ETV Bharat / state

3 ਔਰਤਾਂ ਸਮੇਤ 4 ਲੁਟੇਰੇ ਗ੍ਰਿਫ਼ਤਾਰ - Haryana

ਲੁਧਿਆਣਾ ‘ਚ ਪੁਲਿਸ (Police) ਨੇ ਲੁੱਟਖੋਹ ਕਰਨ ਵਾਲੇ ਇੱਕ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ। ਇਨ੍ਹਾਂ ਲੁਟੇਰਿਆ ਵਿੱਚ 1 ਮਰਦ ਅਤੇ 3 ਔਰਤਾਂ ਸ਼ਾਮਲ ਹਨ। ਇਹ ਗੈਂਗ ਪੰਜਾਬ ਅਤੇ ਹਰਿਆਣਾ (Haryana) ਦੇ ਵੱਖ-ਵੱਖ ਸ਼ਹਿਰਾਂ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ।

3 ਔਰਤਾਂ ਸਮੇਤ 4 ਲੁਟੇਰੇ ਕਾਬੂ
3 ਔਰਤਾਂ ਸਮੇਤ 4 ਲੁਟੇਰੇ ਕਾਬੂ
author img

By

Published : Oct 26, 2021, 10:04 AM IST

ਲੁਧਿਆਣਾ: ਪੰਜਾਬ ਪੁਲਿਸ (Punjab Police) ਨੇ ਸੂਬੇ ਵਿੱਚ ਨਸ਼ਾ ਤਸਕਰਾਂ ਅਤੇ ਲੁਟੇਰਿਆ ਖ਼ਿਲਾਫ਼ ਇੱਸ ਮੁਹਿੰਮ ਚਲਾਈ ਹੈ। ਜਿਸ ਦੇ ਤਹਿਤ ਰੋਜ਼ਾਨਾ ਨਸ਼ਾ ਤਸਕਰ ਤੇ ਲੁਟੇਰੇ ਕਾਬੂ ਕੀਤੇ ਜਾਂਦੇ ਹਨ। ਇਸੇ ਮੁਹਿਮ ਦੇ ਤਹਿਤ ਲੁਧਿਆਣਾ ‘ਚ ਪੁਲਿਸ (Police) ਨੇ ਲੁੱਟਖੋਹ ਕਰਨ ਵਾਲੇ ਇੱਕ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ। ਇਨ੍ਹਾਂ ਲੁਟੇਰਿਆ ਵਿੱਚ 1 ਮਰਦ ਅਤੇ 3 ਔਰਤਾਂ ਸ਼ਾਮਲ ਹਨ। ਇਹ ਗੈਂਗ ਪੰਜਾਬ ਅਤੇ ਹਰਿਆਣਾ (Haryana) ਦੇ ਵੱਖ-ਵੱਖ ਸ਼ਹਿਰਾਂ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ।

ਮੀਡੀਆ ਨਾਲ ਗੱਲਬਾਤ ਦੌਰਾਨ ਪੁਲਿਸ ਕਮਿਸ਼ਨਰ ਨੇ ਦਾਅਵਾ ਕੀਤਾ ਹੈ ਕਿ ਇਹ ਗੈਂਗ ਪੰਜਾਬ ਅਤੇ ਹਰਿਆਣਾ ਵਿੱਚ 100 ਤੋਂ ਵੱਧ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਸੋਨੇ ਦੀਆਂ ਚੂੜੀਆਂ, ਬ੍ਰੈਸਲੇਟ, ਚੇਨਾਂ ਅਤੇ ਇੱਕ ਸਵਿਫਟ ਕਾਰ ਬਰਾਮਦ ਕੀਤੀ ਹੈ।

3 ਔਰਤਾਂ ਸਮੇਤ 4 ਲੁਟੇਰੇ ਕਾਬੂ

ਗ੍ਰਿਫਤਾਰ ਕੀਤੇ ਮੁਲਜ਼ਮਾਂ ‘ਚ 3 ਮਹਿਲਾਂਵਾਂ ਜੀਤੋ, ਗੋਗਾ, ਰੱਜੀ ਅਤੇ ਇਕ ਪੁਰਸ਼ ਸੁਖਚੈਨ ਸਿੰਘ ਸ਼ਮਿਲ ਹੈ। ਜੀਤੋ ਗੈਂਗ ਦੀ ਮੁੱਖ ਸਰਗਨਾ ਹੈ ਜੋ ਕੇ ਪੁਲਿਸ ਨੂੰ ਕਈ ਮਾਮਲਿਆਂ ‘ਚ ਲੋੜੀਂਦਾ ਸੀ, ਜਦੋਂ ਕੇ ਗੈਂਗ ਦੇ ਬਾਕੀ ਮੈਂਬਰਾਂ ‘ਤੇ ਵੀ ਪਹਿਲਾਂ ਤੋਂ ਮੁਕੱਦਮੇ ਦਰਜ ਹਨ।

3 ਔਰਤਾਂ ਸਮੇਤ 4 ਲੁਟੇਰੇ ਕਾਬੂ
3 ਔਰਤਾਂ ਸਮੇਤ 4 ਲੁਟੇਰੇ ਕਾਬੂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੈਂਗ ਬਜ਼ੁਰਗਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ ਅਤੇ ਉਨ੍ਹਾਂ ਨੂੰ ਲਿਫਟ ਦੇਣ ਦੇ ਬਹਾਨੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।
3 ਔਰਤਾਂ ਸਮੇਤ 4 ਲੁਟੇਰੇ ਕਾਬੂ
3 ਔਰਤਾਂ ਸਮੇਤ 4 ਲੁਟੇਰੇ ਕਾਬੂ

ਉਨ੍ਹਾਂ ਦੱਸਿਆ ਕਿ ਗੈਂਗ ਨੇ ਕਬੂਲ ਕੀਤਾ ਹੈ ਕਿ ਉਹ 100 ਤੋਂ ਵੱਧ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ, ਜਿਨ੍ਹਾਂ ਵਿੱਚ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਕਰਤਾਰਪੁਰ, ਮੋਗਾ, ਖੰਨਾ, ਜਗਰਾਉਂ, ਹੁਸ਼ਿਆਰਪੁਰ ਅਤੇ ਹਰਿਆਣਾ ਦੇ ਵੀ ਕੁਝ ਜ਼ਿਲ੍ਹੇ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਅੱਠ ਸੋਨੇ ਦੀਆਂ ਚੂੜੀਆਂ ਦੋ ਸੋਨੇ ਦੇ ਬ੍ਰੈਸਲੇਟ ਇੱਕ ਸੋਨੇ ਦੀ ਚੇਨ ਅਤੇ ਸਿਰ ਸਤਿਕਾਰ ਅਤੇ ਨਕਲੀ ਆਰ.ਸੀ ਅਤੇ ਨਕਲੀ ਨੰਬਰ ਪਲੇਟ ਬਰਾਮਦ ਕੀਤੀਆਂ ਗਈਆਂ ਹਨ। ਮੁਲਜ਼ਮਾਂ ਲੁਧਿਆਣਾ ਸ਼ਹਿਰ ਵਿੱਚ 11 ਸਨੈਚਿੰਗਾਂ ਵਿੱਚ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਨੂੰ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਅਹੁਦਾ ਨਕਲੀ ਪਰ ਰੋਹਬ ਅਸਲੀ, ਬਣਦੇ ਸੀ ਜੱਜ, ਚੜ੍ਹੇ ਪੁਲਿਸ ਅੜਿੱਕੇ

ETV Bharat Logo

Copyright © 2024 Ushodaya Enterprises Pvt. Ltd., All Rights Reserved.