ETV Bharat / state

ਚੋਣਾਂ ਤੋ ਪਹਿਲਾ ਬਿੱਟੂ ਨੇ ਕੀਤੇ ਵੱਡੇ ਵਾਅਦੇ - punjab news

ਲੁਧਿਆਣਾ ਵਿਖੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪੋ ਆਪਣੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਅੱਜ ਰਵਨੀਤ ਬਿੱਟੂ ਪਿੰਡ ਮਨਸੂਰਾਂ ਚ ਆਪਣੇ ਪ੍ਰਚਾਰ ਲਈ ਪਹੁੰਚੇ।

ਚੋਣਾਂ ਤੋ ਪਹਿਲਾ ਬਿੱਟੂ ਦੇ ਕੀਤੇ ਵੱਡੇ ਵਾਅਦੇ
author img

By

Published : Apr 27, 2019, 10:24 PM IST

ਲੁਧਿਆਣਾ : ਪਿੰਡ ਮਨਸੂਰਾਂ 'ਚ ਆਪਣੇ ਪ੍ਰਚਾਰ ਲਈ ਰਵਨੀਤ ਬਿੱਟੂ ਨੇ ਜਨਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਮਰਜੀਤ ਬੈਂਸ ਨੇ ਆਪਣੇ ਹਲਕੇ ਦਾ ਕੋਈ ਵਿਕਾਸ ਨਹੀਂ ਕਰਵਾਇਆ ਤਾਂ ਉਹ ਲੋਕ ਸਭਾ ਸੀਟ ਤੋਂ ਕਿਸ ਮੂੰਹ ਨਾਲ ਚੋਣ ਲੜ ਰਹੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਆਪਣੇ ਪੱਧਰ ਤੇ ਆਤਮ ਨਗਰ ਹਲਕੇ ਦੇ ਵਿੱਚ ਜਿਨ੍ਹਾਂ ਵੀ ਕੰਮ ਕਰਵਾਇਆ ਉਸ ਤੋਂ ਸਭ ਜਾਣੂ ਹਨ।

ਬਿੱਟੂ ਨੇ ਕਿਹਾ ਕਿ ਪਹਿਲਾਂ ਵੀ ਪਿੰਡਾਂ ਦੇ ਵਿਕਾਸ ਲਈ ਸਰਕਾਰ ਨੇ ਸਰਪੰਚਾਂ ਨੂੰ ਗ੍ਰਾਂਟਾਂ ਦਿੱਤੀਆ ਹਨ ਪਰ ਹੁਣ ਜੇਕਰ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਫਿਰ ਹਜ਼ਾਰ ਤੋਂ ਵੱਧ ਵੋਟਰਾਂ ਦੇ ਗਿਣਤੀ ਵਾਲੇ ਪਿੰਡਾਂ ਨੂੰ 50 ਲੱਖ ਰੁਪਏ ਸਰਕਾਰ ਬਣਨ ਤੋਂ 2 ਮਹੀਨੇ ਬਾਅਦ ਦੇ ਦਿੱਤੇ ਜਾਣਗੇ ਤੇ ਨਾਲ ਹੀ ਹਜ਼ਾਰ ਤੋਂ ਘੱਟ ਵੋਟਰਾਂ ਦੀ ਗਿਣਤੀ ਵਾਲੇ ਪਿੰਡਾਂ ਨੂੰ 25 ਲੱਖ ਰੁਪਏ ਸਰਕਾਰ ਬਣਨ ਤੋਂ 2 ਮਹੀਨੇ ਬਾਅਦ ਦੇ ਦਿੱਤੇ ਜਾਣਗੇ।

ਵੀਡੀਓ

ਸਨੀ ਦਿਓਲ ਨੂੰ ਬਾਹਰੀ ਉਮੀਦਵਾਰ ਦੱਸਦਿਆਂ ਬਿੱਟੂ ਨੇ ਕਿਹਾ ਕਿ ਗੁਰਦਾਸਪੁਰ ਵਿੱਚ ਕਵਿਤਾ ਖੰਨਾ ਨੂੰ ਸੁਨੀਲ ਜਾਖੜ ਦੇ ਹੱਕ 'ਚ ਪ੍ਰਚਾਰ ਕਰਨਾ ਚਾਹੀਦਾ ਹੈ।

