ETV Bharat / state

ਚਰਨਜੀਤ ਚੰਨੀ ਨੇ ਕਿਹਾ ਕਿ ਮੇਰਾ ਕੀ ਕਸੂਰ ਆ, ਕਿਸਾਨ ਭਾਜਪਾ ਤੋਂ ਗੁੱਸੇ ਹਨ

ਮੁੱਖ ਮੰਤਰੀ ਚੰਨੀ ਨੇ ਮਾਛੀਵਾੜਾ ਵਿੱਚ ਕਿਹਾ ਕਿ ਕਿਸਾਨ ਭਾਜਪਾ ਤੋਂ ਗੁੱਸੇ ਹਨ, ਇਸ 'ਚ ਮੇਰਾ ਕੀ ਕਸੂਰ ਹੈ? ਰੈਲੀ 'ਚ ਲੋਕ ਨਹੀਂ ਪਹੁੰਚੇ ਤਾਂ ਇਸ 'ਚ ਮੇਰਾ ਕੀ ਕਸੂਰ ਹੈ? ਜੇ ਤੁਹਾਨੂੰ ਲੋਕ ਅੱਜ ਨਹੀਂ ਪੰਸਦ ਕਰਦੇ ਹਨ ਤਾਂ ਇਸ 'ਚ ਮੇਰਾ ਕੀ ਕਸੂਰ ਹੈ? ਤੁਸੀਂ ਉਨ੍ਹਾਂ 'ਤੇ ਪਰਚੇ ਦਰਜ ਕੀਤੇ, ਉਹ ਵਾਪਸ ਲੈ ਲਵੋ।

ਚਰਨਜੀਤ ਚੰਨੀ ਨੇ ਕਿਹਾ ਕਿ ਮੇਰਾ ਕਿ ਕਸੂਰ ਆ ਕਿਸਾਨ ਭਾਜਪਾ ਤੋਂ ਗੁੱਸੇ ਹਨ

author img

By

Published : Jan 6, 2022, 8:14 PM IST

Updated : Jan 6, 2022, 8:57 PM IST

ਲੁਧਿਆਣਾ: ਪੰਜਾਬ ਵਿੱਚ 2022 ਚੋਣਾਂ ਨੇੜੇ ਆਉਣ ਨਾਲ ਰੈਲੀਆਂ ਆਗਾਜ ਵਿੱਚ ਜ਼ੋਰ ਫੜ੍ਹਦਾ ਨਜ਼ਰ ਆ ਰਿਹਾ ਹੈ। ਪੰਜਾਬ ਵਿਧਾਨ ਸਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਹੋਣ 'ਤੇ ਇਕ ਵਾਰ ਫਿਰ ਤੋਂ ਕਿਹਾ ਕਿ ਹੈ ਕਿ ਸੁਰੱਖਿਆ 'ਚ ਕੋਈ ਵੀ ਕੁਤਾਹੀ ਨਹੀਂ ਵਰਤੀ ਗਈ ਹੈ।

ਮਾਛੀਵਾੜਾ ਵਿੱਚ ਇੱਕ ਰੈਲੀ ਦੌਰਾਨ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਚੰਨੀ ਨੇ ਕਿਹਾ ਕਿ ਭਾਜਪਾ ਇਸ ਮੁੱਦੇ 'ਤੇ ਸਿਆਸਤ ਕਰ ਰਹੀ ਹੈ। ਕਿਸਾਨ ਭਾਜਪਾ ਤੋਂ ਗੁੱਸੇ ਹਨ, ਇਸ 'ਚ ਮੇਰਾ ਕੀ ਕਸੂਰ ਹੈ? ਰੈਲੀ 'ਚ ਲੋਕ ਨਹੀਂ ਪਹੁੰਚੇ ਤਾਂ ਇਸ 'ਚ ਮੇਰਾ ਕੀ ਕਸੂਰ ਹੈ? ਜੇ ਤੁਹਾਨੂੰ ਲੋਕ ਅੱਜ ਨਹੀਂ ਪੰਸਦ ਕਰਦੇ ਹਨ ਤਾਂ ਇਸ 'ਚ ਮੇਰਾ ਕੀ ਕਸੂਰ ਹੈ? ਤੁਸੀਂ ਉਨ੍ਹਾਂ 'ਤੇ ਪਰਚੇ ਦਰਜ ਕੀਤੇ, ਉਹ ਵਾਪਸ ਲੈ ਲਵੋ।

