ETV Bharat / state

ਲੈਫਟੀਨੈਂਟ ਬਣੇ ਗੁਰਸ਼ਕਤੀ ਤੋਂ ਜਾਣੋ ਕਿ ਇੱਕ ਮਹੀਨੇ ਵਿੱਚ ਕਿਵੇਂ ਘਟਾਇਆ 12 ਕਿਲੋ ਭਾਰ - ਐਨ ਡੀ ਏ ਦੀ ਪ੍ਰੀਖਿਆ

ਲੁਧਿਆਣਾ ਵਿਖੇ ਗੁਰਸ਼ਕਤੀ ਸਿੰਘ ਨੇ ਭਾਰਤੀ ਫੌਜ ਵਿੱਚ ਲੈਫਟੀਨੈਂਟ (Gurshakti became a lieutenant in the Indian Army) ਬਣ ਕੇ ਆਪਣੇ ਪਰਵਾਰ ਦੇ ਨਾਲ ਨਾਲ ਪੂਰਾ ਸੂਬੇ ਦਾ ਮਾਣ ਵਧਾਇਆ ਹੈ। ਲੈਫਟੀਨੈਂਟ ਬਣਨ ਵਾਲੇ ਗੁਰਸ਼ਕਤੀ ਸਿੰਘ ਨੇ ਕਿਹਾ ਕਿ ਉਸ ਨੇ ਆਪਣੀ ਮਾਂ ਨਾਲ ਫੌਜ ਵਿੱਚ ਅਫਸਰ ਬਣ ਦਾ ਵਾਅਦਾ ਕੀਤਾ ਸੀ ਅਤੇ ਉਸ ਨੇ ਇਸ ਵਾਅਦੇ ਨੂੰ ਪੂਰਾ ਕੀਤਾ ਹੈ।

Gurshakti Singh of Ludhiana became a lieutenant in the Indian Army
ਨੌਜਵਾਨ ਨੇ ਵਧਾਇਆ ਪੰਜਾਬੀਆਂ ਦਾ ਮਾਣ, ਗੁਰਸ਼ਕਤੀ ਸਿੰਘ ਭਾਰਤੀ ਫੌਜ ਵਿੱਚ ਬਣੇ ਲੈਫਟੀਨੈਂਟ
author img

By

Published : Dec 13, 2022, 6:33 PM IST

Updated : Dec 15, 2022, 6:50 PM IST

ਨੌਜਵਾਨ ਨੇ ਵਧਾਇਆ ਪੰਜਾਬੀਆਂ ਦਾ ਮਾਣ, ਗੁਰਸ਼ਕਤੀ ਸਿੰਘ ਭਾਰਤੀ ਫੌਜ ਵਿੱਚ ਬਣੇ ਲੈਫਟੀਨੈਂਟ

ਲੁਧਿਆਣਾ: ਸਾਡੇ ਦੇਸ਼ ਦੇ ਨੌਜਵਾਨ ਕਿਸੇ ਵੀ ਖੇਤਰ ਦੇ ਵਿੱਚ ਪਿੱਛੇ ਨਹੀਂ ਹੈ ਖਾਸ ਕਰਕੇ ਜਿਕਰ ਗੱਲ ਪੰਜਾਬੀਆਂ ਦੀ ਕੀਤੀ ਜਾਵੇ ਤਾਂ ਭਾਰਤੀ ਫੌਜ ਦੇ ਵਿੱਚ ਪੰਜਾਬੀਆਂ ਦੀਆਂ ਕੁਰਬਾਨੀਆਂ (Sacrifices of Punjabis in Indian Army) ਦਾ ਵੱਡਾ ਇਤਿਹਾਸ ਰਿਹਾ ਹੈ, ਪਰ ਪੰਜਾਬ ਦੇ ਵਿੱਚ ਕਾਲੇ ਦੌਰ ਤੋਂ ਬਾਅਦ ਅਤੇ ਫਿਰ ਨਸ਼ੇ ਦੇ ਛੇਵੇਂ ਦਰਿਆ ਵਗਣ ਕਰਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਰੁੱਖ ਦੀ ਵਿਦੇਸ਼ਾਂ ਵੱਲ ਵੀ ਹੋ ਗਿਆ ਹੈ।

