ETV Bharat / state

ਲੁਧਿਆਣਾ: ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

author img

By

Published : Dec 1, 2019, 7:53 PM IST

ਲੁਧਿਆਣਾ ਵਿੱਚ ਫਿਰੋਜ਼ਪੁਰ ਰੋਡ 'ਤੇ ਸਥਿਤ ਹੋਟਲ ਸਵਰਨ ਨੇੜੇ ਇੱਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਚਾਲਕ ਅਤੇ ਕਾਰ ਵਿੱਚ ਸਵਾਰ ਲੋਕਾਂ ਨੇ ਸਮਾਂ ਰਹਿੰਦਿਆਂ ਵਿੱਚੋਂ ਬਾਹਰ ਨਿੱਕਲ ਕੇ ਆਪਣੀ ਜਾਨ ਬਚਾਈ।

ਫ਼ੋਟੋ
ਫ਼ੋਟੋ

ਲੁਧਿਆਣਾ: ਫਿਰੋਜ਼ਪੁਰ ਰੋਡ 'ਤੇ ਸਥਿਤ ਹੋਟਲ ਸਵਰਨ ਨੇੜੇ ਇੱਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਅਤੇ ਦੇਖਦੇ ਦੀ ਦੇਖਦੇ ਅੱਗ ਇੰਨੀ ਫੈਲ ਗਈ ਕਿ ਕਾਰ ਸੜ ਕੇ ਸਵਾਹ ਹੋ ਗਈ। ਹਾਲਾਂਕਿ ਕਾਰ ਚਾਲਕ ਬਾਲ-ਬਾਲ ਬਚ ਗਿਆ ਅਤੇ ਕਾਰ ਵਿੱਚ ਚਾਰ ਲੋਕ ਸਵਾਰ ਸਨ ਜੋ ਸਮਾਂ ਰਹਿੰਦਿਆਂ ਕਾਰ ਚੋਂ ਬਾਹਰ ਆ ਗਏ।

ਵੇਖੋ ਵੀਡੀਓ

ਕਾਰ ਚਾਲਕ ਰਾਮ ਕ੍ਰਿਪਾਲ ਨੇ ਦੱਸਿਆ ਕਿ ਉਸ ਦੀ ਗੱਡੀ 'ਚੋਂ ਅਚਾਨਕ ਧੂੰਆਂ ਨਿਕਲਣ ਲੱਗਾ ਅਤੇ ਜਦੋਂ ਉਸਨੇ ਰੋਕ ਕੇ ਗੱਡੀ ਦਾ ਬੋਨਟ ਖੋਲ੍ਹਿਆ ਤਾਂ ਉਸ ਵਿਚ ਅੱਗ ਫੈਲ ਗਈ ਅਤੇ ਦੇਖਦਿਆਂ ਹੀ ਦੇਖਦਿਆਂ ਪੂਰੀ ਕਾਰ ਸੜ ਕੇ ਸੁਆਹ ਹੋ ਗਈ। ਉਨ੍ਹਾਂ ਕਿਹਾ ਕਿ ਕਾਰ ਵਿੱਚ ਕਾਰ ਦੇ ਕਾਗਜ਼ ਮੌਜੂਦ ਸਨ ਜੋ ਵਿੱਚ ਹੀ ਸੜ ਗਏ।

ਇਹ ਵੀ ਪੜ੍ਹੋ: ਵਿਸ਼ਵ ਏਡਜ਼ ਦਿਵਸ: ਵਿਸ਼ਵ ਭਰ 'ਚ 30 ਮਿਲੀਅਨ ਤੋਂ ਵੱਧ ਲੋਕ ਐਚਆਈਵੀ ਨਾਲ ਪ੍ਰਭਾਵਤ

ਉਧਰ ਮੌਕੇ 'ਤੇ ਪਹੁੰਚੇ ਅੱਗ ਬੁਝਾਊ ਦਸਤੇ ਦੀ ਗੱਡੀ ਜਦੋਂ ਤੱਕ ਪਹੁੰਚੀ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ। ਕਾਰ ਚਾਲਕ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਿਮਲਾਪੁਰੀ ਤੋਂ ਬੀਰਮੀ ਜਾਣਾ ਸੀ ਪਰ ਅਚਾਨਕ ਰਾਸਤੇ 'ਚ ਕਾਰ ਨੂੰ ਅੱਗ ਲੱਗ ਗਈ।

