ETV Bharat / state

ਮੁੱਲਾਂਪੁਰ ਦਾਖਾ ਦੇ ਵੋਟਰ ਪ੍ਰੇਸ਼ਾਨ, ਉਨ੍ਹਾਂ ਕਿਹਾ ਨਹੀਂ ਹੋਇਆ ਇਲਾਕੇ ਦਾ ਲੰਮੇ ਸਮੇਂ ਤੋਂ ਵਿਕਾਸ - vidhan sabha election 2019

ਮੁੱਲਾਂਪੁਰ ਦਾਖਾ ਦੇ ਇਲਾਕਾ ਨਿਵਾਸੀ ਨੂੰ ਨਵੇਂ ਬਣਨ ਵਾਲੇ ਵਿਧਾਇਕ ਤੋਂ ਕਈ ਉਮੀਦਾਂ ਹਨ, ਕਿਉਕਿ ਉਹ ਪ੍ਰਸ਼ਾਸਨ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਮੁੱਲਾਂਪੁਰ ਦਾਖਾ ਦਾ ਵਿਕਾਸ ਨਹੀਂ ਹੋਇਆ ਹੈ।

ਫ਼ੋਟੋ
author img

By

Published : Sep 24, 2019, 3:25 PM IST

ਲੁਧਿਆਣਾ: 2017 ਵਿਧਾਨ ਸਭਾ ਚੋਣਾਂ ਵਿੱਚ ਮੁੱਲਾਂਪੁਰ ਦਾਖਾ ਤੋਂ ਐਚ ਐਸ ਫੂਲਕਾ ਭਾਰੀ ਵੋਟਾਂ ਨਾਲ ਜਿੱਤੇ ਸਨ, ਪਰ ਉਨ੍ਹਾਂ ਨੇ ਬਾਅਦ ਵਿੱਚ ਅਸਤੀਫ਼ਾ ਦੇ ਦਿੱਤਾ ਜਿਸ ਨੂੰ ਲੈ ਕੇ ਹੁਣ ਦਾਖਾ ਵਿੱਚ ਮੁੜ ਤੋਂ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਅਕਾਲੀ ਦਲ ਨੇ ਮਨਪ੍ਰੀਤ ਇਆਲੀ ਅਤੇ ਕਾਂਗਰਸ ਨੇ ਕੈਪਟਨ ਸੰਦੀਪ ਸੰਧੂ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਦੂਜੇ ਪਾਸੇ, ਹਲਕੇ ਦੇ ਵੋਟਰ ਸਰਕਾਰ ਤੇ ਪ੍ਰਸ਼ਾਸਨ ਤੋਂ ਤੰਗ ਆ ਚੁੱਕੇ ਹਨ।

ਇਲਾਕਾ ਵਾਸੀਆਂ ਨੇ ਕਿਹਾ ਕਿ ਇੱਥੋਂ ਦੇ ਵਿਕਾਸ ਪੱਖੋਂ ਹਾਲਾਤ ਖ਼ਰਾਬ ਹਨ। ਉਨ੍ਹਾਂ ਕਿਹਾ ਕਿ ਬੀਤੇ ਸਾਲਾਂ ਵਿੱਚ ਕੋਈ ਵਿਕਾਸ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬੱਸ ਅੱਡੇ ਦਾ ਬੁਰਾ ਹਾਲ ਹੈ ਤੇ ਬਰਸਾਤਾਂ ਦੇ ਦੌਰਾਨ ਸੜਕਾਂ ਵਿੱਚ ਪਾਣੀ ਖੜ੍ਹਾ ਹੋ ਜਾਂਦਾ ਹੈ। ਇਨ੍ਹਾਂ ਹੀ ਨਹੀਂ, ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ।

ਵੇਖੋ ਵੀਡੀਓ

ਇਲਾਕਾ ਵਾਸੀਆਂ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਇਸ ਵਾਰ ਕਿਸੇ ਨੂੰ ਵੋਟ ਤੱਕ ਨਹੀਂ ਪਾਉਣਗੇ। ਲੋਕਾਂ ਨੇ ਕਿਹਾ ਕਿ ਕਿਸੇ ਨੇ ਵੀ ਇਲਾਕੇ ਦੀ ਸਾਰ ਨਹੀਂ ਲਈ, ਸਿਰਫ਼ ਵੋਟਾਂ ਦੇ ਸਮੇਂ ਆ ਕੇ ਰਾਜਨੀਤੀ ਜ਼ਰੂਰ ਕਰਦੇ ਹਨ।

ਜ਼ਿਕਰਯੋਗ ਹੈ ਕਿ ਮੁੱਲਾਂਪੁਰ ਦਾਖਾ ਜ਼ਿਮਨੀ ਚੋਣ ਲਈ ਆਦਰਸ਼ ਚੋਣ ਜ਼ਾਬਤਾ ਲੱਗ ਚੁੱਕਾ ਹੈ। 21 ਅਕਤੂਬਰ ਨੂੰ ਇੱਥੇ ਵੋਟਿੰਗ ਹੋਣੀ ਹੈ, ਜਦਕਿ 24 ਅਕਤੂਬਰ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ।

Intro:Hl..ਮੁੱਲਾਂਪੁਰ ਦਾਖਾ ਦੇ ਵੋਟਰ ਪ੍ਰੇਸ਼ਾਨ, ਉਨ੍ਹਾਂ ਕਿਹਾ ਨਹੀਂ ਹੋਇਆ ਇਲਾਕੇ ਦਾ ਲੰਮੇ ਸਮੇਂ ਤੋਂ ਵਿਕਾਸ..