ਲੈਫਟੀਨੈਂਟ ਰੈਂਕ ਹਾਸਲ: ਲੁਧਿਆਣਾ ਦੇ ਗੁਰਸ਼ਕਤੀ ਨੇ ਭਾਰਤੀ ਫੌਜ (Gurshakti became a lieutenant in the Indian Army) ਦੇ ਵਿੱਚ ਬਤੌਰ ਕਈ ਟੈਸਟ ਕਲੀਅਰ ਕਰਨ ਤੋਂ ਬਾਅਦ ਲੈਫਟੀਨੈਂਟ ਰੈਂਕ ਹਾਸਲ ਕੀਤਾ ਹੈ ਜਿਸ ਕਰਕੇ ਉਸ ਦੇ ਪਰਿਵਾਰ ਦੇ ਵਿੱਚ ਬੇਹੱਦ ਖੁਸ਼ੀ ਹੈ ਉਸ ਦੇ ਪਿਤਾ ਵਕੀਲ ਨੇ ਅਤੇ ਉਸ ਦੀ ਮਾਤਾ ਬਤੌਰ ਅਧਿਆਪਕ ਪੜ੍ਹਾਉਂਦੇ ਰਹੇ ਨੇ ਪਰ ਉਨ੍ਹਾਂ ਨੇ ਆਪਣੇ ਬੇਟੇ ਦੇ ਸੁਪਨਾ ਪੂਰਾ ਕਰਨ ਲਈ ਆਪਣੀ ਨੌਕਰੀ ਛੱਡ ਦਿੱਤੀ ਪਰ ਬੇਟੇ ਨੇ ਵੀ ਉਹਨਾਂ ਦਾ ਸੁਪਨਾ ਪੂਰਾ ਕੀਤਾ ਹੈ।

ਐਨ ਡੀ ਏ ਦੀ ਪ੍ਰੀਖਿਆ: ਗੁਰਸ਼ਕਤੀ ਨੇ ਦੱਸਿਆ ਕਿ ਪਹਿਲਾਂ ਉਸ ਨੇ 10ਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਮੁਹਾਲੀ ਮਹਾਰਾਜਾ ਰਣਜੀਤ ਸਿੰਘ ਅਕੈਡਮੀ (Mohali Maharaja Ranjit Singh Academy) ਦੇ ਵਿੱਚ ਐਡਮੀਸ਼ਨ ਲਈ, ਫਿਰ ਉਸ ਨੇ ਐਨ ਡੀ ਏ ਦੀ ਪ੍ਰੀਖਿਆ (NDA Exam) ਦਿੱਤੀ ਜਿਸ ਤੋਂ ਬਾਅਦ ਉਸ ਦੀ ਸਿਲਕਸ਼ਨ ਹੋਈ ਉਸ ਨੇ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ ਦਿਨ ਰਾਤ ਮਿਹਨਤ ਕੀਤੀ ਜਿਸ ਤੋਂ ਬਾਅਦ ਉਸ ਨੇ ਇੱਕ ਮਹੀਨੇ ਦੇ ਵਿਚ ਹੀ 10 ਕਿਲੋ ਦੇ ਕਰੀਬ ਵਜ਼ਨ ਘਟਾਇਆ ਫਿਰ ਆਪਣੇ ਆਪ ਨੂੰ ਖੇਡਾਂ ਵੱਲ ਲਗਾਇਆ ਮਾਨਸਿਕ ਤੌਰ ਤੇ ਅਤੇ ਸਰੀਰਿਕ ਤੌਰ ਤੇ ਆਪਣੇ ਆਪ ਨੂੰ ਤਿਆਰ ਕੀਤਾ। Upsc ਦੀ ਪ੍ਰੀਖਿਆ ਕਲੀਅਰ ਕੀਤੀ ਸਾਰੇ ਸਰੀਰਕ ਟੈਸਟ ਪਾਸ ਕੀਤੇ ਫਿਰ ਕਿਤੇ ਜਾ ਕੇ ਉਹ ਲੈਫਟੀਨੈਂਟ ਬਣਿਆ ਹੈ ਉਸ ਨੇ ਪਹਿਲੀ ਤੋਂ ਹੀ ਸੋਚਿਆ ਹੋਇਆ ਸੀ ਕਿ ਭਾਰਤੀ ਫੌਜ ਵਿੱਚ ਜਾ ਕੇ ਉਹ ਆਪਣੀਆਂ ਸੇਵਾਵਾਂ ਦੇਵੇਗਾ ਉਸ ਦੀ ਇਸ ਉਪਲਬਦੀ ਦੋਸ਼ ਦਾ ਪਰਿਵਾਰ ਵੀ ਕਾਫ਼ੀ ਕੁਝ ਹੈ ਰਿਸ਼ਤੇਦਾਰ ਲਗਾਤਾਰ ਫੋਨ ਕਰਕੇ ਵਧਾਈਆਂ ਦੇ ਰਹੇ ਨੇ ਉਸ ਦੇ ਮਾਤਾ-ਪਿਤਾ ਨੂੰ ਉਸ ਤੇ ਮਾਣ ਮਹਿਸੂਸ ਹੋ ਰਿਹਾ ਹੈ

