ETV Bharat / state

ਪ੍ਰਵਾਸੀਆਂ ਨੇ ਚੋਰਾਂ ਨੂੰ ਫੜ ਕੇ ਸਿਖਾਇਆ ਸਬਕ

author img

By

Published : Jul 4, 2021, 2:37 PM IST

ਜਮਾਲਪੁਰ ਬੈਂਕ ਵਿਚ ਰੁਪਏ ਜਮਾ ਕਰਵਾਉਣ ਆਏ ਭੋਲੇ ਭਾਲੇ ਲੋਕਾਂ ਨੂੰ ਝਾਂਸੇ ਵਿਚ ਲੈਕੇ ਲੁੱਟਣ ਵਾਲੇ ਅਰੋਪੀਆਂ ਨੂੰ ਲੋਕਾਂ ਨੇ ਪਕੜਿਆ ਇਕ ਅਰੋਪੀ ਦੀ ਜੰਮਕੇ ਮਾਰ ਕੁਟਾਈ ਕੀਤੀ ਗਈ ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।

ਪ੍ਰਵਾਸੀਆਂ ਨੇ ਚੋਰਾਂ ਨੂੰ ਫੜ ਕੇ ਸਖਾਇਆ ਸਬਕ
ਪ੍ਰਵਾਸੀਆਂ ਨੇ ਚੋਰਾਂ ਨੂੰ ਫੜ ਕੇ ਸਖਾਇਆ ਸਬਕ

ਲੁਧਿਆਣਾ:ਸੂਬੇ 'ਚ ਲੁੱਟ ਖੋਹ ਦੀਆਂ ਵਾਰਦਾਤਾ ਦਿਨੋਂ ਦਿਨ ਵਧਦੀਆਂ ਜਾਂ ਰਹੀਆਂ ਹਨ। ਲੁਧਿਆਣਾ ਦੇ ਜਮਾਲਪੁਰ ਬੈਂਕ ਵਿਚ ਰੁਪਏ ਜਮਾ ਕਰਵਾਉਣ ਆਏ ਭੋਲੇ ਭਾਲੇ ਲੋਕਾਂ ਨੂੰ ਝਾਂਸੇ ਵਿਚ ਲੈਕੇ ਲੁੱਟਣ ਵਾਲੇ ਅਰੋਪੀਆਂ ਨੂੰ ਲੋਕਾਂ ਨੇ ਪਕੜਿਆ ਇਕ ਅਰੋਪੀ ਦੀ ਜੰਮਕੇ ਮਾਰ ਕੁਟਾਈ ਕੀਤੀ ਗਈ ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।

ਲੁਧਿਆਣਾ ਦੇ ਥਾਣਾ ਜਮਾਲਪੁਰ ਇਲਾਕਾ ਭਾਮੀਆਂ ਮੁਹੱਲਾ ਪ੍ਰੀਤਮ ਬਿਹਾਰ ਵਿਚ ਰਹਿਣ ਵਾਲੇ ਪ੍ਰਵਾਸੀ ਮਹੁੰਮਦ ਅਰਬਾਜ ਅਤੇ ਨਾਜਨੀ ਬੇਗਮ ਨੇ ਦੱਸਿਆ ਕਿ ਉਹ ਜਮਾਲਪੁਰ ਚੌਕ ਬੈਂਕ ਵਿੱਚ ਪਾਸ ਬੁੱਕ ਲੈਣ ਆਏ ਸੀ। ਜਿਸ ਸਮੇਂ ਉਹ ਬੈਂਕ ਦਾ ਫੋਮ ਭਰਨ ਲਗਾ ਤਾ ਓਹੀ ਅਰੋਪੀ ਆਕੇ ਪਹਿਲਾ ਵਾਂਗ ਸਕੀਮ ਲਗਾਨ ਲਗਾ ਤਾ ਪੀੜਤ ਨੇ ਅਰੋਪੀ ਨੂੰ ਪਹਿਚਾਣ ਲਿਆ। ਜਿਸ ਤਰ੍ਹਾਂ ਹੀ ਅਰੋਪੀ ਭੱਜਨ ਲਗਾ ਤਾ ਰੋਲਾ ਪਾਉਣ ਤੇ ਲੋਕਾਂ ਨੇ ਪਕੜ ਲਿਆ ਅਤੇ ਖੂਬ ਮਾਰਕੁਟਾਈ ਕੀਤੀ।

ਜਾਣਕਾਰੀ ਅਨੁਸਾਰ ਤਿੰਨ ਅਰੋਪੀਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਜਦਕਿ ਦੋ ਅਰੋਪੀ ਫਰਾਰ ਦੱਸੇ ਜਾ ਰਹੇ ਹਨ। ਪੀੜਤ ਲੜਕੇ ਨੇ ਕਿਹਾ ਕੁਛ ਮਹੀਨੇ ਪਹਿਲਾ ਇਨ੍ਹਾ ਲੋਕਾਂ ਨੇ ਮੈਨੂੰ ਬੈਂਕ ਵਿੱਚੋ ਝਾਂਸੇ ਵਿਚ ਲੈਕੇ 40 ਹਜ਼ਾਰ ਰੁਪਏ ਇਕ ਮੁਬਾਇਲ ਫੋਨ ਦੀ ਲੁੱਟ ਲਿਆ ਸੀ।

ਇਹ ਵੀ ਪੜ੍ਹੋ :- ਪੰਜਾਬ ਵਿੱਚ ਨਸ਼ਾ ਤਸ਼ਕਰੀ ਪਿੱਛੇ ISI ?

ETV Bharat Logo

Copyright © 2024 Ushodaya Enterprises Pvt. Ltd., All Rights Reserved.