ETV Bharat / state

'ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਵਿਦੇਸ਼ ਜਾਣਾ ਹੋ ਸਕਦਾ ਹੈ ਔਖਾ'

ਪੁਲਿਸ ਵੱਲੋਂ ਟ੍ਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਚਲਾਈ ਗਈ ਹੈ ਅਤੇ ਹੁਣ ਵਾਰ-ਵਾਰ ਟ੍ਰੈਫਿਕ ਨਿਯਮਾਂ ਦੀ ਧੱਜੀਆਂ ਉਡਾਉਣ ਵਾਲਿਆਂ ਦੇ ਪਾਸਪੋਰਟ, ਅਸਲਾ ਲਾਇਸੈਂਸ ਤੱਕ ਰੱਦ ਹੋ ਜਾਣਗੇ। ਦਰਅਸਲ ਵੱਖ-ਵੱਖ ਦੇਸ਼ਾਂ ਦੀਆਂ ਅੰਬੈਸੀਆਂ ਵੀਜ਼ਾ ਦੇਣ ਤੋਂ ਪਹਿਲਾਂ ਅਪਰਾਧਕ ਰਿਕਾਰਡ ਦੇ ਨਾਲ ਚਲਾਨਾਂ ਦਾ ਵੀ ਰਿਕਾਰਡ ਲਵੇਗੀ।

ਵਿਦੇਸ਼ ਜਾਣਾ ਹੋ ਸਕਦਾ ਹੈ ਔਖਾ
ਵਿਦੇਸ਼ ਜਾਣਾ ਹੋ ਸਕਦਾ ਹੈ ਔਖਾ
author img

By

Published : Jan 25, 2020, 3:19 PM IST

ਲੁਧਿਆਣਾ: ਪੁਲਿਸ ਵੱਲੋਂ ਟ੍ਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਚਲਾਈ ਗਈ ਹੈ ਅਤੇ ਹੁਣ ਵਾਰ-ਵਾਰ ਟ੍ਰੈਫਿਕ ਨਿਯਮਾਂ ਦੀ ਧੱਜੀਆਂ ਉਡਾਉਣ ਵਾਲਿਆਂ ਦੇ ਪਾਸਪੋਰਟ, ਅਸਲਾ ਲਾਇਸੈਂਸ ਤੱਕ ਰੱਦ ਹੋ ਜਾਣਗੇ। ਦਰਅਸਲ ਵੱਖ-ਵੱਖ ਦੇਸ਼ਾਂ ਦੀਆਂ ਅੰਬੈਸੀਆਂ ਵੀਜ਼ਾ ਦੇਣ ਤੋਂ ਪਹਿਲਾਂ ਅਪਰਾਧਕ ਰਿਕਾਰਡ ਦੇ ਨਾਲ ਚਲਾਨਾਂ ਦਾ ਵੀ ਰਿਕਾਰਡ ਲਵੇਗੀ।

ਵਿਦੇਸ਼ ਜਾਣਾ ਹੋ ਸਕਦਾ ਹੈ ਔਖਾ

ਜੇਕਰ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਆਦੀ ਹੈ ਤਾਂ ਉਸ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਨਹੀਂ ਹੋਵੇਗਾ। ਪੁਲਿਸ ਕਮਿਸ਼ਨਰ ਨੇ ਇਸ ਬਾਰੇ ਦੱਸਿਆ ਕਿ ਹੁਣ ਵਾਰ-ਵਾਰ ਟ੍ਰੈਫਿਕ ਨਿਯਮਾਂ ਦੀ ਅਣਗਹਿਲੀ ਕਰਨਾ ਮਹਿੰਗਾ ਪੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਾ ਸਿਰਫ਼ ਪਾਸਪੋਰਟ ਸਗੋਂ ਅਸਲਾ ਲਾਇਸੈਂਸ ਵੀ ਅਜਿਹਾ ਕਰਨ ਨਾਲ ਰੱਦ ਹੋ ਸਕਦਾ ਹੈ।

ਇਹ ਵੀ ਪੜ੍ਹੋ: ਕਰਨਾਟਕ ਦੇ ਨਿਤਿਨ ਦਾ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਖ਼ਾਸ ਉਪਰਾਲਾ

