲਈ ਭੇਜਿਆ ਹੈ ਕੇਦਾਰਨਾਥ।  ਸੁਖਬੀਰ ਬਾਦਲ ਵੱਲੋਂ ਅੱਜ ਲੁਧਿਆਣਾ ਅੰਦਰ ਬਿਜਲੀ ਦੇ ਮੁੱਦੇ (Hold a press conference on electricity issue) ਤੇ ਪ੍ਰੈਸ ਕਾਨਫਰੰਸ ਕਰਦਿਆਂ ਸਰਕਾਰ ਨੂੰ ਘੇਰਿਆ ਗਿਆ (Takes on Govt) ਉਨ੍ਹਾਂ ਕਿਹਾ ਕਿ ਬੀਤੇ ਚਾਰ ਸਾਲਾਂ ਦੇ ਵਿੱਚ ਤਾਂ ਚੀਨੀ ਸਰਕਾਰ ਨੇ ਕੁਝ ਕੀਤਾ (Channi did nothing in last four years) ਨਹੀਂ ਅਤੇ ਹੁਣ ਬਿਜਲੀ ਤਿੱਨ ਰੁਪਏ ਪ੍ਰਤੀ ਯੂਨਿਟ ਘਟਾ ਦਿੱਤੀ ਹੈ ਉਨ੍ਹਾਂ ਕਿਹਾ ਕਿ ਜੇਕਰ ਘਟਾਉਣੀ ਹੀ ਸੀ ਤਾਂ ਪੰਜ ਰੁਪਏ ਪ੍ਰਤੀ ਯੂਨਿਟ ਘਟਾਉਂਦੇ ਤਾਂ ਕਿ ਲੋਕਾਂ ਦਾ ਬਿੱਲ ਹੀ ਮਾਫ ਹੋ ਜਾਂਦਾ..

ਸੁਖਬੀਰ ਬਾਦਲ ਨੇ ਕਿਹਾ ਸਹੁੰ ਚੁੱਕਦਿਆਂ ਹੀ ਚੰਨੀ ਨੇ ਲਈ ਸੀ ਲੌਲੀਪੌਪ ਦੀ ਇਕ ਬੋਰੀ

ਲੁਧਿਆਣਾ: ਸੁਖਬੀਰ ਬਾਦਲ ਨੇ ਇਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜਿੰਨੇ ਵੀ ਚੀਨੀ ਸਰਕਾਰ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਨੇ ਉਸ ਦਾ ਸਾਰਾ ਬੋਝ ਅਗਲੀ ਸਰਕਾਰ ਤੇ ਹੀ ਪੈਣ ਵਾਲਾ ਹੈ ਇਸੇ ਕਰਕੇ ਉਹ ਇਹ ਸਭ ਐਲਾਨ ਬਿਨਾਂ ਸੋਚੇ ਸਮਝੇ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਪਣੇ ਹੀ ਨਵਜੋਤ ਸਿੱਧੂ (Navjot Sidhu) ਕਹਿ ਰਹੇ ਨੇ ਕਿ ਉਹ ਲੋਕਾਂ ਨੂੰ ਲੌਲੀਪੋਪ ਦੇ ਰਹੇ ਨੇ (Sidhu is saying that Channi is giving lollipop) ਇਸ ਤੋਂ ਜ਼ਾਹਿਰ ਹੈ ਕਿ ਲੋਕਾਂ ਲਈ ਇਹ ਬਿਜਲੀ ਦੀ ਕੀਮਤਾਂ ਜੋ ਘਟਾਈਆਂ ਗਈਆਂ ਨੇ ਉਹ ਕਿੰਨੀ ਕੁ ਰਾਹਤ ਦੇਣਗੀਆਂ।

'ਅਕਾਲੀ ਸਰਕਾਰ ਨੇ ਕੀਤੇ ਸੀ ਸਸਤੇ ਬਿਜਲੀ ਕਰਾਰ'

ਸੁਖਬੀਰ ਬਾਦਲ ਨੇ ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਵੀ ਕਿਹਾ ਕਿ ਜੋ ਇਹ ਲਗਾਤਾਰ ਕਹਿ ਰਹੇ ਨੇ ਕਿ ਪਿਛਲੀ ਸਰਕਾਰ ਵੱਲੋਂ ਬਿਜਲੀ ਦੇ ਮਹਿੰਗੇ ਕਰਾਰ ਕੀਤੇ ਗਏ ਸਨ ਉਹ ਸਭ ਝੂਠ ਹੈ ਉਨ੍ਹਾਂ ਕਿਹਾ ਕਿ ਦੋ ਥਰਮਲ ਪਲਾਂਟ ਅਸੀਂ ਪੰਜਾਬ ਚ ਲਗਾਏ ਸਨ ਅਤੇ ਪੂਰੇ ਹਿੰਦੁਸਤਾਨ ਦੇ ਵਿਚ ਇਸ ਤੋਂ ਘੱਟ ਦਰਾਂ ਤੇ ਬਿਜਲੀ ਨਹੀਂ ਮਿਲ ਸਕਦੀ (No other thermal plant can give cheaper electricity except installed by us)।

'ਇੰਡਸਟਰੀ ਅਤੇ ਘਰੇਲੂ ਖਪਤਕਾਰਾਂ ਨੂੰ ਹੋਵੇਗਾ'

