ETV Bharat / state

ਕੌਮਨ ਵੈਲਥ ਖਿਡਾਰਣ ਨੌਕਰੀ ਲਈ ਦਰ-ਦਰ ਠੋਕਰਾਂ ਖਾਣ ਲਈ ਮਜਬੂਰ

ਪੰਜਾਬ ਦੀ ਪਾਵਰ ਲਿਫਟਰ (Power lifter) ਖਿਡਾਰਣ ਰਮਨਦੀਪ ਕੌਰ (Player Ramandeep Kaur) ਦੇਸ਼ ਦੇ ਨਾਂ 'ਤੇ ਦਰਜਨਾਂ ਮੈਡਲ ਜਿੱਤਣ ਦੇ ਬਾਵਜੂਦ ਵੀ ਨੌਕਰੀ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ।

ਕੌਮਨ ਵੈਲਥ ਖਿਡਾਰਣ ਨੌਕਰੀ ਲਈ ਦਰ-ਦਰ ਠੋਕਰਾਂ ਖਾਣ ਲਈ ਮਜਬੂਰ
ਕੌਮਨ ਵੈਲਥ ਖਿਡਾਰਣ ਨੌਕਰੀ ਲਈ ਦਰ-ਦਰ ਠੋਕਰਾਂ ਖਾਣ ਲਈ ਮਜਬੂਰ
author img

By

Published : Oct 29, 2021, 5:11 PM IST

ਲੁਧਿਆਣਾ: ਸਾਡੇ ਦੇਸ਼ ਵਿੱਚ ਪਹਿਲਾ ਧੀਆਂ ਨੂੰ ਅਕਸਰ ਹੀ ਮੁੰਡਿਆਂ ਨਾਲੋਂ ਘੱਟ ਦਰਜਾ ਦਿੱਤਾ ਜਾਂਦਾ ਸੀ। ਪਰ ਹੁਣ ਧੀਆਂ ਮੁੰਡਿਆਂ ਨਾਲੋਂ ਵੱਧ ਦੇਸ਼ ਦਾ ਨਾਮ ਰੋਸ਼ਨ ਕਰ ਰਹੀਆਂ ਹਨ। ਪਰ ਉਸ ਦੇ ਬਾਵਜੂਦ ਵੀ ਨੂੰ ਸਰਕਾਰਾਂ ਵੱਲੋਂ ਬਣਦਾ ਮਾਨ-ਸਨਮਾਨ ਨਹੀ ਦਿੱਤਾ ਜਾਂਦਾ, ਅਜਿਹੀ ਹੀ ਇੱਕ ਪੰਜਾਬ ਦੀ ਧੀ ਖੇਡਾਂ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ ਪਾਵਰ ਲਿਫਟਰ ਕੌਮਨ ਵੈਲਥ ਖੇਡਾਂ ਦੀ ਗੋਲਡ ਮੈਡਲਿਸਟ ਖਿਡਾਰਣ ਰਮਨਦੀਪ ਕੌਰ (Player Ramandeep Kaur) ਦੇਸ਼ ਦੇ ਲਈ ਕਈ ਮੈਡਲ ਜਿੱਤਣ ਦੇ ਬਾਵਜੂਦ ਅੱਜ ਵੀ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ।

ਬੀਤੇ ਦਿਨੀਂ ਲੁਧਿਆਣਾ ਪਹੁੰਚੇ ਮੁੱਖ ਮੰਤਰੀ ਨੂੰ ਰਮਨਦੀਪ (Player Ramandeep Kaur) ਨੇ ਮਿਲਣ ਲਈ ਸਮਾਂ ਮੰਗਿਆ ਤਾਂ ਉਸ ਨੂੰ ਸਮਾਂ ਨਹੀਂ ਦਿੱਤਾ ਗਿਆ। ਜਦੋਂ ਉਹ ਸਰਕਟ ਹਾਊਸ ਪਹੁੰਚੀ ਤਾਂ ਉਸ ਨੂੰ ਸੀ.ਐੱਮ ਚੰਨੀ ਤੋਂ ਦੂਰ ਹੀ ਰੱਖਿਆ ਗਿਆ।