Intro:Anchor...ਲੁਧਿਆਣਾ ਵਿਖੇ ਵੱਖ ਵੱਖ ਪਾਰਟੀ ਦੇ ਉਮੀਦਵਾਰਾਂ ਵੱਲੋਂ ਆਪੋ ਆਪਣੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਅੱਜ ਰਵਨੀਤ ਬਿੱਟੂ ਲੁਧਿਆਣਾ ਦੇ ਪਿੰਡ ਮਨਸੂਰਾਂ ਚ ਆਪਣੇ ਪ੍ਰਚਾਰ ਲਈ ਪਹੁੰਚੇ ਇਸ ਮੌਕੇ ਉਨ੍ਹਾਂ ਨੇ ਜਨਸਭਾ ਨੂੰ ਸੰਬੋਧਿਤ ਕਰਦਿਆਂ ਜੰਮ ਕੇ ਵਿਰੋਧੀਆਂ ਤੇ ਨਿਸ਼ਾਨੇ ਸਾਧੇ, ਰਵਨੀਤ ਬਿੱਟੂ ਨੇ ਕਿਹਾ ਕਿ ਸਿਮਰਜੀਤ ਬੈਂਸ ਪਿਛਲੀ ਵਾਰ ਵੀ ਉਨ੍ਹਾਂ ਤੋਂ ਹਾਰ ਗਏ ਸਨ ਅਤੇ ਇਸ ਵਾਰ ਵੀ ਉਹ ਉਨ੍ਹਾਂ ਨੂੰ ਹਰਾ ਦੇਣਗੇ....

Body:Vo...1 ਪੱਤਰਕਾਰ ਨਾਲ ਗੱਲਬਾਤ ਕਰਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਸਿਮਰਜੀਤ ਬੈਂਸ ਨੇ ਆਪਣੇ ਹਲਕੇ ਦਾ ਕੋਈ ਵਿਕਾਸ ਨਹੀਂ ਕਰਵਾਇਆ ਤਾਂ ਉਹ ਲੋਕ ਸਭਾ ਸੀਟ ਤੋਂ ਕਿਸ ਮੂੰਹ ਨਾਲ ਚੋਣ ਲੜ ਆ ਰਹੇ ਨੇ ਰਵਨੀਤ ਬਿੱਟੂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਆਪਣੇ ਪੱਧਰ ਤੇ ਆਤਮ ਨਗਰ ਹਲਕੇ ਦੇ ਵਿੱਚ ਜਿੰਨਾ ਵੀ ਕੰਮ ਕਰਵਾਇਆ ਉਸ ਤੋਂ ਸਭ ਵਾਕਿਫ਼ ਨੇ...ਬਿੱਟੂ ਨੇ ਕਿਹਾ ਕਿ ਗੁਰਦਾਸਪੁਰ ਦੇ ਵਿੱਚ ਕਵਿਤਾ ਖੰਨਾ ਨੂੰ ਸੁਨੀਲ ਜਾਖੜ ਦੇ ਹੱਕ ਚ ਪ੍ਰਚਾਰ ਕਰਨਾ ਚਾਹੀਦਾ ਹੈ ਜਦੋਂ ਕਿ ਸੰਨੀ ਦਿਓਲ ਨੂੰ ਉਨ੍ਹਾਂ ਨੇ ਬਾਹਰੀ ਉਮੀਦਵਾਰ ਦੱਸਿਆ, ਉਧਰ ਪਿੰਡ ਮਨਸੂਰਾਂ ਦੇ ਸਰਪੰਚ ਨੇ ਵੀ ਬਿੱਟੂ ਦੀ ਜਿੱਤ ਦਾ ਦਾਅਵਾ ਕੀਤਾ...

Byte...ਰਵਨੀਤ ਬਿੱਟੂ ਉਮੀਦਵਾਰ ਕਾਂਗਰਸ 

Byte...ਓਮ ਪ੍ਰਕਾਸ਼ ਸਰਪੰਚ ਪਿੰਡ ਮਨਸੂਰਾਂ

Conclusion:

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.