ਉਧਰ ਵਿਦੇਸ਼ਾਂ 'ਚ ਜਾਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਅਤੇ ਲੋਕਾਂ ਨੇ ਟ੍ਰੈਫਿਕ ਪੁਲਿਸ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਆਪਣੇ ਦੇਸ਼ ਵਿੱਚ ਨਿਯਮਾਂ ਨੂੰ ਛਿੱਕੇ ਟੰਗਦੇ ਹਨ ਉਹ ਬਾਹਰ ਜਾ ਕੇ ਵੀ ਅਜਿਹਾ ਹੀ ਕਰਨਗੇ।

ਜ਼ਿਕਰੇਖ਼ਾਸ ਹੈ ਕਿ ਬੀਤੇ ਕੁਝ ਸਾਲਾਂ 'ਚ ਵਿਦੇਸ਼ਾਂ 'ਚ ਜਾ ਕੇ ਵਸੇ ਪੰਜਾਬੀਆਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਜਿਸ ਦੇ ਮੱਦੇਨਜ਼ਰ ਹੁਣ ਵੱਖ-ਵੱਖ ਦੇਸ਼ਾਂ ਦੀ ਸਫ਼ਾਰਤਖ਼ਾਨਿਆਂ ਵੱਲੋਂ ਇਹ ਤਜਵੀਜ਼ ਰੱਖੀ ਗਈ ਹੈ ਕਿ ਵੀਜ਼ਾ ਲੱਗਣ ਤੋਂ ਪਹਿਲਾਂ ਵਿਅਕਤੀ ਦੇ ਅਪਰਾਧਿਕ ਰਿਕਾਰਡ ਦੇ ਨਾਲ ਚਲਾਨਾਂ ਦਾ ਰਿਕਾਰਡ ਵੀ ਦੇਖਿਆ ਕੀਤਾ ਜਾਵੇਗਾ।

Intro:Hl..ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਵਿਦੇਸ਼ ਜਾਣਾ ਹੋ ਸਕਦਾ ਹੈ ਔਖਾ, ਅੰਬੈਸੀਆਂ ਟ੍ਰੈਫ਼ਿਕ ਪੁਲਿਸ ਨਾਲ ਕਰ ਰਹੀਆਂ ਨੇ ਰਾਬਤਾ..

Anchor...ਲੁਧਿਆਣਾ ਪੁਲੀਸ ਵੱਲੋਂ ਲਗਾਤਾਰ ਟ੍ਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਮੁਹਿੰਮ ਚਲਾਈ ਗਈ ਹੈ, ਅਤੇ ਹੁਣ ਲੁਧਿਆਣਾ ਵਿੱਚ ਵਾਰ ਵਾਰ ਟ੍ਰੈਫਿਕ ਨਿਯਮਾਂ ਦੀ ਧੱਜੀਆਂ ਉਡਾਉਣ ਵਾਲਿਆਂ ਦੇ ਪਾਸਪੋਰਟ ਅਸਲਾ ਲਾਇਸੈਂਸ ਤਕ ਰੱਦ ਹੋ ਜਾਣਗੇ, ਇਹਨਾ ਹੀ ਨਹੀਂ ਹੁਣ ਅੰਬੈਸੀਆਂ ਵੀ ਪਾਰਟੀ ਵਿਦੇਸ਼ ਜਾਣ ਤੋਂ ਪਹਿਲਾਂ ਤੁਹਾਡੇ ਚਲਾਨਾਂ ਦੀ ਜਾਂਚ ਕਰੇਗੀ..ਅਤੇ ਜੇਕਰ ਤੁਸੀਂ ਟ੍ਰੈਫਿਕ ਦੀਆਂ ਧੱਜੀਆਂ ਅਕਸਰ ਉਡਾਉਂਦੇ ਰਹਿੰਦੇ ਹੋ ਤਾਂ ਤੁਹਾਡਾ ਵੀਜ਼ਾ ਨਹੀਂ ਲੱਗੇਗਾ...