ਚਰਨਜੀਤ ਚੰਨੀ ਨੇ ਕਿਹਾ ਕਿ ਮੇਰਾ ਕੀ ਕਸੂਰ ਆ, ਕਿਸਾਨ ਭਾਜਪਾ ਤੋਂ ਗੁੱਸੇ ਹਨ

ਚਰਨਜੀਤ ਚੰਨੀ ਨੇ ਕਿਹਾ ਕਿ ਕੱਲ ਮੋਦੀ ਜੋ ਰੈਲੀ ਸੀ ਉਸ ਵਿੱਚ 70,000 ਹਜ਼ਾਰ ਕੁਰਸੀਆਂ ਲਗਾ ਦਿੱਤੀਆਂ ਗਈਆਂ ਬੰਦਾ ਕੋਈ ਨਹੀਂ ਪਹੁੰਚਿਆਂ ਬਸ ਲਾਲ ਰੰਗ ਦੀਆਂ ਕੁਰਸੀਆਂ ਹੀ ਦਿਖ ਰਹੀਆਂ ਸਨ। ਉਨ੍ਹਾਂ ਕਿ ਹਾ ਕਿ ਅੱਜ ਕਾਂਗਰਸ ਦੀ ਰੈਲੀ ਵਿੱਚ ਪੈਰ ਧਰਨ ਨੂੰ ਜਗਾ ਨਹੀਂ ਦਿਖ ਰਹੀ। ਉਨ੍ਹਾਂ ਕਿਹਾ ਕਿ ਕੱਲ ਉਨ੍ਹਾਂ ਦੇ ਹੀ ਬੰਦੇ ਕਹਿੰਦੇ ਸੀ ਕਿ ਮੌਸਮ ਖ਼ਰਾਬ ਦੀ ਵਜਾ ਨਾਲ ਨਹੀਂ ਕੋਈ ਆਇਆ ਪਰ ਮੌਸਮ ਤਾਂ ਅੱਜ ਵੀ ਖ਼ਰਾਬ ਹੈ, ਫਿਰ ਅੱਜ ਇਨ੍ਹੇ ਲੋਕ ਕਿਵੇਂ ਆ ਗਏ।

ਚਰਨਜੀਤ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਤਾ ਹੀ ਨਹੀਂ ਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ ਜਾਂ ਫਿਰ ਨਫ਼ਰਤ ਪਰ ਕੱਲ ਉਨ੍ਹਾਂ ਨੂੰ ਪਤਾ ਲੱਗ ਹੀ ਗਿਆ ਹੋਣਾ ਕਿਉਂਕਿ ਉਨ੍ਹਾਂ ਦੀ ਰੈਲੀ ਵਿੱਚ ਲਗਾਈਆਂ ਗਈਆਂ 70,000 ਹਜ਼ਾਰ ਕੁਰਸੀਆਂ ਤੇ ਬੈਠਣ ਲਈ 700 ਬੰਦਾ ਵੀ ਨਹੀਂ ਆਇਆ। ਜਿਸ ਤੋਂ ਬਾਅਦ ਮੋਦੀ ਨੂੰ ਪੰਜਾਬ ਦੇ ਲੋਕਾਂ ਬਾਰੇ ਪਤਾ ਲੱਗ ਹੀ ਗਿਆ ਹੋਣਾ।

ਉਨ੍ਹਾਂ ਮੋਦੀ ਦੀ ਰੈਲੀ ਰੱਧ ਹੋਣ ਨੂੰ ਲੈ ਕਿ ਕਿਹਾ ਕਿ ਇਸ ਵਿੱਚ ਕਿਸੇ ਦਾ ਕੀ ਕਸੂਰ ਸੀ, ਜਿਵੇਂ ਮੋਦੀ ਨੇ ਜਾਂਦੇ-ਜਾਂਦੇ ਏਅਰਪੋਰਟ ਤੇ ਉੱਥੋਂ ਦੇ ਅਧਿਕਾਰੀਆਂ ਨੂੰ ਕਹਿ ਗਏ ਕਿ ਆਪਣੇ ਮੁੱਖ ਮੰਤਰੀ ਨੂੰ ਧੰਨਵਾਧ ਕਹਿਣਾ ਕਿ ਮੈਂ ਜਿੰਦਾ ਵਾਪਿਸ ਲੌਟ ਆਇਆ ਹੂੰ, ਕਿਸੇ ਨੇ ਉਨ੍ਹਾ ਨੂੰ ਕੀ ਕਿਹਾ ਹੈ।

ਕਿਸਾਨ ਸਾਂਤਮਈ ਢੰਗ ਨਾਲ ਧਰਨਾ ਲਗਾ ਕੇ ਰਸਤੇ ਵਿੱਚ ਬੈਠੇ ਸੀ।

Last Updated : Jan 6, 2022, 8:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.