ETV Bharat / state

ਨਾਈਟ ਡਿਊਟੀ ਦੌਰਾਨ ਚੱਲੀ ਗੋਲੀ, ASI ਦੀ ਮੌਤ - ASI dies in Jagrao SSP office

ਜਗਰਾਓਂ ਐੱਸ.ਐੱਸ.ਪੀ. ਦਫ਼ਤਰ ਵਿੱਚ ਅਚਾਨਕ ਗੋਲੀ ਚੱਲਣ ਨਾਲ ASI ਗੁਰਜੀਤ ਸਿੰਘ ਦੀ ਮੌਤ ਹੋ ਗਈ ਹੈ।

ਗੋਲੀ ਲੱਗਣ ਨਾਲ ਪੰਜਾਬ ਪੁਲਿਸ ਦੇ ASI ਦੀ ਮੌਤ
ਗੋਲੀ ਲੱਗਣ ਨਾਲ ਪੰਜਾਬ ਪੁਲਿਸ ਦੇ ASI ਦੀ ਮੌਤ
author img

By

Published : Jul 27, 2022, 12:37 PM IST

ਲੁਧਿਆਣਾ: ਬੀਤੀ ਰਾਤ ਇੱਕ ਪੰਜਾਬ ਪੁਲਿਸ ਦੇ ASI (ASI of Punjab Police) ਦੀ ਮੌਤ (death) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਗੁਰਜੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਜਗਰਾਓਂ ਐੱਸ.ਐੱਸ.ਪੀ. ਦਫ਼ਤਰ (Jagraon ssp. the office) ਵਿੱਚ ਡਿਊਟੀ ‘ਤੇ ਜਾਣ ਲੱਗਿਆ ਸੀ, ਕਿ ਅਚਾਨਕ AK47 ਦੇ ਵਿੱਚੋ ਗੋਲੀ ਚੱਲ ਗਈ। ਜਿਸ ਦੌਰਾਨ ਗੋਲੀ ਥਾਣੇਦਾਰ ਗੁਰਜੀਤ ਸਿੰਘ ਦੇ ਦਿਲ ਵਿੱਚ ਜਾ ਲੱਗੀ, ਜਿਸ ਕਾਰਨ ਉਨ੍ਹਾਂ ਦੀ ਮੌਤ (death) ਹੋ ਗਈ।

ਮ੍ਰਿਤਕ ਥਾਣੇਦਾਰ ਦੀ ਰਾਤ ਨੂੰ ਜਗਰਾਓਂ-ਮੋਗਾ ਹਾਈਵੇ (Jagraon-Moga Highway) ‘ਤੇ LMG ਵਾਲੀ ਗੱਡੀ ‘ਤੇ ਨਾਲ ਡਿਊਟੀ ਹੁੰਦੀ ਹੈ ਅਤੇ ਦਿਨ ਦੇ ਸਮੇਂ ਦੇ ਮੁਲਾਜ਼ਮ ਦੀ ਡਿਊਟੀ ਖ਼ਤਮ ਹੋਣ ‘ਤੇ ਉਸ ਦੇ ਕੋਲੋਂ AK 47 ਲੈਣ ਸਮੇਂ ਚੈੱਕ ਕਰਨ ‘ਤੇ ਗੋਲੀ ਚੱਲੀ ਹੈ। ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟ ਦੇ ਲਈ ਸ਼ਹਿਰ ਦੇ ਸਿਵਲ ਹਸਪਤਾਲ (City Civil Hospital) ਭੇਜ ਦਿੱਤਾ ਗਿਆ ਹੈ।

ਗੋਲੀ ਲੱਗਣ ਨਾਲ ਪੰਜਾਬ ਪੁਲਿਸ ਦੇ ASI ਦੀ ਮੌਤ

ਇਸ ਮੌਕੇ ਮ੍ਰਿਤਕ ਥਾਣੇਦਾਰ ਗੁਰਜੀਤ ਸਿੰਘ ਦੇ ਪਰਿਵਾਰਿਕ ਮੈਂਬਰ ਅਤੇ ਥਾਣੇਦਾਰ ਜਗਰਾਜ ਸਿੰਘ ਨੇ ਦੱਸਿਆ ਕਿ ਡਿਊਟੀ ਬਦਲਦੇ ਸਮੇਂ AK 47 ਚੈਕ ਕਰਕੇ ਲੈਣੀ ਹੁੰਦੀ ਹੈ, ਕਿ ਰਾਈਫ਼ਲ ਵਿੱਚ ਸਭ ਪੂਰਾ ਹੈ ਕਿ ਨਹੀਂ, ਬੱਸ ਉਹੀ ਚੈਕ ਕਰਦੇ ਸਮੇਂ ਗੋਲੀ ਚੱਲਣ ਕਰਕੇ ਇਹ ਹਾਦਸਾ ਹੋ ਗਿਆ ਅਤੇ ਗੋਲੀ ਛਾਤੀ ਵਿੱਚ ਲੱਗਣ ਕਰਕੇ ASI ਗੁਰਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ (death) ਹੋ ਗਈ।

ਇਸ ਸਬੰਧੀ ਡੀ.ਐੱਸ.ਪੀ. ਸਤਵਿੰਦਰ ਸਿੰਘ (DSP Satwinder Singh) ਨਾਲ ਗੱਲ ਕੀਤੀ, ਤਾਂ ਉਨ੍ਹਾਂ ਕਿਹਾ ਕਿ ਗੁਰਜੀਤ ਸਿੰਘ ਦੀ ਡਿਊਟੀ ਰਾਤ 8 ਵਜੇ ਤੋਂ ਸ਼ੁਰੂ ਹੋਣੀ ਸੀ। ਕਵਿੱਕ ਰਿਸਪਾਂਸ ਟੀਮ ਵਿੱਚ ਤਾਇਨਾਤ ਸਾਰੇ ਅਧਿਕਾਰੀ ਡਿਊਟੀ 'ਤੇ ਜਾਣ ਤੋਂ ਪਹਿਲਾਂ ਆਪਣੇ ਹਥਿਆਰ ਪੂਰੀ ਤਰ੍ਹਾਂ ਨਾਲ ਤਿਆਰ ਕਰਦੇ ਹਨ। ਸ਼ਾਮ 7.30 ਵਜੇ ਤੋਂ ਬਾਅਦ ਕੁਲਜੀਤ ਸਿੰਘ ਆਪਣੀ ਡਿਊਟੀ 'ਤੇ ਜਾਣ ਲਈ ਤਿਆਰ ਹੋ ਕੇ ਆਪਣੇ ਹਥਿਆਰਾਂ ਦੀ ਜਾਂਚ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਉਸ ਦੇ ਅਸਲੇ ਤੋਂ ਗੋਲੀ ਚੱਲ ਗਈ ਤੇ ਉਸਦੀ ਡਿਊਟੀ ਦੌਰਾਨ ਮੌਤ ਹੋ ਗਈ।

ਇਹ ਵੀ ਪੜ੍ਹੋ: ਅਧਿਕਾਰੀਆਂ ਦੀ 7 ਦਿਨਾਂ ਦੀ ਪੈਰਿਸ ਯਾਤਰਾ ’ਤੇ ਆਰਟੀਆਈ ’ਚ ਵੱਡਾ ਖੁਲਾਸਾ

ETV Bharat Logo

Copyright © 2025 Ushodaya Enterprises Pvt. Ltd., All Rights Reserved.