ETV Bharat / state

ਫਾਸਟਵੇਅ ਕੇਬਲ ਓਪਰੇਟਰ ਯੂਨੀਅਨ ਵੱਲੋ ਡੀ.ਐਸ ਕੇਬਲ ਦੇ ਮਾਲਕ ਸ਼ੀਤਲ ਵਿੱਜ ਦਾ ਫੂਕਿਆ ਪੁਤਲਾ - Protest in Jalandhar

Fastway Cable Operators Union India ਜਲੰਧਰ ਵਿੱਚ ਫਾਸਟਵੇਅ ਕੇਬਲ ਓਪਰੇਟਰ ਯੂਨੀਅਨ ਭਾਰਤ ਵੱਲੋ ਡੀ.ਐਸ ਕੇਬਲ ਦੇ ਮਾਲਕ ਸ਼ੀਤਲ ਵਿੱਜ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਪੁਤਲਾ burns effigy of DS Cable owner Sheetal Vij ਫੂਕਿਆ ਗਿਆ।

Fastway Cable Operators Union India burns effigy of DS Cable owner Sheetal Vij

author img

By

Published : Aug 30, 2022, 6:34 PM IST

Updated : Aug 30, 2022, 10:54 PM IST

ਜਲੰਧਰ: ਜਲੰਧਰ ਵਿੱਚ ਫਾਸਟਵੇਅ ਕੇਬਲ ਅਤੇ ਡੀ.ਐਸ ਕੇਬਲ ਵਿੱਚ ਚੱਲ ਰਿਹਾ ਤਕਰਾਰ ਰੁੱਕਣ ਦਾ ਨਾਮ ਨਹੀਂ ਲੈ ਲਿਆ। ਜਿਸ ਤਹਿਤ ਫਾਸਟਵੇਅ ਕੇਬਲ ਓਪਰੇਟਰ ਯੂਨੀਅਨ ਭਾਰਤ ਵੱਲੋ ਡੀ.ਐਸ ਕੇਬਲ ਦੇ ਮਾਲਕ ਸ਼ੀਤਲ ਵਿੱਜ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਪੁਤਲਾ burns effigy of DS Cable owner Sheetal Vij ਫੂਕਿਆ ਗਿਆ।

ਦੱਸ ਦਈਏ ਕਿ ਜਲੰਧਰ ਵਿੱਚ ਫਾਸਟਵੇਅ ਕੇਬਲ ਓਪਰੇਟਰ ਯੂਨੀਅਨ ਭਾਰਤ ਦੇ ਪੰਜਾਬ ਪ੍ਰਧਾਨ ਸੰਨੀ ਗਿੱਲ ਦੀ ਅਗਵਾਈ ਵਿੱਚ ਇਕ ਰੋਸ ਮਾਰਚ ਕੱਢਿਆ ਗਿਆ ਅਤੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਪੁਲਿਸ ਕਮਿਸ਼ਨਰ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਫਾਸਟਵੇ ਕੇਬਲ ਓਪਰੇਟਰਾਂ ਵੱਲੋਂ ਡੀ.ਐਸ ਕੇਬਲ ਦੇ ਮਾਲਕ ਸ਼ੀਤਲ ਵਿੱਜ ਦਾ ਪੁਤਲਾ ਫੂਕਿਆ ਗਿਆ।

