ETV Bharat / state

ਲੁਧਿਆਣਾ ਦੀ ਬੋਸਟਲ ਜੇਲ੍ਹ 'ਚ ਡਿੱਗੀ ਆਸਮਾਨੀ ਬਿਜਲੀ, 2 ਦੀ ਮੌਤ - Ludhiana Bostal Jail

ਲੁਧਿਆਣਾ ਦੀ ਬੋਸਟਲ ਜੇਲ੍ਹ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਜੇਲ੍ਹ 'ਚ ਚਾਰ ਬੱਚੇ ਉਸ ਦੀ ਲਪੇਟ ਵਿੱਚ ਆ ਗਏ ਇਸ ਦੌਰਾਨ ਦੋ ਬੱਚਿਆਂ ਦੀ ਮੌਤ ਹੋ ਗਈ ਹੈ।

ਬੋਸਟਲ ਜੇਲ੍ਹ
author img

By

Published : Aug 29, 2019, 8:59 PM IST

Updated : Aug 29, 2019, 9:22 PM IST

ਲੁਧਿਆਣਾ: ਬੋਸਟਲ ਜੇਲ੍ਹ ਵਿੱਚ ਉਹ ਸਮੇਂ ਇੱਕ ਮੰਦਭਾਗੀ ਘਟਨਾ ਵਾਪਰ ਗਈ ਜਦੋਂ ਅਸਮਾਨੀ ਬਿਜਲੀ ਡਿੱਗਣ ਨਾਲ ਜੇਲ੍ਹ 'ਚ ਚਾਰ ਬੱਚੇ ਉਸ ਦੀ ਲਪੇਟ ਵਿੱਚ ਆ ਗਏ। ਇਸ ਦੌਰਾਨ ਦੋ ਬੱਚਿਆਂ ਦੀ ਮੌਤ ਹੋ ਗਈ ਜਦ ਕਿ ਦੋ ਗੰਭੀਰ ਜ਼ਖ਼ਮੀ ਹਨ ਜਿਨ੍ਹਾਂ ਦਾ ਇਲਾਜ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਚੱਲ ਰਿਹਾ।

ਵੀਡੀਓ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਬੱਚੇ ਜੇਲ੍ਹ ਤੋਂ ਬਾਹਰ ਘੁੰਮ ਰਹੇ ਸਨ ਅਤੇ ਅਚਾਨਕ ਅਸਮਾਨੀ ਬਿਜਲੀ ਡਿੱਗਣ ਕਾਰਨ ਉਸ ਦੀ ਲਪੇਟ 'ਚ ਆ ਗਏ ਜਿਸ ਕਾਰਨ ਦੌ ਦੀ ਮੌਤ ਹੋ ਗਈ। ਹਾਦਸੇ ਦੌਰਾਨ ਜ਼ਖਮੀ ਹੋਏ ਬੱਚਿਆਂ ਨੇ ਦੱਸਿਆ ਕਿ ਉਹ ਦਰਗਾਹ 'ਤੇ ਮੱਥਾ ਟੇਕਣ ਜੇਲ੍ਹ ਦੇ ਵਿੱਚ ਹੀ ਜਾ ਰਹੇ ਸਨ ਅਤੇ ਅਚਾਨਕ ਅਸਮਾਨੀ ਬਿਜਲੀ ਡਿੱਗਣ ਕਾਰਨ ਉਹ ਬੇਹੋਸ਼ ਹੋ ਗਏ ਜਿਸ ਤੋਂ ਬਾਅਦ ਜੇਲ੍ਹ 'ਚ ਜਾ ਕੇ ਹੀ ਉਨ੍ਹਾਂ ਨੂੰ ਹੋਸ਼ ਆਇਆ।