Anchor...2017 ਸ਼ਹੀਦੀ ਸਭਾ ਚੋਣਾਂ ਚ ਮੁੱਲਾਂਪੁਰ ਦਾਖਾ ਤੋਂ ਇਹ ਹੈ ਫੂਲਕਾ ਭਾਰੀ ਵੋਟਾਂ ਨਾਲ ਜਿੱਤੇ ਸਨ ਪਰ ਉਨ੍ਹਾਂ ਨੇ ਬਾਅਦ ਵਿੱਚ ਅਸਤੀਫ਼ਾ ਦੇ ਦਿੱਤਾ ਜਿਸ ਨੂੰ ਲੈ ਕੇ ਹੁਣ ਦਾਖਾ ਦੇ ਵਿੱਚ ਮੁੜ ਤੋਂ ਜ਼ਿਮਨੀ ਚੋਣ ਹੋਣ ਜਾ ਰਹੀ ਹੈ..ਅਕਾਲੀ ਦਲ ਨੇ ਮਨਪ੍ਰੀਤ ਇਆਲੀ ਅਤੇ ਕਾਂਗਰਸ ਨੇ ਕੈਪਟਨ ਸੰਦੀਪ ਸੰਧੂ ਨੂੰ ਉਮੀਦਵਾਰ ਐਲਾਨ ਦਿੱਤਾ ਹੈ..ਹਲਕੇ ਦੇ ਵੋਟਰਾਂ ਦਾ ਕੀ ਕਹਿਣਾ ਹੈ ਉਨ੍ਹਾਂ ਨਾਲ ਖਾਸ ਗੱਲਬਾਤ ਕੀਤੀ ਸਾਡੀ ਟੀਮ ਨੇ..

Body:Vo..1 ਇਲਾਕਾ ਵਾਸੀਆਂ ਨੇ ਕਿਹਾ ਕਿ ਇੱਥੋਂ ਦੇ ਜਿਹੜੇ ਹਾਲਾਤ ਨੇ ਉਪਰ ਤੋਂ ਪੱਤਰ ਨਹੀਂ ਕਿਉਂਕਿ ਬੀਤੇ ਸਾਲਾਂ ਚ ਕੋਈ ਵਿਕਾਸ ਨਹੀਂ ਹੋਇਆ..ਉਨ੍ਹਾਂ ਕਿਹਾ ਕਿ ਬੱਸ ਅੱਡੇ ਦਾ ਬੁਰਾ ਹਾਲ ਹੈ ਬਰਸਾਤਾਂ ਦੇ ਦੌਰਾਨ ਸੜਕਾਂ ਚ ਪਾਣੀ ਖੜ੍ਹਾ ਹੋ ਜਾਂਦਾ ਹੈ ਅਤੇ ਥਾਂ ਥਾਂ ਕੂੜੇ ਦੇ ਢੇਰ ਲੱਗੇ ਹੋਏ ਨੇ..ਇਲਾਕਾ ਵਾਸੀਆਂ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਇਸ ਵਾਰ ਕਿਸੇ ਨੂੰ ਵੋਟ ਤੱਕ ਨਹੀਂ ਪਾਉਣਗੇ...ਲੋਕਾਂ ਨੇ ਕਿਹਾ ਕਿ ਕਿਸੇ ਨੇ ਵੀ ਇਲਾਕੇ ਦੀ ਸਾਰ ਨਹੀਂ ਲਈ ਸਿਰਫ ਵੋਟਾਂ ਦੇ ਟਾਈਮ ਆ ਕੇ ਰਾਜਨੀਤੀ ਜ਼ਰੂਰ ਕਰਦੇ ਨੇ..

121...ਇਲਾਕਾ ਵਾਸੀ

Conclusion:Clozing...ਜ਼ਿਕਰੇ ਖਾਸ ਹੈ ਕਿ ਮੁੱਲਾਂਪੁਰ ਦਾਖਾ ਜ਼ਿਮਨੀ ਚੋਣ ਲਈ ਆਦਰਸ਼ ਚੋਣ ਜ਼ਾਬਤਾ ਲੱਗ ਚੁੱਕਾ ਹੈ ਅਤੇ 21 ਅਕਤੂਬਰ ਨੂੰ ਇੱਥੇ ਵੋਟਿੰਗ ਹੋਣੀ ਹੈ ਜਦੋਂਕਿ 24 ਅਕਤੂਬਰ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ...ਆਦਰਸ਼ ਚੋਣ ਜ਼ਾਬਤਾ ਹਲਕੇ ਚ ਲੱਗ ਚੁੱਕਾ ਹੈ...

ETV Bharat Logo

Copyright © 2024 Ushodaya Enterprises Pvt. Ltd., All Rights Reserved.