ETV Bharat / state

ਮਾਈਕ੍ਰੋ ਫ਼ਾਈਨਾਂਸ ਕੰਪਨੀ ’ਚ ਲੁੱਟ ਕਰਨ ਵਾਲੇ 4 ਕਾਬੂ

author img

By

Published : Mar 21, 2021, 8:38 PM IST

ਜ਼ਿਲ੍ਹਾ ਪੁਲਿਸ ਨੇ ਲੁੱਟ ਦੇ ਮਾਮਲੇ ਦੇ ਵਿੱਚ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ, ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਮਾਇਕ੍ਰੋ ਫਾਈਨਾਂਸ ਦੇ ਕਰਮਚਾਰੀਆਂ ਕੋਲੋਂ ਸਾਢੇ ਅੱਠ ਲੱਖ ਰੁਪਏ ਦੀ ਲੁੱਟ ਹੋਈ ਸੀ, ਲੁਧਿਆਣਾ ਪੁਲਿਸ ਨੇ ਇਸ ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ

ਮਾਈਕਰੋ ਫਾਇਨੇਸ ਕੰਪਨੀ ’ਚ ਲੁੱਟ ਕਰਨ ਵਾਲੇ 4 ਲੁਟੇਰੇ ਕਾਬੂ

ਲੁਧਿਆਣਾ: ਜ਼ਿਲ੍ਹਾ ਪੁਲਿਸ ਨੇ ਲੁੱਟ ਦੇ ਮਾਮਲੇ ਦੇ ਵਿੱਚ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ, ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਮਾਇਕ੍ਰੋ ਫਾਈਨਾਂਸ ਦੇ ਕਰਮਚਾਰੀਆਂ ਕੋਲੋਂ ਸਾਢੇ ਅੱਠ ਲੱਖ ਰੁਪਏ ਦੀ ਲੁੱਟ ਹੋਈ ਸੀ, ਲੁਧਿਆਣਾ ਪੁਲਿਸ ਨੇ ਇਸ ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਕੰਪਨੀ ਮੁਲਾਜ਼ਮ ਸੰਦੀਪ ਨੇ ਹੀ ਸਾਰੀ ਲੁੱਟ ਦੀ ਵਿਉਂਤਬੰਦੀ ਕੀਤੀ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁਲਿਸ ਨੇ ਹਥਿਆਰ ਤੇ ਤਕਰੀਬਨ 1 ਲੱਖ 97 ਹਜ਼ਾਰ ਦੀ ਰਾਸ਼ੀ ਵੀ ਬਰਾਮਦ ਕੀਤੀ ਹੈ।

ਮਾਈਕ੍ਰੋ ਫ਼ਾਈਨਾਂਸ ਕੰਪਨੀ ’ਚ ਲੁੱਟ ਕਰਨ ਵਾਲੇ 4 ਕਾਬੂ

ਇਹ ਵੀ ਪੜੋ: ਕੇਜਰੀਵਾਲ ਸਿਆਸੀ ਪਖੰਡ ਕਰਨ ਪੰਜਾਬ ਆਇਐ: ਵੇਰਕਾ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਸਚਿਨ ਗੁਪਤਾ ਨੇ ਦੱਸਿਆ ਕਿ ਕੇ ਦੁਗਰੀ ਇਲਾਕੇ ਵਿੱਚ ਮਾਈਕ੍ਰੋ ਫ਼ਾਈਨਾਂਸ ਕੰਪਨੀ ਦੇ ਮੁਲਾਜ਼ਮਾਂ ਕੋਲੋਂ ਸਾਢੇ 8 ਲੱਖ ਰੁਪਏ ਦੇ ਕਰੀਬ ਇੱਕ ਲੁੱਟ ਦੀ ਵਾਰਦਾਤ ਹੋਈ ਸੀ। ਜਿਸ ਨੂੰ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਤਹਿਤ ਹੱਲ ਕਰ ਲਿਆ ਹੈ।

ਇਸ ਲੁੱਟ ਦੇ ਮਾਮਲੇ ਵਿੱਚ 4 ਲੋਕ ਗ੍ਰਿਫਤਾਰ ਕੀਤੇ ਗਏ ਹਨ ਅਤੇ ਉਨ੍ਹਾਂ ਕੋਲੋਂ 1 ਹਥਿਆਰ ਅਤੇ 1 ਲੱਖ 97 ਹਜ਼ਾਰ ਰੁਪਇਆ ਵੀ ਬਰਾਮਦ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਲੁੱਟ ਦਾ ਮੁੱਖ ਆਰੋਪੀ ਕੰਪਨੀ ਵਿੱਚ ਕੰਮ ਕਰਨ ਵਾਲਾ ਸੰਦੀਪ ਹੀ ਸੀ, ਜਿਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ’ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ।

ਇਹ ਵੀ ਪੜੋ: ਮਲੇਰਕੋਟਲਾ ’ਚ ਅਧੂਰੇ ਪਾਰਕ ’ਚ ਖੁੱਲ੍ਹਾ ਬੋਰਵੈੱਲ ਦੇ ਰਿਹੈ ਹਾਦਸਿਆਂ ਨੂੰ ਸੱਦਾ

ETV Bharat Logo

Copyright © 2024 Ushodaya Enterprises Pvt. Ltd., All Rights Reserved.