Intro:ਲੁਧਿਆਣਾ ਫਿਰੋਜ਼ਪੁਰ ਰੋਡ ਤੇ ਸਥਿਤ ਹੋਟਲ ਸਵਰਨ ਨੇੜੇ ਇੱਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਅਤੇ ਵੇਖਦੇ ਵੇਖਦਿਆਂ ਅੱਗ ਇੰਨੀ ਫੈਲ ਗਈ ਕਿ ਕਾਰ ਸੜਕੇ ਸਵਾਹ ਹੋ ਗਈ ਹਾਲਾਂਕਿ ਸੁੱਖ ਦੀ ਗੱਲ ਇਹ ਰਹੀ ਕਿ ਕਾਰ ਚਾਲਕ ਵਾਲ ਵਾਲ ਬਚ ਗਿਆ, ਕਾਰ ਦੇ ਵਿਚ ਚਾਰ ਲੋਕ ਸਵਾਰ ਸਨ , ਜੋ ਸਮਰ ਦਿਆਂ ਕਾਰ ਚੋਂ ਬਾਹਰ ਆ ਗਏ , ਇੰਡੀਗੋ ਕਾਰ ਨੂੰ ਅਚਾਨਕ ਅੱਗ ਲੱਗ ਗਈ ..ਕਾਰ ਨੂੰ ਅੱਗ ਲੱਗਣ ਦੀ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਅਚਾਨਕ ਕਾਰ ਚੋਂ ਧੂੰਆਂ ਨਿਕਲਦਾ ਹੈ ਅਤੇ ਫਿਰ ਪੂਰੀ ਕਾਰ ਅੱਗ ਦੀ ਲਪੇਟ ਚ ਆ ਜਾਂਦੀ ਹੈ ਮੌਕੇ ਤੇ ਖੜ੍ਹੇ ਲੋਕ ਵੀ ਕਾਰ ਚਾਲਕ ਨੂੰ ਗੱਡੀ ਚੋਂ ਬਾਹਰ ਕਰਦੇ ਨੇ ਅਤੇ ਤੁਰੰਤ ਅੱਗ ਬੁਝਾਊ ਅਮਲੇ ਨੂੰ ਸੂਚਿਤ ਕੀਤਾ ਜਾਂਦਾ ਹੈ

Body:ਕਾਰ ਚਾਲਕ ਰਾਮ ਕ੍ਰਿਪਾਲ ਨੇ ਦੱਸਿਆ ਕਿ ਉਸ ਦੀ ਗੱਡੀ ਚੋਂ ਅਚਾਨਕ ਧੂੰਆਂ ਨਿਕਲਣ ਲੱਗਾ ਅਤੇ ਜਦੋਂ ਉਸਨੇ ਰੋਕ ਕੇ ਗੱਡੀ ਦਾ ਬੋਨਟ ਖੋਲ੍ਹਿਆ ਤਾਂ ਉਸ ਵਿਚ ਅੱਗ ਫੈਲ ਗਈ ਅਤੇ ਵੇਖਦਿਆਂ ਹੀ ਵੇਖਦਿਆਂ ਪੂਰੀ ਕਾਰ ਸੜ ਕੇ ਸੁਆਹ ਹੋ ਗਈ ਉਨ੍ਹਾਂ ਕਿਹਾ ਕਿ ਕਾਰ ਦੇ ਵਿੱਚ ਕਰਦੇ ਹੀ ਕਾਗਜ਼ ਮੌਜੂਦ ਸਨ ..ਉਧਰ ਮੌਕੇ ਤੇ ਪਹੁੰਚੇ ਅੱਗ ਬੁਝਾਊ ਅਮਲੇ ਦੀ ਗੱਡੀ ਜਦੋਂ ਤੱਕ ਪਹੁੰਚੀ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਚੁੱਕੀ ਸੀ ..ਕਾਰ ਦੇ ਵਿਚ ਚਾਰ ਲੋਕ ਸਵਾਰ ਸਨ ਪਰ ਸੁੱਖ ਦੀ ਗੱਲ ਰਹੀ ਕਿ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਸਮਾਂ ਰਹਿੰਦਿਆਂ ਹੀ ਉਹ ਕਾਰ ਚੋਂ ਬਾਹਰ ਨਿਕਲ ਗਏ ਕਾਰ ਚਾਲਕ ਨੇ ਦੱਸਿਆ ਕਿ ਉਹ ਸ਼ਿਮਲਾਪੁਰੀ ਤੋਂ ਬੀਰਮੀ ਜਾਣਾ ਸੀ ਪਰ ਅਚਾਨਕ ਰਸਤੇ ਚ ਕਾਰ ਨੂੰ ਅੱਗ ਲੱਗ ਗਈ ..

Byte...ਰਾਮ ਕਿਰਪਾਲ, ਕਾਰ ਚਾਲਕ

Byte...ਪ੍ਰਦੀਪ ਫਾਇਰ ਮੁਲਾਜ਼ਮ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.