Body:Vo...1 ਜੇਕਰ ਤੁਸੀਂ ਵੀ ਵਿਦੇਸ਼ ਜਾਣ ਦੇ ਇੱਛੁਕ ਹੋ ਅਤੇ ਵਾਰ ਵਾਰ ਟ੍ਰੈਫਿਕ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਤਾਂ ਸਾਵਧਾਨ ਹੋ ਜਾਓ ਕਿਉਂਕਿ ਤੁਹਾਡੇ ਚਲਾਨ ਵਿਦੇਸ਼ ਜਾਣ ਵਿਚ ਵੱਡੀ ਅੜਚਣ ਬਣ ਸਕਦੇ ਨੇ...ਦਰਅਸਲ ਵੱਖ ਵੱਖ ਦੇਸ਼ਾਂ ਦੀਆਂ ਅੰਬੈਸੀਆਂ  ਤੁਹਾਡੇ ਵੀਜ਼ਾ ਲੱਗਣ ਤੋਂ ਪਹਿਲਾਂ ਤੁਹਾਡੇ ਅਪਰਾਧਕ ਰਿਕਾਰਡ ਦੇ ਨਾਲ ਤੁਹਾਡੇ ਚਲਾਨਾਂ ਦਾ ਵੀ ਰਿਕਾਰਡ ਲਵੇਗੀ...ਅਤੇ ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਆਦੀ ਹੋ ਤਾਂ ਤੁਹਾਡਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਨਹੀਂ ਹੋਵੇਗਾ..ਜਿਹਾ ਇਹ ਅਸੀਂ ਨਹੀਂ ਸੋ ਗੁਰੂ ਨਿਆਣਾ ਦੇ ਪੁਲਿਸ ਕਮਿਸ਼ਨਰ ਦੱਸ ਰਹੇ ਨੇ...ਤੇ ਕਿਵੇਂ ਤੁਹਾਡੇ ਵੱਲੋਂ ਵਾਰ ਵਾਰ ਟ੍ਰੈਫਿਕ ਨਿਯਮਾਂ ਦੀ ਅਣਗਹਿਲੀ ਕਰਨਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ...ਨਾ ਸਿਰਫ ਤੁਹਾਡਾ ਪਾਸਪੋਰਟ ਸਗੋਂ ਅਸਲਾ ਲਾਇਸੈਂਸ ਵੀ ਰੱਦ ਹੋ ਸਕਦਾ ਹੈ...

Byte..ਰਾਕੇਸ਼ ਅਗਰਵਾਲ, ਪੁਲੀਸ ਕਮਿਸ਼ਨਰ ਲੁਧਿਆਣਾ

Vo..2 ਉਧਰ ਵਿਦੇਸ਼ਾਂ ਚ ਜਾਣ ਦੀ ਚਾਹ ਰੱਖਣ ਵਾਲੇ ਨੌਜਵਾਨਾਂ ਤੇ ਲੋਕਾਂ ਨੇ ਟ੍ਰੈਫਿਕ ਪੁਲਸ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ..ਉਨ੍ਹਾਂ ਦਾ ਕਹਿਣਾ ਹੈ ਕਿ ਜੋ ਆਪਣੇ ਦੇਸ਼ ਵਿੱਚ ਨਿਯਮਾਂ ਨੂੰ ਛਿੱਕੇ ਟੰਗਦੇ ਨੇ ਉਹ ਬਾਹਰ ਜਾ ਕੇ ਵੀ ਅਜਿਹਾ ਹੀ ਕਰਨਗੇ...

Byte..ਸਥਾਨਕ ਵਾਸੀ

Conclusion:Clozing...ਜ਼ਿਕਰੇ ਖਾਸ ਹੈ ਕਿ ਬੀਤੇ ਕੁਝ ਸਾਲਾਂ ਚ ਵਿਦੇਸ਼ਾਂ ਚ ਜਾ ਕੇ ਵਸੇ ਪੰਜਾਬੀਆਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਜਿਸ ਦੇ ਮੱਦੇ ਨਜ਼ਰ ਹੁਣ ਵੱਖ ਵੱਖ ਦੇਸ਼ਾਂ ਦੀ ਸਫ਼ਾਰਤਖ਼ਾਨਿਆਂ ਵੱਲੋਂ ਇਹ ਤਜਵੀਜ਼ ਰੱਖੀ ਗਈ ਹੈ ਕਿ ਵੀਜ਼ਾ ਲੱਗਣ ਤੋਂ ਪਹਿਲਾਂ ਵਿਅਕਤੀ ਦੇ ਅਪਰਾਧਿਕ ਰਿਕਾਰਡ ਦੇ ਨਾਲ ਚਲਾਨਾਂ ਦਾ ਰਿਕਾਰਡ ਵੀ ਮੋਨੀਟਰ ਕੀਤਾ ਜਾਵੇਗਾ..

ETV Bharat Logo

Copyright © 2024 Ushodaya Enterprises Pvt. Ltd., All Rights Reserved.