ਚੰਨੀ ਵੱਲੋਂ ਕੀਤੇ ਗਏ ਬਿਜਲੀ ਦਰਾਂ ਵਿੱਚ ਰਾਹਤ ਨੂੰ ਲੈ ਕੇ ਸੁਖਬੀਰ ਬਾਦਲ ਨੇ ਵੀ ਕਿਹਾ ਕਿ ਇਸ ਨਾਲ ਆਉਣ ਵਾਲੇ ਦਿਨਾਂ ਅੰਦਰ ਪੰਜਾਬ ਚ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਜਾਣਗੇ (Epprehended electricity cut would be start shortly) ਬਿਜਲੀ ਦੀ ਯੂਨਿਟ ਬਹੁਤ ਮਹਿੰਗੀ ਹੋ ਜਾਵੇਗੀ ਉਨ੍ਹਾਂ ਕਿਹਾ ਕਿ ਜਦੋਂ ਕੰਪਨੀਆਂ ਨਾਲ ਕਰਾਰ ਰੱਦ ਕਰਨ ਦੀ ਗੱਲ ਕਰ ਰਹੇ ਨੇ ਉਹ ਕੋਰਟ ਚ ਜਾਣਗੀਆਂ ਅਤੇ ਇਨ੍ਹਾਂ ਨੂੰ ਭਾਰੀ ਹਰਜਾਨਾ ਉਨ੍ਹਾਂ ਤਾਂ ਦੇਣਾ ਪਵੇਗਾ

'ਪੈਟਰੋਲ ਡੀਜ਼ਲ ਵੀ ਘਟਾਏ ਪੰਜਾਬ ਸਰਕਾਰ'

ਸੁਖਬੀਰ ਬਾਦਲ ਨੇ ਇਸ ਦੌਰਾਨ ਪੈਟਰੋਲ ਡੀਜ਼ਲ ਦੇ ਮੁੱਦੇ ਤੇ ਵੀ ਕਿਹਾ ਕਿ ਚਰਨਜੀਤ ਚੰਨੀ (Charanjit Singh Channi) ਲਗਾਤਾਰ ਇਕ ਤੋਂ ਬਾਅਦ ਇੱਕ ਲੌਲੀਪੌਪ ਦੇ ਰਹੇ ਨੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਚ ਵੀ ਲੋਕਾਂ ਨੂੰ ਰਾਹਤ ਦੇ ਦੇਵੇ (Should give relief in Petrol and Diesel prices) ਉਨ੍ਹਾਂ ਕਿਹਾ ਕਿ ਸਰਕਾਰ ਆਪਣਾ ਵੈਟ ਪੈਟਰੋਲ ਡੀਜ਼ਲ ਤੋਂ ਹਟਾ ਕੇ ਲੋਕਾਂ ਨੂੰ 20 ਰੁਪਏ ਤਕ ਸਸਤਾ ਪੈਟਰੋਲ ਡੀਜ਼ਲ ਦੇ ਦੇਵੇ।

'ਸਿੱਧੂ ਤੇ ਚੰਨੀ ਨੂੰ ਸਹੁੰ ਖੁਆਉਣ ਲੈ ਗਏ ਕੇਦਾਰਨਾਥ'

ਇਸ ਮੌਕੇ ਜਦੋਂ ਉਨ੍ਹਾਂ ਨੂੰ ਸਵਾਲ ਪੁੱਛਿਆ ਗਿਆ ਕਿ ਨਵਜੋਤ ਸਿੱਧੂ ਮੁੱਖ ਮੰਤਰੀ ਤੇ ਪੰਜਾਬ ਚ ਰਹਿੰਦਿਆਂ ਤਾਂ ਸਵਾਲ ਚੁੱਕਦੇ ਨਿਰਭਰ ਕੇਦਾਰਨਾਥ ਜਾ ਕੇ ਇਕੱਠੇ ਨੇ ਤਾਂ ਉਨ੍ਹਾਂ ਕਿਹਾ ਕਿ ਅਸਲ ਚ ਉਨ੍ਹਾਂ ਦੋਵਾਂ ਨੂੰ ਉੱਥੇ ਸੋ ਪਾਉਣ ਲਈ ਲਿਜਾਇਆ ਗਿਆ ਹੈ ਤਾਂ ਕਿ ਕਾਂਗਰਸ ਵਿਚਕਾਰ ਆਪਸੀ ਕਲੇਸ਼ ਖ਼ਤਮ ਹੋਵੇ।

'ਕਾਂਗਰਸ ਨੇ ਵਧਾਇਆ ਪੰਜਾਬ ਸਿਰ ਕਰਜ਼ਾ'

ਇਸ ਦੌਰਾਨ ਸੁਖਬੀਰ ਬਾਦਲ ਨੇ ਕਰਜ਼ੇ ਨੂੰ ਲੈ ਕੇ ਵੀ ਪੰਜਾਬ ਸਰਕਾਰ ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਤਕ ਸਰਕਾਰ ਤੇ 1.82 ਲਖ ਰੁਪਏ ਦੇ ਕਰੀਬ ਕਰਜ਼ਾ ਸੀ ਜੋ ਪੰਜ ਸਾਲ ਅੰਦਰ ਹੀ ਕਾਂਗਰਸ ਸਰਕਾਰ ਨੇ 2.73 ਲੱਖ ਕਰੋੜ ਕਰ ਦਿੱਤਾ ਉਨ੍ਹਾਂ ਕਿਹਾ ਕਿ 91 ਦੋ ਹਜ਼ਾਰ ਦਾ ਕਰਜ਼ਾ ਪੰਜਾਬ ਦੇ ਸਿਰ ਚੜ੍ਹਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:ਮਜ਼ਦੂਰਾਂ ਲਈ ਸਰਕਾਰ ਵੱਲੋਂ ਦੀਵਾਲੀ ਤੋਹਫ਼ਾ, ਮਿਲੇਗਾ ਇਹ...

ETV Bharat Logo

Copyright © 2024 Ushodaya Enterprises Pvt. Ltd., All Rights Reserved.