ਫਾਸਟਵੇਅ ਕੇਬਲ ਓਪਰੇਟਰ ਯੂਨੀਅਨ ਵੱਲੋ ਡੀ.ਐਸ ਕੇਬਲ ਦੇ ਮਾਲਕ ਸ਼ੀਤਲ ਵਿੱਜ ਦਾ ਫੂਕਿਆ ਪੁਤਲਾ

ਫਾਸਟਵੇਅ ਕੇਬਲ ਓਪਰੇਟਰ ਤੰਗ ਕਰ ਰਹੇ ਸੀ ਕਿ ਡੀ ਐਸ ਕੇਬਲ ਜੋ ਕਿ ਜਲੰਧਰ ਦੇ ਇੱਕ ਨਾਮੀ ਉਦਯੋਗਪਤੀ ਵੀ ਹੈ ਉਸ ਦੇ ਮੁਲਾਜ਼ਮ ਫਾਸਟਵੇਅ ਕੇਬਲ ਦੀਆਂ ਤਾਰਾਂ ਨੂੰ ਛੱਡ ਕੇ ਆਪਣੀ ਕੇਬਲ ਦਾ ਜਾਲ ਵਿਛਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧ ਕਰਨ ਤੇ ਇਹ ਲੋਕ ਲੜਾਈ ਝਗੜਾ ਅਤੇ ਮਰਨ ਮਰਾਉਣ ਤੱਕ ਆ ਜਾਂਦੇ ਹਨ। ਉਨ੍ਹਾਂ ਪੁਲਿਸ ਕਮਿਸ਼ਨਰ ਅੱਗੇ ਮੰਗ ਕੀਤੀ ਕਿ ਪੁਲਿਸ ਇਸ ਮਾਮਲੇ ਵਿੱਚ ਜਲਦ ਤੋਂ ਜਲਦ ਕਾਰਵਾਈ ਕਰੇ, ਕਿਉਂਕਿ ਉਹ ਪਹਿਲੇ ਹੀ ਕੇਬਲ ਨੂੰ ਲੈ ਕੇ ਲੜਾਈ ਝਗੜੇ ਦੀਆਂ ਕਈ ਸ਼ਿਕਾਇਤਾਂ ਡੀ.ਐਸ ਕੇਬਲ ਦੇ ਖ਼ਿਲਾਫ਼ ਦੇ ਚੁੱਕੇ ਹਨ, ਪਰ ਪੁਲਿਸ ਇਸ ਉੱਤੇ ਕੋਈ ਕਾਰਵਾਈ ਨਹੀਂ ਕਰ ਰਹੀ।

ਉਧਰ ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਨੇ ਵੀ ਫਾਸਟ ਵੇਅ ਕੇਬਲ ਓਪਰੇਟਰਾਂ ਨੂੰ ਇਹ ਆਸ਼ਵਾਸਨ ਦਿੱਤਾ। ਉਨ੍ਹਾਂ ਵੱਲੋਂ ਆਪਣੇ ਅਫ਼ਸਰਾਂ ਦੀ ਡਿਊਟੀ ਇਸ ਕੰਮ ਨੂੰ ਲੈ ਕੇ ਲਗਾ ਦਿੱਤੀ ਗਈ ਹੈ, ਕਿਵੇਂ ਅਫ਼ਸਰਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਕਰਕੇ ਉਸ ਤੇ ਕਾਰਵਾਈ ਕੀਤੀ ਜਾਵੇ।

ਕੇਬਲ ਬੋਰ ਨਹੀਂ ਲੈ ਰਹੀ ਰੁੱਕਣ ਦਾ ਨਾਮ ਪਿਛਲੇ ਕੁਝ ਸਮੇਂ ਤੋਂ ਕੇਬਲ ਨੂੰ ਲੈ ਕੇ ਫਾਸਟ ਵੇਅ ਕੇਬਲ ਅਤੇ ਡੀ.ਐਸ ਕੇਬਲ ਵਿੱਚ ਚੱਲ ਰਹੀ ਤਣਾਤਣੀ ਦੇ ਚੱਲਦੇ ਜਿੱਥੇ ਕਈ ਵਾਰ ਦੋਨਾਂ ਕੇਬਲ ਓਪਰੇਟਰਾਂ ਪੁਲੀਸ ਦੇ ਮੁਲਾਜ਼ਮਾਂ ਵਿੱਚ ਖ਼ੂਨੀ ਜੰਗ ਹੋ ਚੁੱਕੀ ਹੈ ਉਥੇ ਦੂਸਰੇ ਪਾਸੇ ਹੋਣ ਇਹ ਲੜਾਈ ਮਾਲਕਾਂ ਦੇ ਲੇਵਲ ਤੱਕ ਸ਼ੁਰੂ ਹੋ ਗਈ ਹੈ।

ਇਹ ਵੀ ਪੜੋ:- ਸੁਖਬੀਰ ਦਾ ਵਿਰੋਧੀਆਂ ਨੂੰ ਕਰੜਾ ਜਵਾਬ ਬੋਲੇ, ਸੰਮਨ ਆਉਣ ਨਾਲ ਕੋਈ ਆਰੋਪੀ ਨਹੀਂ ਹੁੰਦਾ

Last Updated : Aug 30, 2022, 10:54 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.