ਗੁਰਸ਼ਕਤੀ ਨੇ ਦੱਸਿਆ ਕਿ ਦੇਸ਼ ਵਿਚ ਰਹਿ ਕੇ ਵੀ ਨੌਜਵਾਨ ਆਪਣੇ ਦੇਸ਼ ਲਈ ਕਾਫੀ ਕੁਝ ਕਰ ਸਕਦੇ ਨੇ ਉਹਨਾਂ ਕਿਹਾ ਕਿ ਮੇਰੇ ਕਈ ਦੋਸਤ ਵਿਦੇਸ਼ਾਂ ਵਿੱਚ ਹਨ ਅਤੇ ਜਦੋਂ ਮੈਂ ਉਨ੍ਹਾਂ ਨੂੰ ਦੱਸਦਾ ਹਾਂ ਕਿ ਉਹ ਲੇਖਕ ਬਣ ਗਿਆ ਹੈ ਤਾਂ ਉਹ ਉਸ ਤੋਂ ਕਾਫੀ ਖੁਸ਼ ਹੁੰਦੇ ਨੇ ਉਨ੍ਹਾਂ ਕਿਹਾ ਕਿ ਫੌਜ ਵਿੱਚ ਅਫ਼ਸਰ ਬਣਨ ਬਹੁਤ ਹੀ ਸਨਮਾਨਯੋਗ ਗੱਲ ਹੈ ਉਸ ਨੇ ਇਸ ਲਈ ਸਖਤ ਮਿਹਨਤ ਵੀ ਕੀਤੀ ਹੈ। ਉਧਰ ਉਸ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਬੇਟੇ ਨੇ ਉਸ ਨੂੰ ਨੌਕਰੀ ਛੱਡਣ ਲਈ ਕਿਹਾ ਸੀ ਅਤੇ ਉਸਨੇ ਉਦੋਂ ਇਹ ਵਆਦਾ ਲਿਆ ਸੀ ਕਿ ਜਦੋਂ ਉਹ ਅਫ਼ਸਰ ਬਣ ਜਾਵੇਂਗਾ ਤਾਂ ਮੈਂ ਨੌਕਰੀ ਛੱਡ ਦੇਵਾਂਗੀ। ਉਨ੍ਹਾਂ ਕਿਹਾ ਜਦੋਂ ਬੇਟਾ ਅਫਸਰ ਬਣਿਆ ਤਾਂ ਉਸ ਨੇ ਨੌਕਰੀ ਛੱਡ ਦਿੱਤੀ।

ਇਹ ਵੀ ਪੜ੍ਹੋ: ਬਾਦਲਾਂ ਦੀਆਂ ਬੱਸਾਂ ਦਾ ਚੰਡੀਗੜ੍ਹ 'ਚ ਦਾਖ਼ਲਾ ਬੰਦ, ਹੁਣ ਸਿਰਫ਼ ਪੰਜਾਬ ਸਰਕਾਰ ਦੀਆਂ ਬੱਸਾਂ ਹੀ ਹੋ ਸਕਣਗੀਆਂ ਚੰਡੀਗੜ੍ਹ ਦਾਖ਼ਲ: ਲਾਲਜੀਤ ਸਿੰਘ ਭੁੱਲਰ

ਬੇਟੇ ਦੀ ਉਪਲਭਦੀ ਤੋਂ ਖੁਸ਼: ਉਨ੍ਹਾਂ ਕਿਹਾ ਕਿ ਆਪਣੀ ਬੇਟੇ ਦੀ ਉਪਲਭਦੀ ਤੋਂ ਬਹੁਤ ਖੁਸ਼ ਹੈ, ਗੁਰ ਸ਼ਕਤੀ ਦੀ ਮਾਤਾ ਨੇ ਕਿਹਾ ਕਿ ਹਰ ਕੋਈ ਮੇਰੇ ਪੁੱਤ ਵਾਂਗ ਕਿਸਮਤ ਵਾਲਾ ਨਹੀਂ ਹੁੰਦਾ ਹਾਲਾਂਕਿ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕੇ ਫ਼ੌਜ ਦੀ ਨੌਕਰੀ ਕਾਫੀ ਸਖਤ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆ ਦੇ ਖੂਨ ਦੇ ਵਿੱਚ ਕੁਰਬਾਨੀਆ ਦੇਣਾ ਹੈ ਇਸ ਕਰਕੇ ਉਹ ਇਸ ਤੋਂ ਕਦੇ ਪਿੱਛੇ ਨਹੀਂ ਹਟਦੇ ਉਨ੍ਹਾਂ ਕਿਹਾ ਕਿ ਮੇਰੇ ਬੇਟੇ ਨੇ ਪੰਜ ਸਾਲ ਤੱਕ ਮੋਬਾਈਲ ਵੀ ਨਹੀਂ ਵਰਤਿਆ ਜਦੋਂ ਕੇ ਅੱਜਕਲ ਦੀ ਨੌਜਵਾਨ ਪੀੜ੍ਹੀ ਬਿਨਾਂ ਮੋਬਾਈਲ ਦੇ ਰਹਿ ਨਹੀਂ ਸਕਦੀ ਉਨ੍ਹਾਂ ਕਿਹਾ ਕਿ ਮੇਰੀ ਬੇਟੀ ਨੇ ਸੋਸ਼ਲ ਮੀਡੀਆ ਦੀ ਵੀ ਕਾਫੀ ਸਮਾਂ ਵਰਤੋਂ ਨਹੀਂ ਕੀਤੀ ਅਤੇ ਫਿਰ ਜਾ ਕੇ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ ।

Last Updated : Dec 15, 2022, 6:50 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.