ਕੌਮਨ ਵੈਲਥ ਖਿਡਾਰਣ ਨੌਕਰੀ ਲਈ ਦਰ-ਦਰ ਠੋਕਰਾਂ ਖਾਣ ਲਈ ਮਜਬੂਰ

ਹੁਣ ਰਮਨਦੀਪ ਕੌਰ (Player Ramandeep Kaur) ਨੇ ਸਵਾਲ ਚੁੱਕਿਆ ਕਿ ਜੇਕਰ ਪੰਜਾਬ ਸਰਕਾਰ ਕੋਲ ਹਰਿਆਣਾ ਦੇ ਖਿਡਾਰੀ ਨੀਰਜ ਚੋਪੜਾ ਨੂੰ ਪੈਸੇ ਅਤੇ ਨੌਕਰੀ ਰਹੀ ਹੈ ਤਾਂ ਉਸ ਲਈ ਕਿਉਂ ਨਹੀਂ..ਰਮਨਦੀਪ ਕੌਰ ਕੈਪਟਨ ਅਮਰਿੰਦਰ ਨੂੰ ਮਿਲ ਚੁੱਕੀ ਹੈ ਅਤੇ ਉਹ 75% ਪੋਲੀਓ ਤੋਂ ਪੀੜਤ ਹੈ। ਪਰ ਇਸ ਦੇ ਬਾਵਜੂਦ ਉਹ ਜਨਰਲ ਵਿੱਚ ਖੇਡਦੀ ਹੈ।

ਦੇਸ਼ ਲਈ ਜਿੱਤ ਚੁੱਕੀ ਹੈ ਕਈ ਮੈਡਲ

ਰਮਨਦੀਪ ਕੌਰ (Player Ramandeep Kaur) ਦੇਸ਼ ਲਈ ਕਈ ਮੈਡਲ ਜਿੱਤ ਚੁੱਕੀ ਹੈ ਸਾਊਥ ਅਫ਼ਰੀਕਾ ਵਿਚ ਸਾਲ 2017 ਵਿਚ ਹੋਈਆਂ ਕਾਮਨਵੈਲਥ ਖੇਡਾਂ ਦੌਰਾਨ ਉਸ ਨੇ ਗੋਲਡ ਮੈਡਲ ਹਾਸਲ ਕੀਤਾ ਸੀ। ਇਸ ਤੋਂ ਇਲਾਵਾ ਕੌਮੀ ਪੱਧਰ 'ਤੇ ਵੀ ਉਹ ਹੁਣ ਤੱਕ ਕਈ ਮੈਡਲ ਜਿੱਤ ਚੁੱਕੀ ਹੈ। ਰਮਨਦੀਪ 24 ਮੈਡਲ ਹੁਣ ਤੱਕ ਆਪਣੇ ਨਾਂ ਕਰ ਚੁੱਕੀ ਹੈ।

ਆਰਥਿਕ ਸਥਿਤੀ ਖ਼ਰਾਬ

ਰਮਨਦੀਪ ਕੌਰ (Player Ramandeep Kaur) ਨੇ ਰੋ-ਰੋ ਕੇ ਦੱਸਿਆ ਕਿ ਉਸ ਦੀ ਆਰਥਿਕ ਸਥਿਤੀ ਕਾਫ਼ੀ ਖ਼ਰਾਬ ਉਸ ਦੇ ਪਤੀ ਡਰਾਈਵਰ ਹੈ ਅਤੇ ਘਰ ਦੇ ਹਾਲਾਤ ਵੀ ਬਹੁਤੇ ਚੰਗੇ ਨਹੀ ਹਨ। ਰਮਨਦੀਪ ਨੇ ਦੱਸਿਆ ਉਸ ਦੀਆਂ 2 ਬੇਟੀਆਂ ਹਨ ਅਤੇ ਇਕ ਬੇਟਾ ਸੀ। ਜਿਸ ਦੀ ਬੀਮਾਰੀ ਨਾਲ ਮੌਤ ਹੋ ਗਈ ਅਤੇ ਉਸ ਦੇ ਇਲਾਜ ਲਈ ਵੀ ਉਸ ਕੋਲ ਪੈਸੇ ਨਹੀਂ ਸਨ। ਉਨ੍ਹਾਂ ਕਿਹਾ ਕਿ ਨੌਕਰੀ ਕਰਕੇ ਉਸਨੇ ਆਪਣੇ ਬੇਟੇ ਨੂੰ ਵੀ ਗਵਾ ਲਿਆ।