ਇਹ ਵੀ ਪੜੋ: ਗਾਂਧੀ ਜੀ ਦਾ ਸੁਤੰਤਰਤਾ ਬਾਰੇ ਵਿਚਾਰ

ਹਾਲਾਂਕਿ ਉੱਧਰ ਪਰਿਵਾਰਕ ਮੈਂਬਰਾਂ ਨੂੰ ਜਿਵੇਂ ਹੀ ਇਸ ਦੀ ਜਾਣਕਾਰੀ ਮਿਲੀ ਉਹ ਮੌਕੇ 'ਤੇ ਪਹੁੰਚ ਗਏ।

Intro:Hl..ਲੁਧਿਆਣਾ ਦੀ ਬੋਸਟਲ ਜੇਲ੍ਹ ਚ ਡਿੱਗੀ ਅਸਮਾਨੀ ਬਿਜਲੀ ਦੋ ਬੱਚਿਆਂ ਦੀ ਮੌਤ ਦੋ ਹੋਏ ਗੰਭੀਰ..

Anchor...ਲੁਧਿਆਣਾ ਦੇ ਪੋਸਟਲ ਜਿਲਦ ਵਿੱਚ ਅੱਜ ਉਹ ਸਣੇ ਇੱਕ ਮੰਦਭਾਗੀ ਘਟਨਾ ਵਾਪਰ ਗਈ ਜਦੋਂ ਅਸਮਾਨੀ ਬਿਜਲੀ ਡਿੱਗਣ ਨਾਲ ਜੇਲ੍ਹ ਚ ਬੰਦ ਦੋ ਬੱਚੇ ਉਸ ਦੀ ਲਪੇਟ ਵਿੱਚ ਆ ਗਏ ਅਤੇ ਇਸ ਦੌਰਾਨ ਦੋ ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ ਦੋ ਗੰਭੀਰ ਹਨ ਜਿਨ੍ਹਾਂ ਦਾ ਇਲਾਜ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਨੇ..

Body:Vo..1 ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਬੱਚੇ ਜੇਲ ਤੋਂ ਬਾਹਰ ਘੁੰਮ ਰਹੇ ਸਨ ਅਤੇ ਅਚਾਨਕ ਅਸਮਾਨੀ ਬਿਜਲੀ ਡਿੱਗਣ ਕਾਰਨ ਉਹ ਉਸ ਦੀ ਲਪੇਟ ਚ ਆ ਗਏ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ..ਹਾਦਸੇ ਦੌਰਾਨ ਜ਼ਖਮੀ ਹੋਏ ਬੱਚਿਆਂ ਨੇ ਦੱਸਿਆ ਕਿ ਉਹ ਦਰਗਾਹ ਤੇ ਮੱਥਾ ਟੇਕਣ ਜੇਲ੍ਹ ਦੇ ਵਿੱਚ ਹੀ ਜਾ ਰਹੇ ਸਨ ਅਤੇ ਅਚਾਨਕ ਅਸਮਾਨੀ ਬਿਜਲੀ ਡਿੱਗਣ ਕਾਰਨ ਉਹ ਬੇਹੋਸ਼ ਹੋ ਜਿਸ ਤੋਂ ਬਾਅਦ ਜੇਲ ਚ ਜਾ ਕੇ ਹੀ ਉਨ੍ਹਾਂ ਨੂੰ ਹੋਸ਼ ਆਇਆ..

Byte..ਜੇਲ੍ਹ ਅਧਿਕਾਰੀ

Byte..ਡਾਕਟਰ ਸਿਵਲ ਹਸਪਤਾਲ ਲੁਧਿਆਣਾ

Byte..ਰਾਜਿੰਦਰ ਜ਼ਖ਼ਮੀ ਬੱਚਾ

Conclusion:Clozing..ਹਾਲਾਂਕਿ ਉਧਰ ਪਰਿਵਾਰਕ ਮੈਂਬਰਾਂ ਨੂੰ ਜਿਵੇਂ ਹੀ ਇਸ ਦੀ ਖਬਰ ਮਿਲੀ ਉਹ ਮੌਕੇ ਤੇ ਪਹੁੰਚ ਗਏ...

Last Updated : Aug 29, 2019, 9:22 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.