ETV Bharat / state

ਬੈਂਕ ਮੁਲਾਜ਼ਮਾਂ ਦੀ ਹੜਤਾਲ ਦਾ ਅੱਜ ਦੂਜਾ ਦਿਨ

author img

By

Published : Feb 1, 2020, 6:03 AM IST

ਬੈਂਕ ਮੁਲਾਜ਼ਮ ਆਪਣੀ ਤਨਖ਼ਾਹ 'ਚ ਵਾਧੇ ਦੀ ਮੰਗ ਨੂੰ ਲੈ ਕੇ ਦੋ ਦਿਨੀਂ ਹੜਤਾਲ 'ਤੇ ਹਨ। ਅੱਜ ਉਨ੍ਹਾਂ ਦੀ ਹੜਤਾਲ ਦਾ ਦੂਜਾ ਦਿਨ ਹੈ। ਸੇਵਾ ਮੁਕਤ ਮੁਲਾਜ਼ਮ ਵੀ ਹੜਤਾਲ 'ਚ ਸ਼ਾਮਲ ਹੋਏ ਹਨ। ਮੁਲਾਜ਼ਮਾਂ ਅਤੇ ਪੈਨਸ਼ਨ ਧਾਰਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਤਨਖਾਹ ਤੇ ਪੈਨਸ਼ਨ 'ਚ ਕੀਤਾ ਜਾਵੇ।

bank employees
ਫ਼ੋਟੋ

ਲੁਧਿਆਣਾ: ਦੇਸ਼ ਭਰ ਦੇ ਬੈਂਕ ਮੁਲਾਜ਼ਮ ਯੂਨੀਅਨ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਦੋ ਦਿਨੀਂ ਹੜਤਾਲ 'ਤੇ ਹਨ। ਬੈਂਕਿੰਗ ਖੇਤਰ ਤੋਂ ਇਲਾਵਾ ਸੇਵਾਮੁਕਤ ਹੋ ਚੁੱਕੇ ਬੈਂਕ ਅਫਸਰਾਂ ਨੇ ਵੀ ਹੜਤਾਲ ਕੀਤੀ। ਉਨ੍ਹਾਂ ਕਿਹਾ ਕਿ ਹਰ ਸਕੀਮ ਜੋ ਸਰਕਾਰ ਲਾਂਚ ਕਰਦੀ ਹੈ, ਉਹ ਬੈਂਕਿੰਗ ਰਾਹੀਂ ਹੁੰਦੀ ਹੈ ਪਰ ਸਰਕਾਰ ਨੇ ਬੈਂਕ ਮੁਲਾਜ਼ਮਾਂ ਦੀ ਤਨਖ਼ਾਹਾਂ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ।

ਬੈਂਕ ਮੁਲਾਜ਼ਮਾਂ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਆਪਣੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਤਨਖਾਹਾਂ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ ਅਤੇ ਸਰਕਾਰ ਇਹ ਤਰਕ ਦੇ ਰਹੀ ਹੈ ਕਿ ਆਰਥਿਕ ਮੰਦਹਾਲੀ ਕਰਕੇ ਉਹ ਤਨਖਾਹ ਵਧਾਉਣ 'ਚ ਅਸਮਰੱਥ ਹਨ।

ਵੀਡੀਓ

ਉਧਰ ਇਨ੍ਹਾਂ ਪ੍ਰਦਰਸ਼ਨਾਂ ਦੇ ਵਿੱਚ ਸੇਵਾ ਮੁਕਤ ਬੈਂਕ ਮੁਲਾਜਮ ਵੀ ਸ਼ਾਮਲ ਹੋਏ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਪੈਨਸ਼ਨ ਉਨ੍ਹਾਂ ਨੂੰ ਇੱਕ ਵਾਰ ਲੱਗਦੀ ਹੈ ਉਹੀ ਸਾਰੀ ਉਮਰ ਮਿਲਦੀ ਹੈ। ਉਸ ਵਿੱਚ ਕੋਈ ਵੀ ਵਾਧਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸਾਡੀਆਂ ਪੈਨਸ਼ਨਾਂ 'ਚ ਵੀ ਅਪਡੇਸ਼ਨ ਹੋਣੀ ਚਾਹੀਦੀ ਹੈ।