ਮੰਤਰੀਆਂ ਨੂੰ ਕਈ ਵਾਰ ਮਿਲ ਚੁੱਕੀ

ਰਮਨਦੀਪ ਕੌਰ (Player Ramandeep Kaur) ਕਈ ਵਾਰ ਵੱਡੇ-ਵੱਡੇ ਮੰਤਰੀਆਂ ਨੂੰ ਮੰਨ ਚੁੱਕੀ ਹੈ, ਕੈਪਟਨ ਅਮਰਿੰਦਰ ਸਿੰਘ ਨੂੰ ਉਸ ਨੇ ਮੁਲਾਕਾਤ ਕੀਤੀ ਸੀ। ਨਵਜੋਤ ਸਿੰਘ ਸਿੱਧੂ ਰਾਣਾ ਸੋਢੀ ਸਮੇਤ ਕਈ ਮੰਤਰੀਆਂ ਨਾਲ ਮੁਲਾਕਾਤ ਕਰਨ ਦੇ ਬਾਵਜੂਦ ਉਸ ਦਾ ਕੋਈ ਵੀ ਹੱਲ ਨਹੀਂ ਹੋ ਰਿਹਾ, ਬੀਤੇ ਦਿਨੀਂ ਲੁਧਿਆਣਾ ਪਹੁੰਚੇ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਉਨ੍ਹਾਂ ਮਿਲਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਮਿਲਣ ਨਹੀਂ ਦਿੱਤਾ ਗਿਆ।

ਮੈਡਲ ਹੋਏ ਕੇ ਰੋ ਪਈ ਰਮਨਦੀਪ

ਕਿ ਰਮਨਦੀਪ (Player Ramandeep Kaur) 75 ਫ਼ੀਸਦੀ ਪੋਲੀਓ ਦੀ ਸ਼ਿਕਾਰ ਹੈ ਦਸ ਵਾਰ ਉਹ ਆਪਣੇ ਪੈਰ ਦਾ ਅਪਰੇਸ਼ਨ ਕਰਵਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਉਹ ਜਨਰਲ ਕੈਟਾਗਿਰੀ ਚ ਖੇਡਦੀ ਹੈ ਇਸ ਨੇ ਦੇਸ਼ ਦੇ ਨਾਂ ਕਈ ਮੈਡਲ ਕੀਤੀ ਪਰ ਇਸ ਦੇ ਬਾਵਜੂਦ ਉਸ ਨੂੰ ਨੌਕਰੀ ਨਹੀਂ ਮਿਲੀ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਰਮਨਦੀਪ (Player Ramandeep Kaur) ਰੋ ਪਏ ਅਤੇ ਕਹਿਣ ਲੱਗੀ ਕਿ ਉਸ ਨੇ ਆਪਣਾ ਪੂਰਾ 100 ਪਰਸੈਂਟ ਦਿੱਤਾ ਹੈ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ ਪਰ ਅੱਜ ਸਰਕਾਰਾਂ ਉਸ ਲਈ ਕੋਈ ਵੀ ਨੌਕਰੀ ਮਿਲ ਗਈ ਹੈ।

ਇਹ ਵੀ ਪੜ੍ਹੋ:- ਪ੍ਰਕਾਸ਼ ਸਿੰਘ ਬਾਦਲ ਹੁਸ਼ਿਆਰਪੁਰ ਅਦਾਲਤ ਵੱਲੋਂ ਤਲਬ

ETV Bharat Logo

Copyright © 2024 Ushodaya Enterprises Pvt. Ltd., All Rights Reserved.