Intro:HL..ਦੇਸ਼ ਭਰ ਚ ਬੈਂਕ ਮੁਲਾਜ਼ਮ ਹੜਤਾਲ ਤੇ, ਸੇਵਾ ਮੁਕਤ ਮੁਲਾਜ਼ਮ ਵੀ ਨਿੱਤਰੇ ਸਰਕਾਰ ਦੇ ਵਿਰੋਧ ਚ

Anchor..ਅੱਜ ਦੇਸ਼ ਭਰ ਦੇ ਬੈਂਕ ਮੁਲਾਜ਼ਮ ਯੂਨੀਅਨ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਮੁਜਾਹਰੇ ਕੀਤੇ ਜਾ ਰਹੇ ਨੇ, ਬੈਂਕਿੰਗ ਖੇਤਰ ਤੋਂ ਇਲਾਵਾ ਸੇਵਾਮੁਕਤ ਹੋ ਚੁੱਕੇ ਬੈਂਕ ਅਫਸਰ ਵੀ ਹੜਤਾਲ ਤੇ ਨੇ...ਉਨ੍ਹਾਂ ਕਿਹਾ ਕਿ ਹਰ ਸਕੀਮ ਜੋ ਸਰਕਾਰ ਲਾਂਚ ਕਰਦੀ ਹੈ ਉਹ ਬੈਂਕਿੰਗ ਦੇ ਥਰੂ ਹੁੰਦੀ ਹੈ ਪਰ ਸਰਕਾਰ ਨੇ ਸਾਫ ਬੈਂਕ ਮੁਲਾਜ਼ਮਾਂ ਦੀ ਤਨਖ਼ਾਹਾਂ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ..

Body:Vo..1ਬੈਂਕ ਮੁਲਾਜ਼ਮਾਂ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਆਪਣੇ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਨੇ ਪਰ ਸਰਕਾਰ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ..ਉਨ੍ਹਾਂ ਕਿਹਾ ਕਿ ਤਨਖਾਹਾਂ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ ਅਤੇ ਸਰਕਾਰ ਇਹ ਤਰਕ ਦੇ ਰਹੀ ਹੈ ਕਿ ਆਰਥਿਕ ਮੰਦਹਾਲੀ ਕਰਕੇ ਉਹ ਤਨਖਾਹ ਵਧਾਉਣ ਚ ਅਸਮਰੱਥ ਨੇ..ਉਧਰ ਇਨ੍ਹਾਂ ਪ੍ਰਦਰਸ਼ਨਾਂ ਦੇ ਵਿੱਚ ਸੇਵਾ ਮੁਕਤ ਬੈਂਕ ਮੁਲਾਜਮ ਵੀ ਸ਼ਾਮਿਲ ਹੋਏ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਪੈਨਸ਼ਨ ਉਨ੍ਹਾਂ ਨੂੰ ਇੱਕ ਵਾਰ ਲੱਗਦੀ ਹੈ ਉਹ ਸਾਰੀ ਉਮਰ ਮਿਲਦੀ ਹੈ ਉਸ ਵਿੱਚ ਕੋਈ ਵੀ ਵਾਧਾ ਨਹੀਂ ਹੁੰਦਾ ਉਨ੍ਹਾਂ ਕਿਹਾ ਕਿ ਸਾਡੀਆਂ ਪੈਨਸ਼ਨਾਂ ਚ ਵੀ ਅਪਡੇਸ਼ਨ ਹੋਣੀ ਚਾਹੀਦੀ ਹੈ...

Byte...ਬੈਂਕ ਮੁਲਾਜ਼ਮ

Byte..ਸੇਵਾ ਮੁਕਤ ਬੈਂਕ ਮੁਲਾਜ਼ਮConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.